bigg boss 15 grand finale Archives - Daily Post Punjabi

ਧਮਾਕੇਦਾਰ ਹੋਵੇਗਾ Bigg Boss 15 ਦਾ ਗ੍ਰੈਂਡ ਫਿਨਾਲੇ, ਦੀਪਿਕਾ ਪਾਦੂਕੋਣ ਤੇ ਸਲਮਾਨ ਖਾਨ ਕਰਨਗੇ ਖੂਬ ਮਸਤੀ
ਬਿੱਗ ਬੌਸ 15 ਖਤਮ ਹੋਣ ‘ਚ ਕੁੱਝ ਹੀ ਦਿਨ ਬਾਕੀ ਹਨ। ਇਸ ਸ਼ੋਅ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸ਼ੋਅ ‘ਚ ਕਈ ਟਵਿਸਟ ਅਤੇ ਟਰਨ ਦੇਖਣ ਨੂੰ ਮਿਲੇ ਹਨ। ਹੁਣ ਤੱਕ ਅਸੀਂ ਬਿੱਗ ਬੌਸ ਦੇ ਮੰਚ ‘ਤੇ ਕਈ ਸਿਤਾਰਿਆਂ ਨੂੰ ਦੇਖਿਆ ਹੈ। ਪਰ ਹੁਣ ਸ਼ੋਅ ਦਾ ਗ੍ਰੈਂਡ ਫਿਨਾਲੇ ਕਾਫੀ ਧਮਾਕੇਦਾਰ ਹੋਣ ਜਾ ਰਿਹਾ ਹੈ।

bigg boss 15 grand finale

ਕਿਉਂਕਿ ਗ੍ਰੈਂਡ ਫਿਨਾਲੇ ‘ਚ ਕਈ ਸਿਤਾਰੇ ਹਿੱਸਾ ਲੈਣਗੇ। ਪਰ ਸਭ ਤੋਂ ਖਾਸ ਗੱਲ ਇਹ ਹੈ ਕਿ ਬਾਲੀਵੁੱਡ ਕੁਈਨ ਦੀਪਿਕਾ ਪਾਦੁਕੋਣ ਅਤੇ ਦਬੰਗ ਸਲਮਾਨ ਖਾਨ ਇੱਕੋ ਸਟੇਜ ‘ਤੇ ਮਸਤੀ ਕਰਦੇ ਨਜ਼ਰ ਆਉਣਗੇ। ਬਿੱਗ ਬੌਸ ਦੇ ਪ੍ਰਸ਼ੰਸਕਾਂ ਲਈ ਸਭ ਤੋਂ ਵੱਡੀ ਖੁਸ਼ਖਬਰੀ ਇਹ ਹੈ ਕਿ ਬਿੱਗ ਬੌਸ ਦਾ ਗ੍ਰੈਂਡ ਫਿਨਾਲੇ ਇੱਕ ਨਹੀਂ ਸਗੋਂ ਦੋ ਦਿਨ ਦਾ ਹੋਵੇਗਾ। ਕਲਰਸ ਨੇ ਇੱਕ ਪ੍ਰੋਮੋ ਜਾਰੀ ਕੀਤਾ ਸੀ, ਜਿਸ ਵਿੱਚ ਸਲਮਾਨ ਖਾਨ ਨੇ ਪ੍ਰਸ਼ੰਸਕਾਂ ਨੂੰ ਕਿਹਾ ਸੀ ਕਿ ਬਿੱਗ ਬੌਸ ਦਾ ਗ੍ਰੈਂਡ ਫਿਨਾਲੇ 29 ਅਤੇ 30 ਜਨਵਰੀ ਨੂੰ ਆਵੇਗਾ। ਸ਼ੋਅ ਦੇ ਮੇਕਰਸ ਗਰੈਂਡ ਫਿਨਾਲੇ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ‘ਤੇ ਛੋਟੇ-ਛੋਟੇ ਪ੍ਰੋਮੋ ਪਾ ਕੇ ਸ਼ੋਅ ਦੇ ਪ੍ਰਸ਼ੰਸਕਾਂ ਨੂੰ ਦੱਸ ਰਹੇ ਹਨ ਕਿ ਗ੍ਰੈਂਡ ਫਿਨਾਲੇ ‘ਚ ਕਿਹੜੇ-ਕਿਹੜੇ ਸਿਤਾਰੇ ਨਜ਼ਰ ਆਉਣਗੇ। ਹਾਲ ਹੀ ਵਿੱਚ, ਮੇਕਰਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ 10 ਸੈਕਿੰਡ ਦਾ ਇੱਕ ਨਵਾਂ ਪ੍ਰੋਮੋ ਸਾਂਝਾ ਕੀਤਾ ਹੈ। ਜਿਸ ਵਿੱਚ ਦੀਪਿਕਾ ਪਾਦੁਕੋਣ ਬਿੱਗ ਬੌਸ ਦੇ ਮੰਚ ‘ਤੇ ਆਉਂਦੀ ਹੈ ਅਤੇ ਸਲਮਾਨ ਖਾਨ ਉਸ ਦਾ ਮਜ਼ਾਕ ਉਡਾਉਂਦੇ ਹਨ ਅਤੇ ਉਸ ਨੂੰ ‘ਦੀਪਿਕਾ ਰਣਵੀਰ ਪਾਦੂਕੋਣ ਸਿੰਘ’ ਕਹਿੰਦੇ ਹਨ।

