bigg boss 13 ex contestant Archives - Daily Post Punjabi

ਪਿਓ ਸੰਤੋਖ ਸਿੰਘ ਗਿੱਲ ਨੇ ਆਖਿਰ ਕਿਉਂ ਤੋੜੇ ਧੀ ਸ਼ਹਿਨਾਜ ਗਿੱਲ ਨਾਲ ਸਾਰੇ ਰਿਸ਼ਤੇ? ਸਾਰੀ ਜਿੰਦਗੀ ਨਾ ਬੁਲਾਉਣ ਦੀ ਖਾਧੀ ਸਹੁੰ!
shehnaz father slams daughter on her behaviour:ਰਿਐਲਿਟੀ ਸ਼ੋਅ ਬਿੱਗ ਬੌਸ 13 ਤੋਂ ਖੂਬ ਪ੍ਰਸਿੱਧੀ ਹਾਸਿਲ ਕਰਨ ਵਾਲੀ ਸ਼ਹਿਨਾਜ ਕੌਰ ਗਿੱਲ ਅੱਜ ਕੱਲ੍ਹ ਪੰਜਾਬ ਵਿੱਚ ਹੈ ਅਤੇ ਆਪਣੇ ਦੋਸਤ ਸਿਧਾਰਥ ਸ਼ੁਕਲਾ ਨਾਲ ਪੰਜਾਬ ਵਿੱਚ ਮਿਊਜਿਕ ਵੀਡੀਓ ਸ਼ੂਟ ਕਰ ਰਹੀ ਹੈ।ਜੀ ਹਾਂ ਹੁਣ ਸਿਡਨਾਜ਼ ਨੂੰ ਇਸ ਤਰ੍ਹਾਂ ਇਕੱਠੇ ਵੇਖ ਕੇ ਉਨ੍ਹਾਂ ਦੇ ਫੈਨਜ਼ ਵੀ ਕਾਫੀ ਐਕਸਾਈਟਿਡ ਹਨ ਅਤੇ ਲਗਾਤਾਰ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਨੂੰ ਖੂਬ ਸ਼ੇਅਰ ਕਰ ਰਹੇ ਹਨ ਪਰ ਇਸ ਦੇ ਚਲਦੇ ਹੀ ਸ਼ਹਿਨਾਜ ਨੂੰ ਲੈ ਕੇ ਉਨ੍ਹਾਂ ਦੇ ਪਿਓ ਸੰਤੋਖ ਸਿੰਘ ਗਿੱਲ ਦਾ ਬਿਆਨ ਆਇਆ ਹੈ ਅਜਿਹੀ ਅਟਕਲਾਂ ਹਨ ਕਿ ਉਹ ਆਪਣੀ ਧੀ ਸ਼ਹਿਨਾਜ ਤੋਂ ਬਹੁਤ ਨਾਰਾਜ਼ ਹਨ ਅਤੇ ਕਦੇ ਨਾ ਉਸ ਨੂੰ ਬੁਲਾਉਣ ਦੀ ਉਨ੍ਹਾਂ ਨੇ ਸਹੁੰ ਵੀ ਖਾ ਲਈ ਹੈ।

