bihar election Archives - Daily Post Punjabi

ਦੋਵਾਂ ਸੀਟਾਂ ‘ਤੇ ਪੱਛੜੀ ‘CM ਉਮੀਦਵਾਰ’ ਪੁਸ਼ਪਮ ਪ੍ਰਿਯਾ, ਕਿਹਾ, ਈਵੀਐੱਮ ਮਸ਼ੀਨਾਂ ਹੈਕਡ
bihar elections results 2020 pushpam priya chaudhary: ਬਿਹਾਰ ਵਿਧਾਨ ਸਭਾ ਚੋਣਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਸਭ ਤੋਂ ਜਿਆਦਾ ਲੋਕਾਂ ਦੀਆਂ ਨਜ਼ਰਾਂ ਦਿ ਪਲੂਰਲਸ ਪਾਰਟੀ ਦੀ ਮੁਖੀ ਪੁਸ਼ਪਮ ਪ੍ਰਿਯਾ ਚੌਧਰੀ ‘ਤੇ ਹੈ।ਉਹ ਬਿਹਾਰ ਦੀਆਂ ਦੋ ਵਿਧਾਨ ਸਭਾ ਸੀਟਾਂ ਤੋਂ ਚੋਣਾਵੀ ਮੈਦਾਨ ‘ਚ ਕਿਸਮਤ ਅਜਮਾ ਰਹੀ ਹੈ।ਪਟਨਾ ਦੀ ਬਾਂਕੀਪੁਰ ਅਤੇ ਮਧੁਬਨੀ ਦੀ ਬਿਸਫੀ ਸੀਟ ਤੋਂ ਉੱਤਰੀ ਪੁਸ਼ਪਮ ਪ੍ਰਿਯਾ ਨੇ ਸਥਾਨਕ ਅਖਬਾਰਾਂ ‘ਚ ਵਿਗਿਆਪਨ ਦੇ ਕੇ ਖੁਦ ਨੂੰ ਮੁੱਖ ਮੰਤਰੀ ਉਮੀਦਵਾਰ ਲਈ ਖੜਾ ਕੀਤਾ ਸੀ।ਦੱਸਣਯੋਗ ਹੈ ਕਿ ਫਿਲਹਾਲ ਪੁਸ਼ਪਮ ਦੋ ਸੀਟਾਂ ਤੋਂ ਪਿੱਛੇ ਚੱਲ ਰਹੀ ਹੈ।ਪੁਸ਼ਪਮ ਪ੍ਰਿਯਾ ਨੇ ਟਵੀਟ ਕਰ ਕੇ ਕਿਹਾ ਹੈ ਕਿ ਈਵੀਐੱਮ ਹੈਕ ਹੋ ਗਈਆਂ ਹਨ ਅਤੇ ਪਲੂਰਲਸ

