bill gates Archives - Daily Post Punjabi

Bill Gates ਨਾਲ ਗੱਲਬਾਤ ਦੌਰਾਨ ਬੋਲੇ PM ਮੋਦੀ, “ਮੈਂ ਮਾਈਂਡਸੈੱਟ ਬਦਲਣਾ ਚਾਹੁੰਦਾ ਹਾਂ”
ਪ੍ਰਧਾਨ ਮੰਤਰੀ ਮੋਦੀ ਤੇ ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਦੇ ਵਿਚਾਲੇ ਅਹਿਮ ਗੱਲਬਾਤ ਹੋਈ। ਇਸ ਵਿੱਚ ਦੋਹਾਂ ਨੇ AI, ਸਿਹਤ ਤੇ ਜਲਵਾਯੂ ਸਣੇ ਕਈ ਮਸਲਿਆਂ ‘ਤੇ ਚਰਚਾ ਕੀਤੀ। ਦੋਹਾਂ ਦੇ ਵਿਚਾਲੇ ਸਿਹਤ ਤੋਂ ਲੈ ਕੇ ਤਕਨੀਕ ਤੇ ਜਲਵਾਯੂ ਵਰਗੇ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਹੋਈ। ਪੀਐੱਮ ਮੋਦੀ ਨੇ ਕਿਹਾ ਕਿ ਸਾਡੇ ਇੱਥੇ ਜਦੋਂ ਬੱਚਾ ਪੈਦਾ ਹੁੰਦਾ ਹੈ, ਤਾਂ ‘ਆਈ'(ਮਾਂ) ਵੀ ਬੋਲਦਾ ਹੈ ਤੇ AI (ਅਰਟੀਫਿਸ਼ੀਅਲ ਇੰਟੈਲੀਜੈਂਸ) ਵੀ ਬੋਲਦਾ ਹੈ।

PM Modi Bill Gates Interview

ਪੀਐੱਮ ਮੋਦੀ ਨੇ ਕਿਹਾ ਕਿ ਸਿਹਤ, ਖੇਤੀਬਾੜੀ ਤੇ ਸਿੱਖਿਆ ‘ਤੇ ਮੈਂ ਕੰਮ ਕੀਤਾ ਹੈ। ਮੈਂ ਪਿੰਡਾਂ ਵਿੱਚ ਦੋ ਲੱਖ ਆਯੁਸ਼ਮਾਨ ਆਰੋਗ ਮੰਦਿਰ ਬਣਾਏ। ਹੈਲਥ ਸੈਂਟਰਾਂ ਨੂੰ ਮੈਂ ਤਕਨਾਲੋਜੀ ਨਾਲ ਜੋੜਿਆ ਹੈ। ਮੈਂ ਬੱਚਿਆਂ ਨੂੰ ਵਧੀਆ ਸਿੱਖਿਆ ਪਹੁੰਚਾਉਣਾ ਚਾਹੁੰਦਾ ਹਾਂ। ਅਧਿਆਪਕ ਦੀਆਂ ਕਮੀਆਂ ਨੂੰ ਤਕਨਾਲੋਜੀ ਨਾਲ ਭਰਨਾ ਚਾਹੁੰਦਾ ਹਾਂ। ਬੱਚਿਆਂ ਦਾ ਇੰਟਰੇਸਟ ਵਿਜ਼ੂਅਲ ਵਿੱਚ ਹੈ, ਸਟੋਰੀ ਟੈਲਿੰਗ ਵਿੱਚ ਹੈ। ਇਸ ਤਰ੍ਹਾਂ ਦੇ ਕੰਟੈਂਟ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡੇ ਇੱਥੇ ਖੇਤੀਬਾੜੀ ਵਿੱਚ ਵੀ ਮੈਂ ਵੱਡੀ ਕ੍ਰਾਂਤੀ ਲਿਆਂਦੀ ਹੈ, ਮੈਂ ਮਾਈਂਡਸੈੱਟ ਬਦਲਣਾ ਚਾਹੁੰਦਾ ਹਾਂ।

ਇਹ ਵੀ ਪੜ੍ਹੋ: ਟੋਲ ਪਲਾਜ਼ਾ ਤੋਂ ਲੰਘਣਾ ਹੋਵੇਗਾ ਹੋਰ ਮਹਿੰਗਾ, 1 ਅਪ੍ਰੈਲ ਤੋਂ ਟੋਲ ਟੈਕਸ ਦੀਆਂ ਦਰਾਂ ‘ਚ ਹੋਵੇਗਾ ਵਾਧਾ

