big news for shoppers Archives - Daily Post Punjabi

Flipkart, ਐਮਾਜ਼ੋਨ ਤੋਂ ਸ਼ਾਪਿੰਗ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ, RBI ਨੇ ਬਦਲੇ ਨਿਯਮ
Flipkart, ਐਮਾਜ਼ੋਨ ਵਰਗੀਆਂ ਈ-ਕਾਮਰਸ ਸਾਈਟਾਂ ਤੋਂ ਸ਼ਾਪਿੰਗ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ ਹੈ। 1 ਜਨਵਰੀ ਤੋਂ ਨਵੇਂ ਨਿਯਮ ਲਾਗੂ ਹੋ ਰਹੇ ਹਨ। ਹੁਣ ਕਾਰਡ ਜ਼ਰੀਏ ਆਨਲਾਈਨ ਲੈਣ-ਦੇਣ ਕਰਨ ‘ਤੇ ਹਰ ਵਾਰ ਤੁਹਾਨੂੰ ਕ੍ਰੈਡਿਟ ਜਾਂ ਡੈਬਿਟ ਕਾਰਡ ਦਾ ਵੇਰਵਾ ਦੁਬਾਰਾ ਦਰਜ ਕਰਨਾ ਪਵੇਗਾ ਕਿਉਂਕਿ ਭਾਰਤੀ ਰਿਜ਼ਰਵ ਬੈਂਕ ਨੇ ਈ-ਕਾਮਰਸ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਗਾਹਕਾਂ ਦੇ ਕਾਰਡ ਦੀ ਜਾਣਕਾਰੀ ਆਪਣੀ ਵੈੱਬਸਾਈਟ ‘ਤੇ ਨਹੀਂ ‘ਸੇਵ’ ਕਰ ਸਕਦੀਆਂ।

big news for shoppersWoman in cafe shopping online with laptop

ਇਸ ਦਾ ਮਕਸਦ ਗਾਹਕਾਂ ਦੇ ਡਾਟਾ ਨੂੰ ਸੁਰੱਖਿਅਤ ਕਰਨਾ ਹੈ।ਉੱਥੇ ਹੀ, ਜੋ ਗਾਹਕ ਹਰ ਵਾਰ ਲੈਣ-ਦੇਣ ਕਰਨ ‘ਤੇ ਆਪਣੇ ਵੇਰਵੇ ਦਰਜ ਨਹੀਂ ਕਰਨਾ ਚਾਹੁੰਦੇ ਉਨ੍ਹਾਂ ਨੂੰ ਇਸ ਲਈ ਈ-ਕਾਮਰਸ ਕੰਪਨੀਆਂ ਅਤੇ ਹੋਰ ਆਨਲਾਈਨ ਪਲੇਟਫਾਰਮਾਂ ਨੂੰ ਸਹਿਮਤੀ ਦੇਣੀ ਪਵੇਗੀ। ਇਹੀ ਨਹੀਂ ਈ-ਕਾਮਰਸ ਕੰਪਨੀਆਂ ਨੂੰ ਇਸ ਲਈ ਟੋਕਨਾਈਜ਼ ਸਿਸਟਮ ਸਥਾਪਤ ਕਰਨਾ ਹੋਵੇਗਾ, ਜਿਸ ਵਿੱਚ ਕਾਰਡ ਦੀ ਜਾਣਕਾਰੀ ਕੋਡ ਜਾਂ ਟੋਕਨ ਵਿੱਚ ਬਜਲ ਜਾਵੇਗੀ ਅਤੇ ਕਾਰਡ ਦੀ ਅਸਲ ਜਾਣਕਾਰੀ ਕੋਈ ਚੋਰੀ ਨਹੀਂ ਕਰ ਸਕੇਗਾ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ‘ਤੇ ਕੀਤੀ ਮਾਮੂਲੀ ਜਿਹੀ ਗਲਤੀ ਤੁਹਾਨੂੰ ਪਹੁੰਚਾ ਸਕਦੀ ਹੈ ਜੇਲ੍ਹ ! ਵਰਤੋਂ ਇਹ ਸਾਵਧਾਨੀਆਂ

ਆਰਬੀਆਈ ਨੇ ਭਾਰਤ ਦੀਆਂ ਸਾਰੀਆਂ ਕੰਪਨੀਆਂ ਨੂੰ 1 ਜਨਵਰੀ, 2022 ਤੋਂ ਆਪਣੇ ਸਿਸਟਮਾਂ ਤੋਂ ਪਹਿਲਾਂ ਤੋਂ ਸੇਵ ਕੀਤੇ ਕ੍ਰੈਡਿਟ ਅਤੇ ਡੈਬਿਟ ਕਾਰਡ ਡਾਟਾ ਨੂੰ ਮਿਟਾਉਣ ਦਾ ਆਦੇਸ਼ ਦਿੱਤਾ ਹੈ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post Flipkart, ਐਮਾਜ਼ੋਨ ਤੋਂ ਸ਼ਾਪਿੰਗ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ, RBI ਨੇ ਬਦਲੇ ਨਿਯਮ appeared first on Daily Post Punjabi.