bihar elections results 2020 pushpam priya chaudhary

ਪਾਰਟੀ ਦੀਆਂ ਵੋਟਾਂ ਨੂੰ ਬੀਜੇਪੀ ਨੇ ਆਪਣੇ ਪੱਖ ‘ਚ ਕਰ ਲਿਆ ਹੈ।ਪਟਨਾ ਦੀ ਬਾਂਕੀਪੁਰ ਵਿਧਾਨ ਸਭਾ ਸੀਟ ‘ਤੇ ਦਿ ਪਲੂਰਲਸ ਪਾਰਟੀ ਦੀ ਪੁਸ਼ਪਮ ਪ੍ਰਿਯਾ ਦੇ ਸਾਹਮਣੇ ਕਾਂਗਰਸ ਤੋਂ ਸ਼ਤਰੂਘਨ ਸਿਨਹਾ ਦੇ ਬੇਟੇ ਲਵ ਸਿਨਹਾ, ਬੀਜੇਪੀ ਤੋਂ 3 ਵਾਰ ਵਿਧਾਇਕ ਨਿਤਿਨ ਨਵੀਨ ਹਨ।ਨਿਤਿਨ ਨਵੀਨ ਦੇ ਪਿਤਾ ਨਵੀਨ ਕਿਸ਼ੋਰ ਸਿਨਹਾ ਵੀ ਇੱਥੋਂ ਕਈ ਵਾਰ ਵਿਧਾਇਕ ਰਹਿ ਚੁੱਕੇ ਹਨ।ਅਜਿਹੇ ਹੀ ਪੁਸ਼ਪਮ ਪ੍ਰਿਯਾ ਵੀ ਜੇਡੀਯੂ ਦੇ ਸਾਬਕਾ ਐੱਮਐੱਲਸੀ ਵਿਨੋਦ ਚੌਧਰੀ ਦੀ ਬੇਟੀ ਹੈ।ਇਸ ਤਰ੍ਹਾਂ ਬਾਂਕੀਪੁਰ ਸੀਟ ਤੋਂ ਤਿੰਨ ਨੇਤਾ ਆਪਣੇ ਆਪਣੇ ਪਿਤਾ ਦੀ ਸਿਆਸੀ ਵਿਰਾਸਤ ਨੂੰ ਬਚਾਈ ਰੱਖਣ ਦੀ ਚੁਣੌਤੀ ਹੈ।ਹਾਲਾਂਕਿ, ਪੁਸ਼ਪਮ ਪ੍ਰਿਯਾ ਨੇ ਬਾਂਕੀਪੁਰ ਸੀਟ ‘ਤੇ ਨੀਤੀਸ਼ ਕੁਮਾਰ ਤੋਂ ਲੈ ਕੇ ਤੇਜਸਵੀ ਯਾਦਵ ਸਮੇਤ ਸਾਰੇ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰਾਂ ਨੂੰ ਬਾਂਕੀਪੁਰ ਸੀਟ ‘ਤੇ ਚੋਣਾਂ ਲੜਨ ਦੀ ਚੁਣੌਤੀ ਸੀ।ਬੀਜੇਪੀ ਉਮੀਦਵਾਰ ਨਿਤਿਨ ਨਵੀਨ ਅੱਗੇ ਚੱਲ ਰਹੇ ਹਨ ਅਤੇ ਦੂਜੇ ਨੰਬਰ ‘ਤੇ ਲਵ ਸਿਨਹਾ ਹੈ।ਮਧੂਬਨੀ ਜ਼ਿਲੇ ਦੀ ਬਿਸਫੀ ਸੀਟ ਤੋਂ ਵੀ ਦ ਪਲੂਰਲਸ ਪਾਰਟੀ ਦੀ ਪੁਸ਼ਪਮ ਪ੍ਰਿਯਾ ਮੈਦਾਨ ‘ਚ ਹੈ।ਜਿਥੇ ਉਨ੍ਹਾਂ ਵਿਰੁੱਧ ਆਰਜੇਡੀ ਤੋਂ ਫੈਯਾਜ਼ ਅਹਿਮਦ ਅਤੇ ਬੀਜੇਪੀ ਤੋਂ ਹਰਿਭੂਸ਼ਣ ਠਾਕੁਰ ਕੈਂਡੀਡੇਟ ਹਨ।2015 ਦੇ ਵਿਧਾਨ ਸਭਾ ਚੋਣਾਂ ‘ਚ ਇਥੋਂ ਆਰਜੇਡੀ ਦੇ ਫੈਯਾਜ਼ ਅਹਿਮਦ ਲਗਾਤਾਰ ਦੂਜੀ ਵਾਰ ਵਿਧਾਇਕ ਚੁਣੇ ਗਏ ਸੀ ਅਤੇ ਹੈਟ੍ਰਿਕ ਦੇ ਮਕਸਦ ਨਾਲ ਕਿਸਮਤ ਅਜ਼ਮਾ ਰਹੇ ਹਨ।

ਇਹ ਵੀ ਦੇਖੋ:ਐਨੀ ਹਨੇਰਗਰਦੀ, ਲਾਹਨਤ ਹੈ-ਪੁੱਤ ਲਾਪਤਾ ਹੋ ਗਿਆ,ਵਿਭਾਗ ਨੇਨਾ GPF ਦਿੱਤਾ,ਨਾ ਪੈਨਸ਼ਨ, 24 ਸਾਲ ਦਰ-ਦਰ ਭਟਕਦੇ ਰਹੇ ਮਾਪੇ

The post ਦੋਵਾਂ ਸੀਟਾਂ ‘ਤੇ ਪੱਛੜੀ ‘CM ਉਮੀਦਵਾਰ’ ਪੁਸ਼ਪਮ ਪ੍ਰਿਯਾ, ਕਿਹਾ, ਈਵੀਐੱਮ ਮਸ਼ੀਨਾਂ ਹੈਕਡ appeared first on Daily Post Punjabi.

