Bihar Khagaria road accident Archives - Daily Post Punjabi

ਮਾਤਮ ‘ਚ ਬਦਲੀਆਂ ਖੁਸ਼ੀਆਂ, ਵਿਆਹ ਸਮਾਗਮ ਤੋਂ ਪਰਤ ਰਹੇ 9 ਲੋਕਾਂ ਦੀ ਸੜਕ ਹਾ.ਦਸੇ ‘ਚ ਮੌ.ਤ
ਬਿਹਾਰ ਦੇ ਖਗੜੀਆ ਵਿੱਚ ਸੋਮਵਾਰ ਸਵੇਰੇ ਇੱਕ ਟ੍ਰੈਕਟਰ ਅਤੇ ਇੱਕ ਐਸਯੂਵੀ ਕਾਰ ਵਿਚਕਾਰ ਹੋਈ ਟੱ.ਕਰ ਵਿੱਚ ਸੱਤ ਲੋਕਾਂ ਦੀ ਮੌਕੇ ‘ਤੇ ਹੀ ਮੌ.ਤ ਹੋ ਗਈ । ਉਥੇ ਹੀ ਦੋ ਵਿਅਕਤੀਆਂ ਨੇ ਇਲਾਜ ਦੌਰਾਨ ਦ.ਮ ਤੋੜ ਦਿੱਤਾ । ਇਹ ਘਟਨਾ NH-31 ਅਧੀਨ ਪੈਂਦੇ ਪਸਰਹਾ ਥਾਣਾ ਖੇਤਰ ਵਿੱਚ ਵਾਪਰੀ। ਕਾਰ ਵਿੱਚ ਸਵਾਰ ਸਾਰੇ ਲੋਕ ਬਰਾਤ ਵਿੱਚ ਸ਼ਾਮਿਲ ਹੋ ਕੇ ਵਾਪਸ ਪਰਤ ਰਹੇ ਸਨ। ਇਸ ਦੌਰਾਨ ਇਹ ਹਾਦਸਾ ਵਾਪਰਿਆ । ਮਰੈਯਾ ਥਾਣਾ ਖੇਤਰ ਦੇ ਪਿੰਡ ਬਿਠਲਾ ਨਿਵਾਸੀ ਇੰਦਰਦੇਵ ਠਾਕੁਰ ਦੇ ਪੁੱਤਰ ਦਾ ਵਿਆਹ ਸੀ। ਐੱਸਪੀ ਚੰਦਨ ਕੁਸ਼ਵਾਹਾ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਐੱਸਪੀ ਨੇ ਦੱਸਿਆ ਕਿ ਮ.ਰਨ ਵਾਲੇ ਲੋਕ ਬਰਾਤ ਤੋਂ ਵਾਪਸ ਆ ਰਹੇ ਸਨ। ਇਸ ਦੌਰਾਨ ਥਾਣਾ ਪਸਰਾਹਾ ਨੇੜੇ ਕਾਰ ਟ੍ਰੈਕਟਰ ਨਾਲ ਟ.ਕਰਾ ਗਈ। ਇਸ ਘਟਨਾ ਵਿੱਚ ਤਿੰਨ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

Bihar Khagaria road accident

ਇਹ ਪੂਰੀ ਘਟਨਾ ਪਸਰਾਹਾ ਥਾਣਾ ਇਲਾਕੇ ਦੇ ਵਿਦਿਆਨੰਦ ਪੈਟ੍ਰੋਲ ਪੰਪ ਨੇੜੇ ਵਾਪਰੀ।ਚੌਥਮ ਥਾਣਾ ਖੇਤਰ ਦੇ ਪਿੰਡ ਠੱਠੀ ਮੋਹਨਪੁਰ ਤੋਂ ਬਰਾਤ ਵਿੱਚ ਸ਼ਾਮਿਲ ਹੋਣ ਦੇ ਬਾਅਦ ਵਾਪਸ ਆ ਰਹੇ ਸਨ। ਇਸ ਦੌਰਾਨ ਰਸਤੇ ਵਿੱਚ ਇੱਕ ਟ੍ਰੈਕਟਰ ਨਾਲ ਟੱ.ਕਰ ਹੋ ਗਈ। ਟ੍ਰੈਕਟਰ ‘ਤੇ ਸੀਮਿੰਟ ਲੱਦਿਆ ਹੋਇਆ ਸੀ। ਹਾ.ਦਸੇ ‘ਚ ਜ਼ਖਮੀ ਹੋਏ ਕੁਝ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਤੋਂ ਬਾਅਦ ਖੁਸ਼ੀ ਦਾ ਮਾਹੌਲ ਮਾਤਮ ਵਿੱਚ ਬਦਲ ਗਿਆ। ਹਾ.ਦਸੇ ਤੋਂ ਬਾਅਦ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ । ਮੌਕੇ ‘ਤੇ ਥਾਣਾ ਪਸਰਾਹਾ ਥਾਣੇ ਦੀ ਪੁਲਿਸ ਵੀ ਪਹੁੰਚ ਗਈ । ਜਿਸ ਤੋਂ ਬਾਅਦ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ: ਪੰਜਾਬ ਦੇ DGP ਨੇ ਕਾਂਸਟੇਬਲ ਅੰਮ੍ਰਿਤਪਾਲ ਦੀ ਸ਼ਹਾਦਤ ਨੂੰ ਕੀਤਾ ਸਲਾਮ, ਸ਼ਹੀਦ ਦੇ ਪਰਿਵਾਰ ਲਈ ਕੀਤਾ ਵੱਡਾ ਐਲਾਨ

ਦੱਸਿਆ ਜਾਂਦਾ ਹੈ ਕਿ NH-31 ‘ਤੇ ਇਸ ਘਟਨਾ ਤੋਂ ਬਾਅਦ ਹਫੜਾ-ਦਫੜੀ ਮਚ ਗਈ । ਜਿਨ੍ਹਾਂ ਦੀ ਹਾਲਤ ਠੀਕ ਸੀ ਉਹ ਮੌਕੇ ‘ਤੇ ਹੀ ਰੋਣ ਲੱਗ ਪਏ । ਉਨ੍ਹਾਂ ਵਿੱਚੋਂ ਕੁਝ ਮਹਿਲਾਵਾਂ ਸ਼ਾਮਿਲ ਸਨ। ਇਸ ਮਾਮਲੇ ਵਿੱਚ ਗੋਗਰੀ ਦੇ ਡੀਐੱਸਪੀ ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਮ.ਰਨ ਵਾਲਿਆਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਗੱਡੀ ‘ਚ ਬੱਚਿਆਂ ਸਮੇਤ ਕੁੱਲ 12 ਲੋਕ ਸਵਾਰ ਸਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮਾਤਮ ‘ਚ ਬਦਲੀਆਂ ਖੁਸ਼ੀਆਂ, ਵਿਆਹ ਸਮਾਗਮ ਤੋਂ ਪਰਤ ਰਹੇ 9 ਲੋਕਾਂ ਦੀ ਸੜਕ ਹਾ.ਦਸੇ ‘ਚ ਮੌ.ਤ appeared first on Daily Post Punjabi.