ਪ੍ਰਧਾਨ ਮੰਤਰੀ ਮੋਦੀ ਨੇ ਬਿਲ ਗੇਟਸ ਨੂੰ ਦੱਸਿਆ ਕਿ ਉਨ੍ਹਾਂ ਨੇ ਇਹ ਵੀ ਦੱਸਿਆ ਕਿ 2023 ਜੀ20 ਸਿਖਰ ਸੰਮੇਲਨ ਦੇ ਦੌਰਾਨ AI ਦੀ ਵਰਤੋਂ ਕਿਵੇਂ ਕੀਤੀ ਗਈ। ਕਾਸ਼ੀ ਤਮਿਲ ਸੰਗਮਮ ਪ੍ਰੋਗਰਾਮ ਦੇ ਦੌਰਾਨ ਉਨ੍ਹਾਂ ਦੇ ਹਿੰਦੀ ਭਾਸ਼ਣ ਦਾ ਤਮਿਲ ਵਿੱਚ ਵਿੱਚ ਅਨੁਵਾਦ ਕਿਵੇਂ ਕੀਤਾ ਗਿਆ ਤੇ ਨਮੋ ਐਪ ਵਿੱਚ AI ਦਾ ਉਪਯੋਗ ਕਿਵੇਂ ਕੀਤਾ ਗਿਆ। ਗੱਲਬਾਤ ਦੇ ਦੌਰਾਨ ਜਦੋਂ ਬਿਲ ਗੇਟਸ ਨੇ ਪੀਐੱਮ ਮੋਦੀ ਤੋਂ ਤਕਨੀਕੀ ਵਿਕਾਸ ਬਾਰੇ ਪੁੱਛਿਆ, ਜਿਨ੍ਹਾਂ ਤੋਂ ਉਹ ਉਤਸ਼ਾਹਿਤ ਹੈ, ਤਾਂ ਪੀਐੱਮ ਮੋਦੀ ਨੇ ਕਿਹਾ ਕਿ ਇਤਿਹਾਸਿਕ ਰੂਪ ਨਾਲ ਪਹਿਲੀ ਤੇ ਦੂਜੀ ਉਦਯੋਗਿਕ ਕ੍ਰਾਂਤੀ ਦੇ ਦੌਰਾਨ ਅਸੀਂ ਪਿਛੜ ਗਏ ਕਿਉਂਕਿ ਅਸੀਂ ਇੱਕ ਉਪਨਿਵੇਸ਼ ਸੀ। ਹੁਣ ਚੌਥੀ ਉਦਯੋਗਿਕ ਕ੍ਰਾਂਤੀ ਦੇ ਵਿਚਾਲੇ ਡਿਜੀਟਲ ਐਲੀਮੈਂਟ ਇਸਦੇ ਮੂਲ ਵਿੱਚ ਹਨ। ਮੈਨੂੰ ਵਿਸ਼ਵਾਸ ਹੈ ਕਿ ਭਾਰਤ ਅਜਿਹਾ ਕਰੇਗਾ ਇਸ ਵਿੱਚ ਬਹੁਤ ਲਾਭ ਮਿਲਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ AI ਬਹੁਤ ਅਹਿਮ ਹੈ।