ਬਿਹਾਰ ਚੋਣਾਂ: ਮਹਾਗਠਬੰਧਨ ‘ਚ ਦਰਾੜ ਨਾਲ NDA ਨੂੰ ਲਾਭ
nda benefit split bihar election: ਚੋਣ ਕਮਿਸ਼ਨ ਸ਼ੁੱਕਰਵਾਰ ਨੂੰ ਜਦੋਂ ਬਿਹਾਰ ਚੋਣਾਂ ਦੀ ਮਿਤੀ ਐਲਾਨ ਕਰ ਰਿਹਾ ਸੀ ਤਾਂ ਰਾਸ਼ਟਰੀ ਜਨਤਾ ਦਲ ਖੇਤੀ ਕਾਨੂੰਨਾਂ ਵਿਰੋਧ ‘ਚ ਬਿਹਾਰ ਬੰਦ ਕਰਵਾ ਰਿਹਾ ਸੀ।ਜਾਣਕਾਰੀ ਮੁਤਾਬਕ ਪਟਨਾ ਨੂੰ ਛੱਡ ਕੇ ਕਿਤੇ ਵੀ ਬੰਦ ਸਫਲ ਨਹੀਂ ਰਿਹਾ।ਇਸ ਨੂੰ ਕੋਈ ਸੰਕੇਤ ਮੰਨਿਆ ਜਾ ਸਕਦਾ ਹੈ।ਆਰਜੇਡੀ ਦਾ ਸਮਰਥਨ ਬਿਹਾਰ ‘ਚ ਹੌਲੀ ਹੌਲੀ ਘੱਟ ਹੋ ਰਿਹਾ ਹੈ।ਇਹੀ ਕਾਰਨ ਹੈ ਕਿ ਚੋਣ ‘ਚ ਸੱਤਾਧਾਰੀ ਪਾਰਟੀ ਭਾਜਪਾ ਜੇਡੀਯੂ ਗਠਬੰਧਨ ਦੀ ਸਥਿਤੀ ਆਰਜੇਡੀ ਦੀ ਅਗਵਾਈ ਵਾਲੇ ਗਠਬੰਧਨ ਤੋਂ ਬਿਹਤਰ ਰਹਿਣ ਦੀ ਉਮੀਦ ਜਤਾ ਰਿਹਾ ਹੈ।ਜਿਥੇ ਭਾਜਪਾ, , ਜੇਡੀਯੂ ਅਤੇ ਐਲਜੇਪੀ ਮਜ਼ਬੂਤੀ ਨਾਲ ਖੜੇ ਹਨ।ਉਥੇ ਹੀ

nda  benefit split  bihar election

ਦੂਜੇ ਪਾਸੇ ਵਿਰੋਧੀ ਦਲਾਂ ‘ਚ ਮਤਭੇਦ ਵਾਰ ਵਾਰ ਉਭਰ ਕੇ ਬਾਹਰ ਆ ਰਹੇ ਹਨ।ਉਪੇਂਦ੍ਰ ਕੁਸ਼ਵਾਹਾ ਨੂੰ ਰੋਲਾਸਪਾ ਨੇ ਆਰਜੇਡੀ ਦੀ ਅਗਵਾਈ ‘ਚ ਚੋਣ ਲੜਨ ਤੋਂ ਇੰਨਕਾਰ ਕਰਦੇ ਹੋਏ ਮਹਾਗਠਬੰਧਨ ਦਾ ਤਿਆਗ ਕਰ ਦਿੱਤਾ।ਉਨ੍ਹਾਂ ਦੇ ਐੱਨਡੀਏ ‘ਚ ਸ਼ਾਮਲ ਹੋਣ ਦੀ ਸੰਭਾਵਨਾ ਹੈ।ਜੀਤਨ ਰਾਮ ਮਾਂਝੀ ਨੇ ਵੀ ਤੇਜਸਵੀ ਯਾਦਵ ਦਾ ਅਗਵਾਈ ਨੂੰ ਨਾਮਨਜੂਰ ਕਰ ਦਿੱਤਾ ਹੈ।ਡੇਢ ਸਾਲ ਪਹਿਲਾਂ ਹੋਏ ਲੋਕ ਸਭਾ ਚੋਣਾਂ ਨੂੰ ਕਸੌਟੀ ਮੰਨਿਆ ਜਾਵੇ ਤਾਂ ਵੀ ਆਰਜੇਡੀ ਦੀ ਅਗਵਾਈ ਵਾਲੇ ਗਠਬੰਧਨ ਦਾ ਭਵਿੱਖ ਸੁਨਹਿਰਾ ਨਹੀਂ ਦਿਸ ਰਿਹਾ।ਇਨ੍ਹਾਂ ਚੋਣਾਂ ‘ਚ ਐੱਨਡੀਏ ਦੇ ਦਲਾਂ ਨੇ ਕੁਲ ਮਿਲਾ ਕੇ 54.34 ਫੀਸਦੀ ਵੋਟ ਪਾ ਕੇ ਸੂਬੇ ਦੀ 40 ਤੋਂ 39 ਲੋਕ ਸਭਾ ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ।ਉਥੇ ਪਾਰਟੀਆਂ ਵਾਲੇ ਵਿਰੋਧੀ ਗਠਬੰਧਨ ਨੇ 31.18 ਫੀਸਦੀ ਦਾ ਹੀ ਇੱਕ ਉਮੀਦਵਾਰ ਜਿੱਤ ਸਕਿਆ।

The post ਬਿਹਾਰ ਚੋਣਾਂ: ਮਹਾਗਠਬੰਧਨ ‘ਚ ਦਰਾੜ ਨਾਲ  NDA  ਨੂੰ ਲਾਭ appeared first on Daily Post Punjabi.