Bigg Boss 13 fame Dalljiet Kaur Archives - Daily Post Punjabi

ਨਿਖਿਲ ਪਟੇਲ ਦੀ ਇਸ ਹਰਕਤ ਤੋਂ ਗੁੱਸੇ ‘ਚ ਆਈ ਦਲਜੀਤ ਕੌਰ, ਫੋਟੋ ਸ਼ੇਅਰ ਕਰਕੇ ਪਤੀ ਨੂੰ ਕਿਹਾ ਇਹ
Dalljiet Nikhil Patel Separated: ਟੀਵੀ ਅਦਾਕਾਰਾ ਦਲਜੀਤ ਕੌਰ ਇਨ੍ਹੀਂ ਦਿਨੀਂ ਬਿਜ਼ਨੈੱਸਮੈਨ ਨਿਖਿਲ ਪਟੇਲ ਨਾਲ ਤਲਾਕ ਦੀਆਂ ਅਫਵਾਹਾਂ ਨੂੰ ਲੈ ਕੇ ਸੁਰਖੀਆਂ ‘ਚ ਹੈ। ਹਾਲ ਹੀ ‘ਚ ਅਦਾਕਾਰਾ ਆਪਣੇ ਬੇਟੇ ਜੇਡੇਨ ਨਾਲ ਕੀਨੀਆ ਤੋਂ ਭਾਰਤ ਪਰਤੀ ਅਤੇ ਇਸ ਤੋਂ ਤੁਰੰਤ ਬਾਅਦ ਹੀ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਤਲਾਕ ਦੀਆਂ ਅਫਵਾਹਾਂ ਫੈਲਣ ਲੱਗੀਆਂ। ਹਾਲ ਹੀ ‘ਚ ਦਲਜੀਤ ਕੌਰ ਨੇ ਕੀਨੀਆ ‘ਚ ਆਪਣੇ ਸਹੁਰੇ ਘਰ ਦੀ ਫੋਟੋ ਸਾਂਝੀ ਕੀਤੀ ਹੈ, ਜਿਸ ‘ਚ ਉਸ ਨੇ ਉਹ ਕੰਧ ਦਿਖਾਈ ਹੈ, ਜਿਸ ‘ਤੇ ਉਸ ਨੇ ਪੇਂਟਿੰਗ ਬਣਾਈ ਸੀ। ਹਾਲਾਂਕਿ ਹੁਣ ਉਸ ਕੰਧ ਤੋਂ ਪੇਂਟਿੰਗ ਹਟਾ ਦਿੱਤੀ ਗਈ ਹੈ।

Dalljiet Nikhil Patel Separated

ਹੁਣ ਦਲਜੀਤ ਕੌਰ ਨੇ ਆਪਣੇ ਸੋਸ਼ਲ ਮੀਡੀਆ ‘ਤੇ ਲਿਖਿਆ, ‘ਤੁਸੀਂ ਕੰਧ ‘ਤੇ ਲੱਗੀ ਪੇਂਟਿੰਗ ਨੂੰ ਮਿਟਾ ਦਿੱਤਾ, ਤੁਸੀਂ ਸੱਚਾਈ ਨੂੰ ਕਿਵੇਂ ਮਿਟਾ ਸਕਦੇ ਹੋ? ਦੁੱਖ ਦੀ ਗੱਲ ਇਹ ਹੈ ਕਿ ਸੱਚਾਈ ਇੰਨੀ ਛੋਟੀ ਨਹੀਂ ਹੈ’, ਅਦਾਕਾਰਾ ਦੀ ਇਸ ਪੋਸਟ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਦਲਜੀਤ ਆਪਣੇ ਪਤੀ ਨਿਖਿਲ ਪਟੇਲ ਦੀ ਇਸ ਹਰਕਤ ‘ਤੇ ਗੁੱਸੇ ‘ਚ ਹੈ। ਇਸ ਤੋਂ ਪਹਿਲਾਂ ਦਲਜੀਤ ਨੇ ਆਪਣੇ ਮੰਗਲਸੂਤਰ ਦੀ ਤਸਵੀਰ ਸ਼ੇਅਰ ਕਰਨ ਤੋਂ ਬਾਅਦ ਆਪਣੀ ਮੰਗਣੀ ਦੀ ਅੰਗੂਠੀ ਦੀ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ। ਵਿਆਹ ਦੇ ਕਰੀਬ ਇੱਕ ਸਾਲ ਬਾਅਦ ਹੀ ਦਲਜੀਤ ਨੇ ਆਪਣੇ ਇੰਸਟਾ ਹੈਂਡਲ ਤੋਂ ਨਿਖਿਲ ਪਟੇਲ ਦਾ ਸਰਨੇਮ ਹਟਾ ਦਿੱਤਾ ਅਤੇ ਵਿਆਹ ਦੀਆਂ ਫੋਟੋਆਂ ਵੀ ਹਟਾ ਦਿੱਤੀਆਂ। ਇਸ ਦੌਰਾਨ ਦਲਜੀਤ ਨੇ ਆਪਣੇ ਪਤੀ ਨਿਖਿਲ ਪਟੇਲ ‘ਤੇ ਕਈ ਦੋਸ਼ ਲਗਾਏ ਹਨ। ਦਲਜੀਤ ਕੌਰ ਨੇ ਨਿਖਿਲ ਪਟੇਲ ‘ਤੇ ਧੋਖਾਧੜੀ ਦੇ ਕਈ ਦੋਸ਼ ਵੀ ਲਗਾਏ ਸਨ। ਇਸ ਤੋਂ ਬਾਅਦ ਅਦਾਕਾਰਾ ਦੇ ਪਤੀ ਨੇ ਵੀ ਅੱਗੇ ਆ ਕੇ ਕਈ ਖੁਲਾਸੇ ਕੀਤੇ। ਉਸ ਨੇ ਕਿਹਾ ਸੀ, ‘ਇਸ ਸਾਲ ਜਨਵਰੀ ‘ਚ ਦਲਜੀਤ ਨੇ ਆਪਣੇ ਬੇਟੇ ਜੇਡੇਨ ਨਾਲ ਕੀਨੀਆ ਛੱਡ ਕੇ ਭਾਰਤ ਵਾਪਸ ਜਾਣ ਦਾ ਫੈਸਲਾ ਕੀਤਾ, ਜਿਸ ਕਾਰਨ ਅਸੀਂ ਵੱਖ ਹੋ ਗਏ।’

