Bihar bjp mlc suspended Archives - Daily Post Punjabi

‘ਲੋਕਾਂ ਨੇ ਤੇਜਸ਼ਵੀ ਨੂੰ ਚੁਣਿਆ ਸੀ, ਸਿਸਟਮ ਦੀ ਦੁਰਵਰਤੋਂ ਕਰ ਮੁੱਖ ਮੰਤਰੀ ਬਣੇ ਨਿਤੀਸ਼’ ਬਿਆਨ ਦੇਣ ਵਾਲੇ MLC ਨੂੰ BJP ਨੇ ਕੀਤਾ ਪਾਰਟੀ ਤੋਂ ਬਾਹਰ
ਬਿਹਾਰ ਦੇ ਸੀਐਮ ਨਿਤੀਸ਼ ਕੁਮਾਰ ‘ਤੇ ਟਿੱਪਣੀ ਕਰਨ ਵਾਲੀ ਭਾਜਪਾ ਦੀ ਐਮਐਲਸੀ ਤੁੰਨਾ ਪਾਂਡੇ ਨੂੰ ਪਾਰਟੀ ਨੇ ਮੁਅੱਤਲ ਕਰ ਦਿੱਤਾ ਹੈ। ਸੀਐਮ ਨਿਤੀਸ਼ ਦੀ ਪਾਰਟੀ ਜੇਡੀਯੂ ਵੱਲੋਂ ਭਾਜਪਾ ਐਮਐਲਸੀ ਤੁੰਨਾ ਪਾਂਡੇ ਦੀ ਮੁਅੱਤਲੀ ‘ਤੇ ਪ੍ਰਤੀਕਿਰਿਆ ਵੀ ਆਈ ਹੈ।

Bihar bjp mlc suspended

ਜੇਡੀਯੂ ਦੇ ਬੁਲਾਰੇ ਅਭਿਸ਼ੇਕ ਝਾਅ ਨੇ ਕਿਹਾ ਹੈ ਕਿ ਭਾਜਪਾ ਨੇ ਇਹ ਕਾਰਵਾਈ ਉਨ੍ਹਾਂ ਦੀ ਪਾਰਟੀ ਦੇ ਦਬਾਅ ਹੇਠ ਕੀਤੀ ਹੈ। ਜੇਡੀਯੂ ਦੇ ਬੁਲਾਰੇ ਨੇ ਅੱਗੇ ਕਿਹਾ ਕਿ ਅਜਿਹੇ ਨੇਤਾਵਾਂ ਨੂੰ ਪਹਿਲਾਂ ਹੀ ਕੰਨ ਫੜ ਕੇ ਬਾਹਰ ਸੁੱਟ ਦੇਣਾ ਚਾਹੀਦਾ ਸੀ। ਗੱਠਜੋੜ ਵਿੱਚ ਹਰੇਕ ਦਾ ਸਤਿਕਾਰ ਹੋਣਾ ਚਾਹੀਦਾ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਤੁੰਨਾ ਪਾਂਡੇ ਨੇ ਸੀਐਮ ਨਿਤੀਸ਼ ਕੁਮਾਰ ‘ਤੇ ਹਮਲਾ ਬੋਲਦਿਆਂ ਦੋਸ਼ ਲਾਇਆ ਸੀ ਕਿ ਉਹ 2009 ਦੇ ਸ਼ਰਾਬ ਘੁਟਾਲਾਬਾਜ ਹਨ ਅਤੇ ਉਹ ਜਲਦੀ ਹੀ ਉਨ੍ਹਾਂ ਨੂੰ ਜੇਲ ਭੇਜਣਗੇ।

ਇਹ ਵੀ ਪੜ੍ਹੋ : ਵਾਂਟੇਡ ਮੁਲਜ਼ਮ ਨੂੰ ਭੱਜਣ ਵਿੱਚ ਮਦਦ ਕਰਨ ਵਾਲਾ BJP ਦਾ ਨੇਤਾ ਗ੍ਰਿਫਤਾਰ

ਤੁੰਨਾ ਪਾਂਡੇ ਨੇ ਇਹ ਵੀ ਕਿਹਾ ਸੀ ਕਿ ਸ਼ਹਾਬੂਦੀਨ ਨੇ ਸਾਲ 2016 ਵਿੱਚ ਜੋ ਕਿਹਾ ਸੀ ਕਿ ਨਿਤੀਸ਼ ਕੁਮਾਰ ਸਥਿਤੀਆਂ ਦੇ ਮੁੱਖ ਮੰਤਰੀ ਹਨ, ਉਹ ਹੁਣ ਇਸ ਗੱਲ ਨੂੰ ਦੁਹਰਾਉਂਦੇ ਹਨ। ਨਿਤੀਸ਼ ਕੁਮਾਰ ‘ਤੇ ਬਿਆਨਬਾਜ਼ੀ ਦੇ ਮਾਮਲੇ ਵਿੱਚ ਭਾਜਪਾ ਦੀ ਅਨੁਸ਼ਾਸਨੀ ਕਮੇਟੀ ਨੇ ਤੁੰਨਾ ਪਾਂਡੇ ਨੂੰ ਨੋਟਿਸ ਭੇਜ ਕੇ 10 ਦਿਨਾਂ ਦੇ ਅੰਦਰ ਜਵਾਬ ਮੰਗਿਆ ਸੀ। ਪਰ ਜਦੋਂ ਪਾਂਡੇ ਵੱਲੋਂ ਕੋਈ ਜਵਾਬ ਨਹੀਂ ਮਿਲਿਆ, ਤਾਂ ਅੱਜ ਭਾਜਪਾ ਨੇ ਉਨ੍ਹਾਂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ।

ਇਹ ਵੀ ਦੇਖੋ : 6 June ਤੋਂ ਪਹਿਲਾ Amritsar ‘ਚ ਸਖਤੀ, ਭਾਰੀ Police Force ਤਾਇਨਾਤ, ਸ਼ਹਿਰ ਦੀਆਂ ਗਲੀਆਂ ਚ ਘੁੰਮ-ਘੁੰਮ ਲਿਆ ਜਾਇਜ਼ਾ

The post ‘ਲੋਕਾਂ ਨੇ ਤੇਜਸ਼ਵੀ ਨੂੰ ਚੁਣਿਆ ਸੀ, ਸਿਸਟਮ ਦੀ ਦੁਰਵਰਤੋਂ ਕਰ ਮੁੱਖ ਮੰਤਰੀ ਬਣੇ ਨਿਤੀਸ਼’ ਬਿਆਨ ਦੇਣ ਵਾਲੇ MLC ਨੂੰ BJP ਨੇ ਕੀਤਾ ਪਾਰਟੀ ਤੋਂ ਬਾਹਰ appeared first on Daily Post Punjabi.