Bihar man losses wife in bet Archives - Daily Post Punjabi

ਮਹਾਂਭਾਰਤ ਵਾਂਗ ਜੂਏ ‘ਚ ਹਾਰੀ ਪਤਨੀ ! ਗੱਲ ਨਾਂ ਮੰਨੀ ਤਾਂ ਪ੍ਰਾਈਵੇਟ ਪਾਰਟ ‘ਚ ਪਾਇਆ ਤੇਜ਼ਾਬ, ਪੜ੍ਹੋ ਲੂੰ ਕੰਡੇ ਖੜ੍ਹੇ ਕਰਨ ਵਾਲੀ ਕਹਾਣੀ
Bihar man losses wife in bet: ਅੱਜ ਦੇ ਕਲਯੁੱਗੀ ਜ਼ਮਾਨੇ ਵਿੱਚ ਬਹੁਤ ਸਾਰੀਆਂ ਅਜੀਬ ਤੇ ਹੈਰਾਨ ਕਰ ਦੇਣ ਵਾਲੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ। ਅਜਿਹਾ ਇੱਕ ਮਾਮਲਾ ਭਾਗਲਪੁਰ ਦੇ ਹਸਨਗੰਜ ਪਿੰਡ ਤੋਂ ਸਾਹਮਣੇ ਆਇਆ ਹੈ, ਜਿੱਥੇ ਮਹਾਂਭਾਰਤ ਦੀ ਕਹਾਣੀ ਕਲਿਯੁਗ ਵਿੱਚ ਦੁਹਰਾਈ ਗਈ ਹੈ। ਦਰਅਸਲ, ਇੱਥੇ ਇੱਕ ਪਤੀ ਆਪਣੀ ਪਤਨੀ ਨੂੰ ਜੂਏ ਵਿੱਚ ਗੁਆ ਬੈਠਾ । ਜਦੋਂ ਪਤਨੀ ਨੇ ਜੂਆ ਖੇਡਣ ਵਾਲਿਆਂ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਕਲਯੁੱਗੀ ਪਤੀ ਨੇ ਉਸ ਦੇ ਪ੍ਰਾਈਵੇਟ ਪਾਰਟ ਵਿੱਚ ਤੇਜ਼ਾਬ ਪਾ ਦਿੱਤਾ ।

Bihar man losses wife in bet

ਜਾਣੋ ਕੀ ਹੈ ਮਾਮਲਾ
ਦਰਅਸਲ, ਇਹ ਘਟਨਾ 2 ਨਵੰਬਰ ਦੀ ਦੱਸੀ ਜਾ ਰਹੀ ਹੈ। ਇਸ ਘਟਨਾ ਵਿੱਚ ਜਦੋਂ ਪੀੜਤ ਦਾ ਪਤੀ ਆਪਣੀ ਪਤਨੀ ਨੂੰ ਜੂਏ ਵਿੱਚ ਹਾਰ ਗਿਆ ਅਤੇ ਫਿਰ ਦੂਜੇ ਜੁਆਰੀ ਦੇ ਹਵਾਲੇ ਕਰ ਦਿੱਤਾ । ਜਦੋਂ ਮਹਿਲਾ ਨੇ ਇਸ ਤੋਂ ਮਨ੍ਹਾਂ ਕੀਤਾ ਤਾਂ ਉਸਨੇ ਉਸਦੇ ਸਰੀਰ ‘ਤੇ ਤੇਜ਼ਾਬ ਸੁੱਟ ਦਿੱਤਾ।  ਪੀੜਤ ਅਨੁਸਾਰ ਪਹਿਲਾਂ ਵੀ ਉਸ ‘ਤੇ ਤੇਜ਼ਾਬ ਸੁੱਟਿਆ ਗਿਆ ਸੀ । ਪੀੜਤ ਨੇ ਦੱਸਿਆ ਕਿ ਉਸਦੇ ਪਤੀ ਨੇ ਉਸ ਨੂੰ ਘਰ ਵਿੱਚ ਕੈਦ ਕਰ ਕੇ ਰੱਖਿਆ ਹੋਇਆ ਸੀ । ਬੀਤੀ ਦੇਰ ਰਾਤ ਉਹ ਕਿਸੇ ਤਰ੍ਹਾਂ ਆਪਣੇ ਸਹੁਰੇ ਹਸਨਗੰਜ ਤੋਂ ਜਾਨ ਬਚਾ ਕੇ ਲੋਧੀਪੁਰ ਥਾਣਾ ਖੇਤਰ ਦੇ ਲੀਛੋ ਪਿੰਡ ਆ ਗਈ । ਜਿਸ ਤੋਂ ਬਾਅਦ ਉਸਨੇ ਇਹ ਸਾਰੀ ਘਟਨਾ ਆਪਣੇ ਮਾਪਿਆਂ ਨੂੰ ਦੱਸੀ।

ਦੱਸ ਦੇਈਏ ਕਿ ਪੀੜਤ ਅਨੁਸਾਰ ਵਿਆਹ ਦੇ 10 ਸਾਲ ਬਾਅਦ ਵੀ ਉਹ ਮਾਂ ਨਹੀਂ ਬਣ ਸਕੀ । ਜਿਸ ਕਾਰਨ ਉਸਦੇ ਜ਼ਾਲਿਮ ਪਤੀ ਨੇ ਉਸ ਨੂੰ ਅਜਿਹੀ ਭਿਆਨਕ ਸਜ਼ਾ ਦਿੱਤੀ ਹੈ । ਸਜ਼ਾ ਵਜੋਂ ਉਸਦੇ ਪਤੀ ਨੇ ਉਸਦੇ ਪ੍ਰਾਈਵੇਟ ਪਾਰਟ ਵਿੱਚ ਤੇਜ਼ਾਬ ਪਾ ਦਿੱਤਾ। ਹਾਲਾਂਕਿ ਉਸ ਦਾ ਮਾਇਆਗੰਜ ਵਿਖੇ ਇਲਾਜ ਵੀ ਕੀਤਾ ਗਿਆ ਸੀ, ਪਰ ਸਹੁਰਿਆਂ ਦੇ ਡਰੋਂ ਉਹ ਪੁਲਿਸ ਕੋਲ ਨਹੀਂ ਪਹੁੰਚ ਸਕੀ।

ਇਹ ਵੀ ਦੇਖੋ: ਟਰੈਟਕਰ ਨਾਲ ਖੇਤ ਵਾਹੁੰਦੀ ਇਸ M.A. Economics ਕਿਸਾਨ ਬੇਬੇ ਨੇ ਕੱਢ ਦਿੱਤਾ ਖੇਤੀ ਕਨੂੰਨਾਂ ਦਾ ਨਿਚੋੜ

The post ਮਹਾਂਭਾਰਤ ਵਾਂਗ ਜੂਏ ‘ਚ ਹਾਰੀ ਪਤਨੀ ! ਗੱਲ ਨਾਂ ਮੰਨੀ ਤਾਂ ਪ੍ਰਾਈਵੇਟ ਪਾਰਟ ‘ਚ ਪਾਇਆ ਤੇਜ਼ਾਬ, ਪੜ੍ਹੋ ਲੂੰ ਕੰਡੇ ਖੜ੍ਹੇ ਕਰਨ ਵਾਲੀ ਕਹਾਣੀ appeared first on Daily Post Punjabi.