PM Modi Bill Gates Interview

ਪੀਐੱਮ ਮੋਦੀ ਨੇ ਬਿਲ ਗੇਟਸ ਨੂੰ ਕਿਹਾ ਕਿ ਜਦੋਂ ਮੈਂ ਦੁਨੀਆ ਵਿੱਚ ਡਿਜੀਟਲ ਡਿਵਾਇਡ ਗੱਲ ਸੁਣਦਾ ਸੀ ਤਾਂ ਮੈਂ ਕਹਿੰਦਾ ਸੀ ਮੇਰੇ ਦੇਸ਼ ਵਿੱਚ ਮੈਂ ਅਜਿਹਾ ਕੁਝ ਨਹੀਂ ਛਪਣ ਦਿਆਂਗਾ। ਅੱਜ ਮੇਰੇ ਇੱਥੇ ਪਿੰਡਾਂ ਤੱਕ ਡਿਜੀਟਲ ਫੈਸਿਲਿਟੀ ਪਹੁੰਚਾਉਣਾ ਚਾਹੁੰਦਾ ਹਾਂ। ਮੇਰਾ ਅਨੁਭਵ ਹੈ ਕਿ ਮੇਰੇ ਦੇਸ਼ ਦੀਆਂ ਮਹਿਲਾਵਾਂ ਤੁਰੰਤ ਨਵੀਆਂ ਚੀਜ਼ਾਂ ਨੂੰ ਸਵੀਕਾਰ ਕਰਦੀ ਹਾਂ। ਮੈਂ ਇਸ ‘ਤੇ ਕੰਮ ਕਰ ਰਿਹਾ ਹਾਂ ਕਿ ਕਿਹੜੀਆਂ ਚੀਜ਼ਾਂ ਮੈਂ ਉਨ੍ਹਾਂ ਦੇ ਅਨੁਕੂਲ ਤਕਨਾਲੋਜੀ ਵਿੱਚ ਲੈ ਕੇ ਜਾਵਾਂ। ਮੈਂ ਭਾਰਤ ਦੇ ਪਿੰਦਨਾ ਵਿੱਚ 3 ਕਰੋੜ ਮਹਿਲਾਵਾਂ ਨੂੰ ਲਖਪਤੀ ਦੀਦੀ ਬਣਾਉਣਾ ਚਾਹੁੰਦਾ ਹਾਂ। ਮੈਂ ਇੱਕ ਸਾਈਕੋਲਾਜਿਕਲਬਦਲਾਅ ਕਰਨਾ ਚਾਹੁੰਦਾ ਹਾਂ, ਛੋਟੀਆਂ-ਛੋਟੀਆਂ ਚੀਜ਼ਾਂ ਨਹੀਂ, ਮੈਂ ਵੱਡਿਆਂ ਚੀਜ਼ਾਂ ਕਰਨਾ ਚਾਹੁੰਦਾ ਹਾਂ। ਪੀਐੱਮ ਮੋਦੀ ਨੇ ਅੱਗੇ ਕਿਹਾ ਕਿ ਮੈਂ ਮਹਿਲਾਵਾਂ ਦੇ ਹੱਥਾਂ ਵਿੱਚ ਤਕਨਾਲੋਜੀ ਦੇਣਾ ਚਾਹੁੰਦਾ ਹਾਂ, ਪਿੰਡ ਦੇ ਸਾਰੇ ਲੋਕਾਂ ਨੂੰ ਲੱਗਣਾ ਚਾਹੀਦਾ ਕਿ ਇਹ ਸਾਡੇ ਪਿੰਡ ਨੂੰ ਬਦਲ ਰਹੀ ਹੈ। ਡਰੋਨ ਦੀਦੀ ਨਾਲ ਮੈਂ ਇਨ੍ਹਾਂ ਦਿਨਾਂ ‘ਚ ਗੱਲਾਂ ਕਰਦਾ ਹਾਂ, ਤਾਂ ਕਹਿੰਦੀ ਹੈ ਕਿ ਮੈਨੂੰ ਸਾਈਕਲ ਚਲਾਉਣਾ ਨਹੀਂ ਆਉਂਦਾ ਸੀ, ਅੱਜ ਮੈਂ ਡਰੋਨ ਚਲਾ ਰਹੀ ਹਾਂ। ਪਾਇਲਟ ਬਣ ਗਈ ਹਾਂ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post Bill Gates ਨਾਲ ਗੱਲਬਾਤ ਦੌਰਾਨ ਬੋਲੇ PM ਮੋਦੀ, “ਮੈਂ ਮਾਈਂਡਸੈੱਟ ਬਦਲਣਾ ਚਾਹੁੰਦਾ ਹਾਂ” appeared first on Daily Post Punjabi.

ਅਨੰਤ ਅੰਬਾਨੀ-ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਸ਼ਾਮਲ ਹੋਣ ਲਈ ਜਾਮਨਗਰ ਪਹੁੰਚੇ Bill Gates
bill gates Anant Wedding: ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦਾ ਛੋਟਾ ਬੇਟਾ ਅਨੰਤ ਅੰਬਾਨੀ ਜਲਦ ਹੀ ਲਾੜਾ ਬਣਨ ਜਾ ਰਿਹਾ ਹੈ। ਅਨੰਤ ਆਪਣੀ ਬਚਪਨ ਦੀ ਦੋਸਤ ਰਾਧਿਕਾ ਮਰਚੈਂਟ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਇਸ ਜੋੜੇ ਦੇ ਪ੍ਰੀ-ਵੈਡਿੰਗ ਫੰਕਸ਼ਨ 1 ਮਾਰਚ ਤੋਂ ਸ਼ੁਰੂ ਹੋ ਗਏ ਹਨ। ਅੰਬਾਨੀ ਐਤਵਾਰ ਦੇ ਇਸ ਸ਼ਾਨਦਾਰ ਸਮਾਗਮ ਲਈ ਕਈ ਵੱਡੀਆਂ ਹਸਤੀਆਂ ਪਹੁੰਚ ਰਹੀਆਂ ਹਨ।

