Bilaspuur news Archives - Daily Post Punjabi

ਪਤੀ ਬਣਿਆ ਹੈਵਾਨ! ਪਤਨੀ ਦੇ 5 ਟੁਕੜੇ ਕਰ ਪਾਣੀ ਦੀ ਟੈਂਕੀ ‘ਚ ਰੱਖੀ ਲਾ.ਸ਼, 2 ਮਹੀਨੇ ਬਾਅਦ ਇੰਝ ਹੋਇਆ ਖੁਲਾਸਾ
ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪਤੀ ਨੇ ਆਪਣੀ ਪਤਨੀ ਦਾ ਕਤਲ ਕਰਕੇ ਲਾਸ਼ ਦੇ 6 ਟੁਕੜੇ ਕਰ ਦਿੱਤੇ। ਇੰਨਾ ਹੀ ਨਹੀਂ ਦੋਸ਼ੀ ਨੇ ਔਰਤ ਦੀ ਲਾਸ਼ ਦੇ ਟੁਕੜਿਆਂ ਨੂੰ ਲਪੇਟ ਕੇ ਟੇਪ ਲਗਾ ਕੇ ਪਾਣੀ ਦੀ ਟੈਂਕੀ ‘ਚ ਰੱਖ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਦੋ ਮਹੀਨੇ ਪਹਿਲਾਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਸੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ।

Husband Killed Wife

ਜਾਣਕਾਰੀ ਅਨੁਸਾਰ ਮਾਮਲਾ 6 ਜਨਵਰੀ 2023 ਬਿਲਾਸਪੁਰ ਦੇ ਉਸਲਾਪੁਰ ਦਾ ਹੈ। ਦਰਅਸਲ, ਪਤੀ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦਾ ਨਜਾਇਜ਼ ਸੰਬੰਧ ਹੈ, ਜਿਸ ਕਾਰਨ ਉਸ ਨੇ ਪਤਨੀ ਦੀ ਹੱਤਿਆ ਕਰ ਦਿੱਤੀ। ਪੁਲਿਸ ਨੂੰ ਚਕਮਾ ਦੇਣ ਲਈ ਉਸ ਨੇ ਲਾਸ਼ ਦੇ 5 ਟੁਕੜੇ ਕਰ ਕੇ ਉਸ ਨੂੰ ਪਾਣੀ ਦੀ ਟੈਂਕੀ ‘ਚ ਰੱਖ ਦਿੱਤਾ। ਮ੍ਰਿਤਕ ਔਰਤ ਦੀ ਪਛਾਣ ਸੀਤਾ ਸਾਹੂ ਵੱਜੋਂ ਹੋਈ ਹੈ ਅਤੇ ਦੋਸ਼ੀ ਪਤੀ ਦੀ ਪਛਾਣ ਪਵਨ ਠਾਕੁਰ ਵੱਜੋਂ ਹੋਈ ਹੈ। ਇਸ ਪੂਰੇ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪੁਲਿਸ ਨਕਲੀ ਨੋਟਾਂ ਦੇ ਮਾਮਲੇ ਦੀ ਜਾਂਚ ਲਈ ਮੁਲਜ਼ਮ ਦੇ ਘਰ ਗਈ ਸੀ ਪਰ ਬਦਬੂ ਆਉਣ ਕਾਰਨ ਪਤਨੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।

Husband Killed Wife

ਦੱਸ ਦਈਏ ਕਿ ਐਤਵਾਰ ਨੂੰ ਸਾਕਰੀ ਥਾਣਾ ਉਸਲਾਪੁਰ ‘ਚ ਪਵਨ ਸਿੰਘ ਠਾਕੁਰ ‘ਤੇ ਜਾਅਲੀ ਨੋਟ ਛਾਪਣ ਦੇ ਦੋਸ਼ ‘ਚ ਕਿਰਾਏ ਦੇ ਮਕਾਨ ਦੀ ਜਾਂਚ ਕਰਨ ਗਈ ਸੀ। ਪਰ ਇਸ ਦੌਰਾਨ ਬਦਬੂ ਆਉਣ ‘ਤੇ ਜਦੋਂ ਪੁਲਿਸ ਘਰ ਦੀ ਛੱਤ ’ਤੇ ਰੱਖੀ ਸਿੰਟੈਕਸ ਪਾਣੀ ਦੀ ਟੈਂਕੀ ਨੂੰ ਦੇਖਣ ਗਈ ਤਾਂ ਪੁਲਿਸ ਮੁਲਾਜ਼ਮਾਂ ਨੂੰ ਪਾਣੀ ਦੀ ਟੈਂਕੀ ਵਿੱਚ ਔਰਤ ਦੀ ਲਾਸ਼ ਦੇ ਪੰਜ ਟੁਕੜੇ ਮਿਲੇ। ਇਸ ਘਟਨਾ ‘ਤੋਂ ਬਾਅਦ ਪੂਰੇ ਇਲਾਕੇ ‘ਚ ਹੜਕੰਪ ਮੱਚ ਗਿਆ। ਪੁਲਿਸ ਨੇ ਲਾਸ਼ ਦੇ ਵੱਖ-ਵੱਖ ਹਿੱਸੇ ਅਤੇ ਪਾਣੀ ਵਾਲੀ ਟੈਂਕੀ ਬਰਾਮਦ ਕਰ ਲਈ ਹੈ।

ਇਹ ਵੀ ਪੜ੍ਹੋ : ਨਾਬਾਲਗ ਨੇ ਯੂ-ਟਿਊਬ ‘ਤੇ ਵੀਡੀਓ ਦੇਖ ਕੇ ਬੱਚੇ ਨੂੰ ਦਿੱਤਾ ਜਨਮ, ਫਿਰ…ਕ.ਤਲ ਕਰ ਡੱਬੇ ‘ਚ ਰੱਖਿਆ

ਪੁਲਿਸ ਨੂੰ ਮੁੱਢਲੀ ਪੁੱਛਗਿੱਛ ‘ਚ ਪਤਾ ਲੱਗਾ ਹੈ ਕਿ ਨੌਜਵਾਨ ਮੂਲ ਰੂਪ ‘ਚ ਤਖਤਪੁਰ ਦਾ ਰਹਿਣ ਵਾਲਾ ਹੈ। ਉਸ ਨੇ ਕਿਸੇ ਹੋਰ ਜਾਤੀ ਦੀ ਲੜਕੀ ਸੀਤਾ ਸਾਹੂ ਨਾਲ ਪ੍ਰੇਮ ਵਿਆਹ ਕੀਤਾ ਸੀ। ਇਸ ਤੋਂ ਬਾਅਦ ਉਹ ਅਤੇ ਸੀਤਾ ਦੋਵੇਂ ਉਸਲਾਪੁਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੇ। ਪਤਨੀ ਦੇ ਨਜਾਇਜ਼ ਸਬੰਧਾਂ ਦੇ ਸ਼ੱਕ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੁੰਦਾ ਸੀ। ਇਸੇ ਕਾਰਨ ਨੌਜਵਾਨ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਨਾਲ ਹੀ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਪਤੀ ਬਣਿਆ ਹੈਵਾਨ! ਪਤਨੀ ਦੇ 5 ਟੁਕੜੇ ਕਰ ਪਾਣੀ ਦੀ ਟੈਂਕੀ ‘ਚ ਰੱਖੀ ਲਾ.ਸ਼, 2 ਮਹੀਨੇ ਬਾਅਦ ਇੰਝ ਹੋਇਆ ਖੁਲਾਸਾ appeared first on Daily Post Punjabi.