ਇਸ ਪ੍ਰੋਮੋ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਤੁਹਾਡਾ ਵੀਕੈਂਡ ਖਾਸ ਹੋਵੇਗਾ, ਕਿਉਂਕਿ ਦੀਪਿਕਾ ਪਾਦੂਕੋਣ ਅਤੇ ਸਲਮਾਨ ਖਾਨ ਇਕੱਠੇ ਨਜ਼ਰ ਆਉਣਗੇ। ਦਰਅਸਲ ਦੀਪਿਕਾ ਪਾਦੁਕੋਣ ਆਪਣੀ ਆਉਣ ਵਾਲੀ ਫਿਲਮ ‘ਘੇਹਰੀਆਂ’ ਦੇ ਪ੍ਰਮੋਸ਼ਨ ਲਈ ਆ ਰਹੀ ਹੈ। ਇਹ ਵੀ ਦੱਸ ਦੇਈਏ ਕਿ ਗ੍ਰੈਂਡ ਫਿਨਾਲੇ ਦਾ ਸਮਾਂ 8 ਵਜੇ ਹੈ। ਹਾਲ ਹੀ ਵਿੱਚ ਕਲਰਜ਼ ਵੀਕੈਂਡ ‘ਤੇ ਆਪਣਾ ਨਵਾਂ ਸ਼ੋਅ ‘ਹੁਨਰਬਾਜ਼’ ਲੈ ਕੇ ਆਇਆ ਹੈ, ਜਿਸ ਕਾਰਨ ਬਿੱਗ ਬੌਸ ਵੀਕੈਂਡ ਦਾ ਸਮਾਂ ਪਹਿਲਾਂ ਹੀ ਬਦਲ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ ਚੋਣਾਂ ਦੀ ਸਭ ਤੋਂ ਵੱਡੀ ਜੰਗ : ਨਵਜੋਤ ਸਿੱਧੂ ਖਿਲਾਫ ਚੋਣ ਲੜਨਗੇ ਬਿਕਰਮ ਮਜੀਠੀਆ

ਬਿੱਗ ਬੌਸ ਦੇ ਇਸ ਸੀਜ਼ਨ ‘ਚ ਕਰੀਬ 24 ਪ੍ਰਤੀਯੋਗੀ ਆਏ ਸਨ। ਪਰ ਹੁਣ ਸ਼ੋਅ ਵਿੱਚ ਸਿਰਫ਼ ਛੇ ਪ੍ਰਤੀਯੋਗੀ ਬਚੇ ਹਨ, ਜੋ ਫਿਨਾਲੇ ਦੀ ਦੌੜ ਲਈ ਲੜ ਰਹੇ ਹਨ। ਇਨ੍ਹਾਂ ਵਿੱਚ ਤੇਜਸਵੀ ਪ੍ਰਕਾਸ਼, ਕਰਨ ਕੁੰਦਰਾ, ਰਸ਼ਮੀ ਦੇਸਾਈ, ਸ਼ਮਿਤਾ ਸ਼ੈੱਟੀ, ਨਿਸ਼ਾਂਤ ਭੱਟ ਅਤੇ ਪ੍ਰਤੀਕ ਸਹਿਜਪਾਲ ਸ਼ਾਮਲ ਹਨ। ਜੋ ਹੁਣ ਫਿਨਾਲੇ ਰੇਸ ਲਈ ਲੜਦੇ ਨਜ਼ਰ ਆਉਣਗੇ। ਸ਼ੋਅ ਦੀ ਐਂਟਰਟੇਨਰ ਰਾਖੀ ਸਾਵੰਤ ਨੂੰ ਵੀ ਇਸ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਹੈ ਅਤੇ ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਛੇ ਫਾਈਨਲਿਸਟਾਂ ਵਿੱਚੋਂ ਕਿਸਦੇ ਸਿਰ ਬਿੱਗ ਬੌਸ ਟਰਾਫੀ ਦਾ ਤਾਜ ਸਜਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “

The post ਧਮਾਕੇਦਾਰ ਹੋਵੇਗਾ Bigg Boss 15 ਦਾ ਗ੍ਰੈਂਡ ਫਿਨਾਲੇ, ਦੀਪਿਕਾ ਪਾਦੂਕੋਣ ਤੇ ਸਲਮਾਨ ਖਾਨ ਕਰਨਗੇ ਖੂਬ ਮਸਤੀ appeared first on Daily Post Punjabi.