bill gates Anant Wedding

ਇਸ ਦੌਰਾਨ ਮਾਈਕ੍ਰੋਸਾਫਟ ਦੇ ਮਾਲਕ ਬਿਲ ਗੇਟਸ ਵੀ ਅਨੰਤ ਅਤੇ ਰਾਧਿਕਾ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਭਾਰਤ ਆਏ ਹਨ। ਬਿਲ ਗੇਟਸ ਵੀ ਗੁਜਰਾਤ ਦੇ ਜਾਮਨਗਰ ਪਹੁੰਚ ਚੁੱਕੇ ਹਨ। ਜਾਮਨਗਰ ਏਅਰਪੋਰਟ ਤੋਂ ਉਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ‘ਤੇ ਬਿਲ ਗੇਟਸ ਨੂੰ ਜਾਮਨਗਰ ਏਅਰਪੋਰਟ ‘ਤੇ ਦੇਖਿਆ ਗਿਆ। ਇਸ ਵੀਡੀਓ ‘ਚ ਬਿਲ ਗੇਟਸ ਏਅਰਪੋਰਟ ਤੋਂ ਬਾਹਰ ਆਉਂਦੇ ਹੋਏ ਕਾਰ ‘ਚ ਬੈਠੇ ਨਜ਼ਰ ਆ ਰਹੇ ਹਨ। ਧਿਆਨ ਨਾਲ ਦੇਖਿਆ ਜਾਵੇ ਤਾਂ ਬਿਲ ਗੇਟਸ ਇਕ ਖਾਸ ਕਾਰ ‘ਚ ਬੈਠੇ ਹਨ। ਉਸ ਦੀ ਕਾਰ ਵਿੱਚ ਹਾਥੀ ਹਨ, ਜੋ ਅਸਲ ਵਿੱਚ ਕਾਫ਼ੀ ਵਿਲੱਖਣ ਦਿਖਾਈ ਦਿੰਦੇ ਹਨ।  ਜਾਮਨਗਰ ਹਵਾਈ ਅੱਡੇ ‘ਤੇ ਬਿਲ ਗੇਟਸ ਦਾ ਸ਼ਾਨਦਾਰ ਅੰਦਾਜ਼ ‘ਚ ਸਵਾਗਤ ਵੀ ਕੀਤਾ ਗਿਆ।  ਇਸ ਦੌਰਾਨ ਬਿਲ ਗੇਟਸ ਦੇ ਚਿਹਰੇ ‘ਤੇ ਹਲਕੀ ਜਿਹੀ ਮੁਸਕਾਨ ਵੀ ਦੇਖਣ ਨੂੰ ਮਿਲੀ।

ਦੱਸ ਦੇਈਏ ਕਿ ਗੁਜਰਾਤ ਦੇ ਜਾਮਨਗਰ ‘ਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਪ੍ਰੀ-ਵੈਡਿੰਗ ਦਾ ਆਯੋਜਨ ਕੀਤਾ ਗਿਆ ਹੈ। ਜੋੜੇ ਦਾ ਸਮਾਗਮ 1 ਮਾਰਚ ਨੂੰ ਸ਼ਾਮ 5 ਵਜੇ ਸ਼ੁਰੂ ਹੋ ਗਿਆ ਹੈ। ਇਸ ਈਵੈਂਟ ‘ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਪਹੁੰਚੇ, ਜਿਨ੍ਹਾਂ ‘ਚ ਕਰੀਨਾ ਕਪੂਰ ਖਾਨ, ਸੈਫ ਅਲੀ ਖਾਨ, ਸ਼ਾਹਰੁਖ ਖਾਨ, ਸਿਧਾਰਥ ਮਲਹੋਤਰਾ, ਕਿਆਰਾ ਅਡਵਾਨੀ, ਅਕਸ਼ੈ ਕੁਮਾਰ, ਦਿਸ਼ਾ ਪਟਾਨੀ, ਸਾਰਾ ਅਲੀ ਖਾਨ, ਸ਼ਰਧਾ ਕਪੂਰ ਸਮੇਤ ਕਈ ਸਿਤਾਰਿਆਂ ਦੇ ਨਾਂ ਸ਼ਾਮਲ ਹਨ। , ਜਦੋਂ ਕਿ ਅੰਤਰਰਾਸ਼ਟਰੀ ਮਹਿਮਾਨਾਂ ਦੀ ਗੱਲ ਕਰੀਏ ਤਾਂ ਬਿਲ ਗੇਟਸ ਤੋਂ ਇਲਾਵਾ ਰਿਹਾਨਾ ਵੀ ਇਸ ਈਵੈਂਟ ਦਾ ਹਿੱਸਾ ਬਣਨ ਲਈ ਭਾਰਤ ਆਈ ਹੈ। ਰਿਹਾਨਾ 1 ਮਾਰਚ ਨੂੰ ਹੋਣ ਵਾਲੇ ਫੰਕਸ਼ਨ ‘ਚ ਪਰਫਾਰਮ ਵੀ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਜੋੜੀ ਦੇ ਵਿਆਹ ‘ਚ ਬਾਲੀਵੁੱਡ ਦੇ ਕਈ ਗਾਇਕ ਵੀ ਗੀਤ ਗਾਉਣ ਜਾ ਰਹੇ ਹਨ ਜਦਕਿ ਕਈ ਕਲਾਕਾਰ ਡਾਂਸ ਪਰਫਾਰਮੈਂਸ ਦੇਣ ਜਾ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਅਨੰਤ ਅੰਬਾਨੀ-ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਸ਼ਾਮਲ ਹੋਣ ਲਈ ਜਾਮਨਗਰ ਪਹੁੰਚੇ Bill Gates appeared first on Daily Post Punjabi.

