bike riders Archives - Daily Post Punjabi

ਬਾਈਕ ਸਵਾਰ ਬਦਮਾਸ਼ਾਂ ਨੇ ਖੋਹੀ ਔਰਤ ਦੀ ਚੇਨ
bike riders snatched woman chain ਲੁਧਿਆਣਾ, (ਤਰਸੇਮ ਭਾਰਦਵਾਜ)- ਲੁਧਿਆਣਾ ਜ਼ਿਲੇ ‘ਚ ਹਰ ਦਿਨ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ।ਨਿਊ ਸ਼ਿਵਾਜੀ ਨਗਰ ‘ਚ ਬੇਟੇ ਦੀ ਟਿਊਸ਼ਨ ਟੀਚਰ ਕੋਲ ਗਈ ਔਰਤ ਤੋਂ ਗੇਟ ਦੇ ਬਾਹਰ ਬਾਈਕ ਸਵਾਰ ਬਦਮਾਸ਼ਾਂ ਨੇ ਹੱਥੋ ਪਾਈ ਦੌਰਾਨ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ।

bike riders snatched woman chain

ਜਾਣਕਾਰੀ ਮੁਤਾਬਕ ਬਦਮਾਸ਼ਾਂ ਨੇ ਮੂੰਹ ਬੰਨਿਆ ਹੋਇਆ ਸੀ ਤਾਂ ਜੋ ਉਨ੍ਹਾਂ ਨੂੰ ਕੋਈ ਪਛਾਣ ਨਾ ਸਕੇ।ਪਰ ਔਰਤ ਨੇ ਉਨ੍ਹਾਂ ਨੂੰ ਪਛਾਣ ਲਿਆ।ਔਰਤ ਨੇ ਕਰੀਬ ਦੋ ਕਿਲੋਮੀਟਰ ਤਕ ਉਕਤ ਬਦਮਾਸ਼ਾਂ ਦਾ ਪਿੱਛਾ ਕੀਤਾ, ਪਰ ਬਦਮਾਸ਼ ਭੱਜਣ ‘ਚ ਸਫਲ ਹੋ ਗਏ।ਥਾਣਾ ਡਿਵੀਜ਼ਨ ਨੰਬਰ 3 ਪੁਲਸ ਨੇ ਹਰੀ ਕਰਤਾਰ ਕਾਲੋਨੀ ਦੀ ਇੰਦਰਜੀਤ ਕੌਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਹੈ।ਏ.ਐੱਸ.ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਔਰਤ ਇੱਕ ਘਰੇਲੂ ਔਰਤ ਹੈ।ਦੁਪਹਿਰ ਦੋ ਵਜੇ ਦੇ ਕਰੀਬ ਔਰਤ ਨਾਲ ਇਹ ਘਟਨਾ ਵਾਪਰੀ।ਬਦਮਾਸ਼ਾਂ ਵਲੋਂ ਕੀਤੀ ਗਈ ਇਸ ਵਾਰਦਾਤ ਦਾ ਪੂਰੀ ਵੀਡੀਓ ਸੀ.ਸੀ.ਟੀ.ਵੀ. ‘ਚ ਕੈਦ ਹੋ ਚੁੱਕੀ ਹੈ।ਪੁਲਸ ਨੇ ਔਰਤ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

The post ਬਾਈਕ ਸਵਾਰ ਬਦਮਾਸ਼ਾਂ ਨੇ ਖੋਹੀ ਔਰਤ ਦੀ ਚੇਨ appeared first on Daily Post Punjabi.