ਦਰਅਸਲ, ਸ਼ਹਿਨਾਜ ਕੌਰ ਗਿੱਲ ਆਪਣੀ ਮਿਊਜਿਕ ਵੀਡੀਓ ਦੇ ਸ਼ੂਟ ਲਈ ਅੱਜ ਕੱਲ੍ਹ ਪੰਜਾਬ ਵਿੱਚ ਹੈ ਅਤੇ ਉਸ ਦਾ ਮਿਊਜਿਕ ਵੀਡੀਓ ਚੰਡੀਗੜ੍ਹ ਵਿੱਚ ਸ਼ੂਟ ਹੋ ਰਿਹਾ ਹੈ ਅਤੇ ਸ਼ੂਟ ਦੀ ਥਾਂ ਤੋਂ ਉਸ ਦਾ ਘਰ ਕੇਵਲ ਦੋ ਘੰਟੇ ਦੀ ਦੂਰੀ ਤੇ ਹੈ ਅਤੇ ਪਰ ਸ਼ਹਿਨਾਜ ਕੌਰ ਗਿੱਲ ਫਿਰ ਵੀ ਆਪਣੇ ਘਰਦਿਆਂ ਨੂੰ ਮਿਲਣ ਲਈ ਨਹੀਂ ਪਹੁੰਚੀ।ਧੀ ਦੇ ਇਸ ਤਰ੍ਹਾਂ ਦੇ ਵਤੀਰੇ ਨੂੰ ਵੇਖ ਕੇ ਪਿਓ ਸੰਤੋਖ ਸਿੰਘ ਕਾਫੀ ਨਾਰਾਜ਼ ਹਨ ਅਤੇ ਹੁਣ ਉਨ੍ਹਾਂ ਨੇ ਸਹੁੰ ਖਾ ਲਈ ਕਿ ਉਹ ਆਪਣੀ ਧੀ ਨੂੰ ਕਦੇ ਨਹੀਂ ਮਿਲਣਗੇ।ਇਹ ਹੀ ਨਹੀਂ ਸ਼ਹਿਨਾਜ ਦੇ ਦਾਦਾ ਜੀ ਦਾ ਅਜੇ ਗੋਢੇ ਦਾ ਆਪਰੇਸ਼ਨ ਹੋਇਆ ਹੈ , ਇਹ ਸਭ ਹੋਣ ਤੋਂ ਬਾਅਦ ਵੀ ਸ਼ਹਿਨਾਜ ਨੇ ਆਪਣੇ ਪਰਿਵਾਰ ਨੂੰ ਮਿਲਣਾ ਸਹੀ ਨਹੀਂ ਸਮਝਿਆ ਅਤੇ ਸ਼ਹਿਨਾਜ ਦੇ ਪਿਤਾ ਕੋਲ ਆਪਣੀ ਧੀ ਸ਼ਹਿਨਾਜ ਦਾ ਪਰਸਨਲ ਨੰਬਰ ਵੀ ਨਹੀਂ ਹੈ, ਆਪਣੀ ਧੀ ਨਾਲ ਗੱਲ ਕਰਨ ਲਈ ਉਨ੍ਹਾਂ ਨੂੰ ਸ਼ਹਿਨਾਜ ਦੀ ਮੈਨੇਜਰ ਨੂੰ ਫੋਨ ਕਰਨਾ ਪੈਂਦਾ ਹੈ।ਅਜਿਹਾ ਧੀ ਸ਼ਹਿਨਾਜ ਦਾ ਵਤੀਰਾ ਵੇਖ ਕੇ ਪਿਓ ਸ਼ੰਤੋਖ ਸਿੰਘ ਗਿੱਲ ਬੇਹੱਦ ਨਾਰਾਜ਼ ਹਨ।

ਹਾਲਾਂਕਿ ਇਹ ਗੱਲਾਂ ਕਿੰਨੀਆਂ ਸੱਚੀਆਂ ਹਨ ਇਸ ਤੇ ਅਜੇ ਵੀ ਪ੍ਰਸ਼ਨਚਿੱਤ ਹੈ, ਕਿਉਂਕਿ ਇਹ ਸਭ ਅਟਕਲਾਂ ਹੀ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ਹਿਨਾਜ ਨੇ ਕੁੱਝ ਦਿਨ੍ਹਾਂ ਪਹਿਲਾਂ ਆਪਣੀ ਮਾਂ ਨਾਲ ਤਸਵੀਰਾਂ ਵੀ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਸਨ ਜੋ ਕਿ ਖੂਬ ਵਾਇਰਲ ਹੋਈਆਂ ਸਨ ਪਰ ਕਿਹਾ ਜਾ ਰਿਹਾ ਹੈ ਕਿ ਧੀ ਸ਼ਹਿਨਾਜ ਅਤੇ ਪਿਓ ਸੰਤੋਖ ਦੇ ਰਿਸ਼ਤੇ ਵਿੱਚ ਕਾਫੀ ਖਟਾਸ ਹੈ। ਉਨ੍ਹਾਂ ਦਾ ਰਿਸ਼ਤਾ ਪਹਿਲਾ ਦੀ ਤਰ੍ਹਾਂ ਨਹੀਂ ਰਿਹਾ।ਤੁਹਾਨੂੰ ਦੱਸ ਦੇਈਏ ਕਿ ਮਈ 2020 ਵਿੱਚ ਸ਼ਹਿਨਾਜ ਦੇ ਪਿਤਾ ਤੇ 40 ਸਾਲ ਦੀ ਔਰਤ ਨਾਲ ਬਲਾਤਕਾਰ ਕਰਨ ਦਾ ਇਲਜਾਮ ਲਗਿਆ ਸੀ।

The post ਪਿਓ ਸੰਤੋਖ ਸਿੰਘ ਗਿੱਲ ਨੇ ਆਖਿਰ ਕਿਉਂ ਤੋੜੇ ਧੀ ਸ਼ਹਿਨਾਜ ਗਿੱਲ ਨਾਲ ਸਾਰੇ ਰਿਸ਼ਤੇ? ਸਾਰੀ ਜਿੰਦਗੀ ਨਾ ਬੁਲਾਉਣ ਦੀ ਖਾਧੀ ਸਹੁੰ! appeared first on Daily Post Punjabi.