PM ਮੋਦੀ ਨੇ ਬਿਲ ਗੇਟਸ ਨਾਲ ਕੀਤੀ ਮੁਲਾਕਾਤ, ਕਿਹਾ- ‘ਭਾਰਤ ਤੋਂ ਪੂਰੀ ਦੁਨੀਆ ਨੂੰ ਹੈ ਉਮੀਦ’
ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮਾਲ ਮੁਲਾਕਾਤ ਕੀਤੀ ਹੈ। ਇਸਦੇ ਬਾਅਦ ਬਿਲ ਗੇਟਸ ਨੇ ਦੱਸਿਆ ਕਿ ਪੀਐੱਮ ਮੋਦੀ ਨਾਲ ਮੁਲਾਕਾਤ ਦੇ ਦੌਰਾਨ ਸਿਹਤ ਖੇਤਰ, ਜਲਵਾਯੂ ਪਰਿਵਰਤਨ, ਭਾਰਤ ਦੀ ਜੀ-20 ਪ੍ਰਧਾਨਗੀ ਤੇ ਕਈ ਜ਼ਰੂਰੀ ਮੁੱਦਿਆਂ ‘ਤੇ ਗੱਲਬਾਤ ਹੋਈ ਹੈ। ਆਪਣੇ ਅਧਿਕਾਰਿਕ ਬਲਾਗ ਗੇਟ ਨੋਟਸ ‘ਤੇ ਇਸ ਮੀਟਿੰਗ ਦੇ ਬਾਅਦ ਭਾਰਤ ਦੀ ਤਾਰੀਫ ਕਰਦੇ ਹੋਏ ਬਿਲ ਗੇਟਸ ਨੇ ਕਿਹਾ ਕਿ ਭਾਰਤ ਨੇ ਕੋਰੋਨਾ ਮਹਾਮਾਰੀ ਦੇ ਦੌਰਾਨ ਸਸਤੇ ਤੇ ਸੁਰੱਖਿਅਤ ਟੀਕਿਆਂ ਦਾ ਨਿਰਮਾਣ ਕਰ ਕੇ ਦੁਨੀਆ ਭਰ ਵਿੱਚ ਕਰੋੜਾਂ ਲੋਕਾਂ ਦੀ ਜਾਨ ਬਚਾਉਣ ਵਿੱਚ ਮਦਦ ਕੀਤੀ ਹੈ। ਇਸ ਵਿੱਚ ਬਹੁਤ ਸਾਰੇ ਟੀਕੇ ਗੇਟਸ ਫਾਊਂਡੇਸ਼ਨ ਦੀ ਮਦਦ ਨਾਲ ਦੁਨੀਆ ਭਰ ਵਿੱਚ ਵੰਡੇ ਗਏ ਹਨ।

Bill Gates meets PM Modi

ਇਸਦੇ ਨਾਲ ਹੀ ਬਿਲ ਗੇਟਸ ਨੇ ਭਾਰਤ ਦੇ ਵੈਕਸੀਨ ਡਿਸਟ੍ਰੀਬਿਊਸ਼ਨ ਪਾਲਿਸੀ ਦੀ ਵੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਨਾ ਸਿਰਫ਼ ਇੰਡੀਆ ਨੇ ਸਸਤੇ ਤੇ ਸੁਰੱਖਿਅਤ ਟੀਕੇ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਬਲਕਿ ਇਸਨੂੰ ਦੇਸ਼ ਭਰ ਵਿੱਚ ਪ੍ਰਭਾਵੀ ਤਰੀਕੇ ਨਾਲ ਵੰਡਿਆ ਵੀ ਹੈ। ਇਸਦੇ ਲਈ ਭਾਰਤ ਵਿੱਚ Co-WIN ਡਿਜ਼ੀਟਲ ਪਲੇਟਫਾਰਮ ਦਾ ਵੀ ਨਿਰਮਾਣ ਕੀਤਾ ਗਿਆ ਜਿਸ ਰਾਹੀਂ ਦੇਸ਼ ਭਰ ਵਿੱਚ 220 ਕਰੋੜ ਤੋਂ ਜ਼ਿਆਦਾ ਕੋਵਿਡ ਵੈਕਸੀਨ ਦੀ ਡੋਜ਼ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਮਦਦ ਮਿਲੀ ਹੈ। ਲੋਕ ਇਸ ਐਪ ਰਾਹੀਂ ਘਰ ਬੈਠੇ ਆਪਣੀ ਵੈਕਸੀਨ ਨੂੰ ਸ਼ਡਿਊਲ ਕਰਨ ਵਿੱਚ ਸਮਰੱਥ ਹੋਏ ਹਨ। ਇਸਦੇ ਨਾਲ ਹੀ ਉਨ੍ਹਾਂ ਨੂੰ ਇਸ ਐਪ ਰਾਹੀਂ ਡਿਜ਼ੀਟਲ ਸਰਟੀਫਿਕੇਟ ਵੀ ਆਸਾਨੀ ਨਾਲ ਮਿਲਿਆ ਹੋਇਆ ਹੈ।