Dalljiet Nikhil Patel Separated

ਹੁਣ ਇਸੇ ਦੌਰਾਨ ਦਲਜੀਤ ਕੌਰ ਨੇ ਆਪਣੇ ਪਤੀ ‘ਤੇ ਨਿਸ਼ਾਨਾ ਸਾਧਿਆ ਹੈ। ਦੱਸ ਦੇਈਏ ਕਿ ਦਲਜੀਤ ਕੌਰ ਨੇ ਪਿਛਲੇ ਸਾਲ ਮਾਰਚ ਵਿੱਚ ਮੁੰਬਈ ਵਿੱਚ ਕੀਨੀਆ ਦੇ ਕਾਰੋਬਾਰੀ ਨਿਖਿਲ ਪਟੇਲ ਨਾਲ ਵਿਆਹ ਕੀਤਾ ਸੀ। ਹਾਲਾਂਕਿ ਵਿਆਹ ਦੇ ਇੱਕ ਸਾਲ ਦੇ ਅੰਦਰ ਹੀ ਦਲਜੀਤ ਅਤੇ ਨਿਖਿਲ ਦੇ ਰਿਸ਼ਤੇ ਵਿੱਚ ਮੁਸ਼ਕਲਾਂ ਆਉਣ ਲੱਗੀਆਂ। ਦਲਜੀਤ ਦਾ ਪਹਿਲਾ ਵਿਆਹ ਸ਼ਾਲਿਨ ਭਨੋਟ ਨਾਲ ਹੋਇਆ ਸੀ ਪਰ 2015 ‘ਚ ਉਸ ‘ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਉਣ ਤੋਂ ਬਾਅਦ ਦੋਵੇਂ ਵੱਖ ਹੋ ਗਏ ਸਨ। ਦੱਸ ਦੇਈਏ ਕਿ ਦਲਜੀਤ ਕੌਰ ‘ਇਸ ਪਿਆਰ ਕੋ ਕਿਆ ਨਾਮ ਦੂਂ’, ‘ਕੁਲਵਧੂ’ ਅਤੇ ‘ਬਿੱਗ ਬੌਸ’ ਵਰਗੇ ਕਈ ਮਸ਼ਹੂਰ ਸ਼ੋਅ ਕਰ ਚੁੱਕੀ ਹੈ। ਉਸ ਨੇ ਆਪਣੀ ਅਦਾਕਾਰੀ ਨਾਲ ਵੀ ਕਾਫੀ ਨਾਮਣਾ ਖੱਟਿਆ ਹੈ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਨਿਖਿਲ ਪਟੇਲ ਦੀ ਇਸ ਹਰਕਤ ਤੋਂ ਗੁੱਸੇ ‘ਚ ਆਈ ਦਲਜੀਤ ਕੌਰ, ਫੋਟੋ ਸ਼ੇਅਰ ਕਰਕੇ ਪਤੀ ਨੂੰ ਕਿਹਾ ਇਹ appeared first on Daily Post Punjabi.