Bigg boss Asim Riaz Archives - Daily Post Punjabi

ਅਸੀਮ ਰਿਆਜ਼ ‘ਤੇ ਹੋਇਆ ਹਮਲਾ, ਬਾਈਕ ਸਵਾਰਾਂ ਨੇ ਮਾਰੀ ਟੱਕਰ
Bigg boss Asim Riaz: ਬਿੱਗ ਬੌਸ ਸੀਜ਼ਨ 13 ਦੇ ਰਨਰਅਪ ਰਹਿ ਚੁੱਕੇ ਮਾਡਲ ਅਤੇ ਅਦਾਕਾਰ ਅਸੀਮ ਰਿਆਜ਼ ਦੇ ਫੈਨਜ਼ ਲਈ ਇਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਅਸੀਮ ਰਿਆਜ਼ ਨੂੰ ਬਾਈਕ ਨੇ ਟੱਕਰ ਮਾਰ ਦਿੱਤੀ ਹੈ, ਜਿਸ ਨਾਲ ਅਦਾਕਾਰ ਕਾਫੀ ਜ਼ਖਮੀ ਹੋ ਗਿਆ। ਅਸੀਮ ਨੇ ਖ਼ੁਦ ਸੋਸ਼ਲ ਮੀਡੀਆ ‘ਤੇ ਆਪਣੇ ਫੈਨਜ਼ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਅਸੀਮ ਰਿਆਜ਼ ਨੇ ਆਪਣੇ ਸੋਸ਼ਲ ਮੀਡੀਆ ਅਕਾਉਟ ਜ਼ਰੀਏ ਕੁਝ ਵੀਡੀਓ ਸ਼ੇਅਰ ਕੀਤੇ ਹਨ।

Bigg boss Asim Riaz

ਅਸੀਮ ਨੇ ਦੱਸਿਆ ਹੈ ਕਿ ਉਹ ਸੜਕ ‘ਤੇ ਆਪਣੇ ਸਾਈਕਲ ਤੇ ਜਾ ਰਿਹਾ ਸੀ ਕਿ ਅਚਾਨਕ ਇਕ ਬਾਈਕ ਸਵਾਰ ਨੇ ਉਸ ਨੂੰ ਜਾਣ ਬੁੱਝ ਕੇ ਟੱਕਰ ਮਾਰ ਦਿੱਤੀ। ਅਸੀਮ ਨੇ ਵੀਡੀਓ ਵਿੱਚ ਦਿਖਾਇਆ ਕਿ ਉਸਨੂੰ ਕਿਵੇਂ ਸੱਟ ਲੱਗੀ ਹੈ।

ਵੀਡੀਓ ਦੇ ਅਨੁਸਾਰ ਅਸੀਮ ਦਾ ਗੋਡਾ ਅਤੇ ਲੱਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ. ਇਸ ਤੋਂ ਇਲਾਵਾ ਉਸਦੇ ਮੋਢੇ ਅਤੇ ਪਿੱਠ ‘ਤੇ ਸੱਟਾਂ ਦੇ ਨਿਸ਼ਾਨ ਹਨ. ਹਾਲਾਂਕਿ, ਟੱਕਰ ਮਾਰਨ ਵਾਲਾ ਬੰਦਾ ਫੜਿਆ ਗਿਆ ਜਾ ਨਹੀਂ..ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਅਸੀਮ ਰਿਆਜ਼ ਨੇ ਉਸ ਨੂੰ ਸੱਟ ਲੱਗਦਿਆਂ ਹੀ ਸੋਸ਼ਲ ਮੀਡੀਆ ‘ਤੇ ਫੈਨਜ਼ ਵੱਲੋ ਉਸ ਲਈ ਦੁਆਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਅਸੀਮ ਰਿਆਜ਼ ਦਾ ਨਾਮ ਟਵਿੱਟਰ ‘ਤੇ ਲਗਾਤਾਰ ਟ੍ਰੈਂਡ ਹੋ ਰਿਹਾ ਹੈ। ਹੁਣ ਤੱਕ ਹਜ਼ਾਰਾਂ ਲੋਕਾਂ ਨੇ ਅਸੀਮ ਬਾਰੇ ਟਵੀਟ ਕੀਤੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਅਸੀਮ ਰਿਆਜ਼ ਦੀ ਕਰੀਬੀ ਹਿਮਾਂਸ਼ੀ ਖੁਰਾਨਾ ‘ਤੇ ਵੀ ਪਿਛਲੇ ਮਹੀਨੇ ਹਮਲਾ ਕੀਤਾ ਗਿਆ ਸੀ। ਹਿਮਾਂਸ਼ੀ ਨੇ ਦੱਸਿਆ ਸੀ ਕਿ ਉਸ ਦੀ ਕਾਰ ‘ਤੇ ਹਮਲਾ ਹੋਇਆ ਸੀ, ਇੱਥੋਂ ਤੱਕ ਕਿ ਕਿਸੇ ਨੇ ਉਸ ਦੀ ਕਾਰ ਦਾ ਟਾਇਰ ਵੀ ਪੰਚਰ ਕਰ ਦਿੱਤਾ ਗਿਆ ਸੀ।

The post ਅਸੀਮ ਰਿਆਜ਼ ‘ਤੇ ਹੋਇਆ ਹਮਲਾ, ਬਾਈਕ ਸਵਾਰਾਂ ਨੇ ਮਾਰੀ ਟੱਕਰ appeared first on Daily Post Punjabi.