Bill Gates meets PM Modi

ਇਸਦੇ ਨਾਲ ਹੀ ਬਿਲ ਗੇਟਸ ਨੇ ਆਪਣੇ ਬਲਾੱਗ ਵਿੱਚ ਲਿਖਿਆ ਕਿ ਭਾਰਤ ਨੇ ਕੋਰੋਨਾ ਮਹਾਮਾਰੀ ਦੇ ਦੌਰਾਨ ਡਿਜ਼ੀਟਲ ਪੇਮੈਂਟ ਵਿੱਚ ਵੱਡੀ ਉਪਲਬਧੀ ਹਾਸਿਲ ਕਰਦੇ ਹੋਏ ਦੇਸ਼ ਭਰ ਵਿੱਚ 30 ਕਰੋੜ ਤੋਂ ਜ਼ਿਆਦਾ ਲੋਕਾਂ ਦੇ ਖਾਤੇ ਵਿੱਚ ਸਰਕਾਰ ਨੇ ਪੈਸੇ ਟਰਾਂਸਫਰ ਕੀਤੇ ਹਨ। ਇਸ ਵਿੱਚ 20 ਕਰੋੜ ਮਹਿਲਾ ਲਾਭਪਾਤਰੀ ਸੀ। ਇਸਦੇ ਨਾਲ ਹੀ ਭਾਰਤ ਦਾ ਡਿਜ਼ੀਟਲ ਆਈਡੀ ਆਧਾਰ ਕਾਰਡ ਨੇ ਦੇਸ਼ ਦੀ ਵਿਕਾਸ ਦੀ ਗਤੀ ਨੂੰ ਹੋਰ ਅੱਗੇ ਵਧਾਇਆ ਹੈ। ਇਸਨੇ ਡਿਜ਼ੀਟਲ ਬੈਂਕਿੰਗ ਨੂੰ ਵਧਾਵਾ ਦੇਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਇਹ ਵੀ ਪੜ੍ਹੋ: ਸਿੱਧੂ ਦੇ ਪਿਤਾ ਬਲਕੌਰ ਸਿੰਘ ਦਾ ਐਲਾਨ, 19 ਮਾਰਚ ਨੂੰ ਮਨਾਈ ਜਾਵੇਗੀ ਮੂਸੇਵਾਲਾ ਦੀ ਪਹਿਲੀ ਬਰਸੀ

ਇਸ ਤੋਂ ਇਲਾਵਾ ਬਿਲ ਗੇਟਸ ਨੇ ਇਹ ਵੀ ਕਿਹਾ ਕਿ ਭਾਰਤ ਦੀ G-20 ਪ੍ਰਧਾਨਗੀ ਬਾਕੀ ਦੇਸ਼ਾਂ ਦੇ ਲਈ ਇੱਕ ਸੁਨਿਹਰਾ ਮੌਕਾ ਹੈ ਕਿ ਉਹ ਦੇਸ਼ ਦੇ ਡਿਜ਼ੀਟਲ ਪੇਮੈਂਟ, ਡਿਜ਼ੀਟਲ ਆਈਡੀ ਵਰਗੀਆਂ ਚੀਜ਼ਾਂ ਨੂੰ ਸਹੀ ਢੰਗ ਨਾਲ ਸਿਖ ਸਕੇ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਭਾਰਤ ਵਿੱਚ ਸਿਹਤ, ਵਿਕਾਸ ਤੇ ਜਲਵਾਯੂ ਪਰਿਵਰਤਨ ਦੇ ਮਾਮਲੇ ਵਿੱਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸ਼ਾਵਾਦੀ ਹਨ। ਦੇਸ਼ ਅੱਗੇ ਵੀ ਇਸੇ ਤਰ੍ਹਾਂ ਤਰੱਕੀ ਦੀ ਰਾਹ ‘ਤੇ ਚੱਲਦਾ ਰਹੇਗਾ ਤੇ ਦੁਨੀਆ ਨੂੰ ਨਵੀਂ ਤਕਨੀਕ ਦੇ ਬਾਰੇ ਜਾਣਕਾਰੀ ਦਿੰਦਾ ਰਹੇਗਾ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post PM ਮੋਦੀ ਨੇ ਬਿਲ ਗੇਟਸ ਨਾਲ ਕੀਤੀ ਮੁਲਾਕਾਤ, ਕਿਹਾ- ‘ਭਾਰਤ ਤੋਂ ਪੂਰੀ ਦੁਨੀਆ ਨੂੰ ਹੈ ਉਮੀਦ’ appeared first on Daily Post Punjabi.

ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੂੰ ਹੋਇਆ ਕੋਰੋਨਾ, ਟਵੀਟ ਕਰ ਸਾਂਝੀ ਕੀਤੀ ਜਾਣਕਾਰੀ
ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਅਤੇ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚ ਸ਼ਾਮਿਲ ਅਰਬਪਤੀ ਬਿਲ ਗੇਟਸ ਕੋਰੋਨਾ ਪਾਜ਼ੀਟਿਵ ਹੋ ਗਏ ਹਨ । ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਇੱਕ ਟਵੀਟ ਰਾਹੀਂ ਦਿੱਤੀ ਹੈ । ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਕੁੱਲ ਚਾਰ ਟਵੀਟ ਕੀਤੇ। ਇਨ੍ਹਾਂ ਵਿੱਚ ਉਨ੍ਹਾਂ ਨੇ ਆਪਣੇ ਕੋਰੋਨਾ ਪਾਜ਼ੀਟਿਵ ਹੋਣ, ਟੀਕਾਕਰਨ ਕਰਵਾਉਣ ਤੇ ਆਪਣੀ ਫਾਊਂਡੇਸ਼ਨ ਬਾਰੇ ਜਾਣਕਾਰੀ ਦਿੱਤੀ ਗਈ ਹੈ।

Bill Gates tests positive

ਬਿਲ ਗੇਟਸ ਨੇ ਟਵੀਟ ਕਰਦਿਆਂ ਲਿਖਿਆ ਕਿ ਕੋਵਿਡ-19 ਦੀ ਮੇਰੀ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ। ਮੈਂ ਫਿਲਹਾਲ ਹਲਕੇ ਲੱਛਣ ਮਹਿਸੂਸ ਕਰ ਰਿਹਾ ਹਾਂ । ਉਨ੍ਹਾਂ ਕਿਹਾ ਕਿ ਮੈਂ ਉਦੋਂ ਤੱਕ ਕੁਆਰੰਟੀਨ ਰਹਾਂਗਾ ਜਦੋਂ ਤੱਕ ਮੈਂ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਹੋ ਜਾਂਦਾ । ਮੈਂ ਡਾਕਟਰਾਂ ਦੀ ਸਲਾਹ ਦਾ ਪਾਲਣ ਕਰ ਰਿਹਾ ਹਾਂ।

ਇਹ ਵੀ ਪੜ੍ਹੋ: ਮੋਹਾਲੀ ਬਲਾਸਟ ਮਾਮਲੇ ਨਾਲ ਜੁੜੀ ਵੱਡੀ ਖਬਰ, ਪੁਲਿਸ ਨੇ ਬਰਾਮਦ ਕੀਤਾ ਰਾਕੇਟ ਲਾਂਚਰ

ਇਸ ਤੋਂ ਇਲਾਵਾ ਇੱਕ ਹੋਰ ਟਵੀਟ ਵਿੱਚ ਉਨ੍ਹਾਂ ਲਿਖਿਆ, “ਮੈਂ ਖੁਸ਼ਕਿਸਮਤ ਹਾਂ ਕਿ ਮੈ ਕੋਰੋਨਾ ਵੈਕਸੀਨ ਲਗਵਾ ਲਈ ਸੀ ਤੇ ਅਤੇ ਇਸਦੀ ਬੂਸਟਰ ਡੋਜ਼ ਵੀ ਲਗਵਾ ਲਈ ਸੀ । ਸਾਡੇ ਕੋਲ ਕੋਰੋਨਾ ਜਾਂਚ ਤੇ ਮੈਡੀਕਲ ਦੇਖਭਾਲ ਦੀਆਂ ਚੰਗੀਆਂ ਸਹੂਲਤਾਂ ਹਨ।”

