bike and car steal Archives - Daily Post Punjabi

ਸ਼ਹਿਰ ਵਿੱਚ ਦੋ ਥਾਵਾਂ ‘ਤੇ ਚੋਰੀ: ਕੋਰਟ ਕੰਪਲੈਕਸ ਦੇ ਬਾਹਰੋ ਬਾਈਕ ਚੋਰੀ, ਘਰ ਨੇੜਿਓਂ ਕਾਰ ਚੋਰੀ
ਸ਼ਹਿਰ ਵਿੱਚ ਦੋ ਥਾਵਾਂ ਤੋਂ ਚੋਰਾਂ ਨੇ ਕਾਰ ਅਤੇ ਬਾਈਕ ਚੋਰੀ ਕਰ ਲਈ। ਇੱਕ ਘਟਨਾ ਕੋਰਟ ਕੰਪਲੈਕਸ ਨੇੜੇ ਅਤੇ ਦੂਜੀ ਕਰੋਲ ਬਾਗ ਵਿੱਚ ਵਾਪਰੀ। ਨਵੀਂ ਬਾਰਾਦਰੀ ਦੇ ਇਲਾਕੇ ਵਿੱਚ ਪੈਂਦੇ ਕੋਰਟ ਕੰਪਲੈਕਸ ਨੇੜੇ ਸਥਿਤ ਮੋਹਨ ਪੈਲੇਸ ਦੇ ਸਾਹਮਣੇ ਤੋਂ ਇੱਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋ ਗਿਆ।

bike and car steal

ਇਸ ਮਾਮਲੇ ਵਿੱਚ ਥਾਣਾ ਨਵਾਂ ਬਰਾਦਰੀ ਦੀ ਪੁਲੀਸ ਨੇ ਪੀੜਤ ਬਲਦੇਵ ਰਾਜ ਵਾਸੀ ਨਿਊ ਸੂਰਜਗੰਜ ਮੁਹੱਲਾ ਦੇ ਬਿਆਨਾਂ ’ਤੇ ਚੋਰੀ ਦਾ ਕੇਸ ਦਰਜ ਕਰ ਲਿਆ ਹੈ। ਬਲਦੇਵ ਰਾਜ ਨੇ ਦੱਸਿਆ ਕਿ ਉਹ 17 ਦਸੰਬਰ ਨੂੰ ਕਿਸੇ ਕੰਮ ਲਈ ਕੋਰਟ ਕੰਪਲੈਕਸ ਨੇੜੇ ਆਇਆ ਸੀ ਤਾਂ ਮੋਟਰਸਾਈਕਲ ਚੋਰੀ ਹੋ ਗਿਆ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

ਪੁਲਸ ਨੇ ਮੰਗਲਵਾਰ ਨੂੰ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਕਰੋਲ ਬਾਗ ਤੋਂ ਸ਼ੁੱਕਰਵਾਰ ਨੂੰ ਬਾਈਕ ਚੋਰੀ ਹੋਣ ਦੇ ਮਾਮਲੇ ‘ਚ ਮੰਗਲਵਾਰ ਨੂੰ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਵਿੱਚ ਥਾਣਾ ਰਾਮਾਮੰਡੀ ਦੀ ਪੁਲੀਸ ਨੇ ਕਰੋਲ ਬਾਗ ਦੇ ਵਾਸੀ ਸੰਜੀਵ ਸ਼ਰਮਾ ਦੇ ਬਿਆਨਾਂ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 379 ਤਹਿਤ ਕੇਸ ਦਰਜ ਕਰ ਲਿਆ ਹੈ। ਪੀੜਤ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਸ ਨੇ ਆਪਣੀ ਬੀਟ ਕਾਰ ਘਰ ਦੇ ਕੋਲ ਖੜ੍ਹੀ ਕੀਤੀ ਸੀ, ਜੋ ਚੋਰੀ ਹੋ ਗਈ।

The post ਸ਼ਹਿਰ ਵਿੱਚ ਦੋ ਥਾਵਾਂ ‘ਤੇ ਚੋਰੀ: ਕੋਰਟ ਕੰਪਲੈਕਸ ਦੇ ਬਾਹਰੋ ਬਾਈਕ ਚੋਰੀ, ਘਰ ਨੇੜਿਓਂ ਕਾਰ ਚੋਰੀ appeared first on Daily Post Punjabi.