Bill Gates tests positive

ਦੱਸ ਦੇਈਏ ਕਿ ਗੇਟਸ ਨੇ ਇੱਕ ਹੋਰ ਟਵੀਟ ਵਿੱਚ ਕਿਹਾ,”ਗੇਟਸ ਫਾਊਂਡੇਸ਼ਨ ਦੀਆਂ ਟੀਮਾਂ ਦੋ ਸਾਲਾਂ ਬਾਅਦ ਅੱਜ ਪਹਿਲੀ ਵਾਰ ਇਕੱਠੀਆਂ ਹੋ ਰਹੀਆਂ ਹਨ ਅਤੇ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਸਾਰਿਆਂ ਨੂੰ ਦੇਖਣ ਤੇ ਉਨ੍ਹਾਂ ਦੀ ਸਖ਼ਤ ਮਿਹਨਤ ਲਈ ਉਨ੍ਹਾਂ ਦਾ ਧੰਨਵਾਦ ਕਰਨ ਦਾ ਮੌਕਾ ਮਿਲੇਗਾ। ਅਸੀਂ ਆਪਣੇ ਭਾਈਵਾਲਾਂ ਨਾਲ ਕੰਮ ਕਰਨਾ ਜਾਰੀ ਰੱਖਾਂਗੇ ਅਤੇ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਸਾਡੇ ਵਿੱਚੋਂ ਕਿਸੇ ਨੂੰ ਵੀ ਦੁਬਾਰਾ ਮਹਾਂਮਾਰੀ ਨਾਲ ਜੂਝਣਾ ਨਾ ਪਵੇ।”

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

The post ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੂੰ ਹੋਇਆ ਕੋਰੋਨਾ, ਟਵੀਟ ਕਰ ਸਾਂਝੀ ਕੀਤੀ ਜਾਣਕਾਰੀ appeared first on Daily Post Punjabi.

ਅਲੱਗ ਹੋਏ Microsoft ਦੇ ਸੰਸਥਾਪਕ ਬਿਲ ਗੇਟਸ ਅਤੇ ਪਤਨੀ ਮਿਲਿੰਡਾ, ਵਿਆਹ ਦੇ 27 ਸਾਲਾਂ ਬਾਅਦ ਕੀਤਾ ਤਲਾਕ ਲੈਣ ਦਾ ਐਲਾਨ
Bill and Melinda Gates announce: Microsoft ਦੇ ਸੰਸਥਾਪਕ ਬਿਲ ਗੇਟਸ ਅਤੇ ਉਨ੍ਹਾਂ ਦੀ ਪਤਨੀ ਮਿਲਿੰਡਾ ਨੇ ਇੱਕ-ਦੂਜੇ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ । ਵਿਆਹ ਦੇ 27 ਸਾਲਾਂ ਬਾਅਦ ਦੋਹਾਂ ਨੇ ਤਲਾਕ ਦਾ ਐਲਾਨ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਅਸੀਂ ਆਪਣੇ ਵਿਆਹੁਤਾ ਰਿਸ਼ਤੇ ਨੂੰ ਖਤਮ ਕਰ ਰਹੇ ਹਾਂ । ਜਿੰਦਗੀ ਦੇ ਅਗਲੇ ਪੜਾਅ ਵਿੱਚ ਅਸੀਂ ਹੁਣ ਇਕੱਠੇ ਅੱਗੇ ਨਹੀਂ ਵੱਧ ਸਕਦੇ। ਹਾਲਾਂਕਿ, ਅਸੀਂ ਲੋਕਾਂ ਦੀ ਭਲਾਈ ਲਈ ਆਪਣੀ ਫਾਊਂਡੇਸ਼ਨ ਵਿੱਚ ਮਿਲ ਕੇ ਕੰਮ ਕਰਦੇ ਰਹਾਂਗੇ।

Bill and Melinda Gates announce

ਸੋਸ਼ਲ ਮੀਡੀਆ ‘ਤੇ ਜਾਰੀ ਇੱਕ ਸਾਂਝੇ ਬਿਆਨ ਵਿੱਚ ਬਿਲ ਅਤੇ ਮਿਲਿੰਡਾ ਗੇਟਸ ਨੇ ਕਿਹਾ ਕਿ ਕਾਫ਼ੀ ਵਿਚਾਰ-ਵਟਾਂਦਰੇ ਅਤੇ ਆਪਸੀ ਗੱਲਬਾਤ ਤੋਂ ਬਾਅਦ ਅਸੀਂ ਆਪਣੇ ਰਿਸ਼ਤੇ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ । ਪਿਛਲੇ 27 ਸਾਲਾਂ ਵਿੱਚ ਅਸੀਂ ਤਿੰਨ ਸ਼ਾਨਦਾਰ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਹੈ। ਅਸੀਂ ਇੱਕ ਫਾਊਂਡੇਸ਼ਨ ਵੀ ਬਣਾਈ ਹੈ ਜੋ ਪੂਰੀ ਦੁਨੀਆ ਦੇ ਲੋਕਾਂ ਦੀ ਸਿਹਤ ਅਤੇ ਬਿਹਤਰ ਜ਼ਿੰਦਗੀ ਲਈ ਕੰਮ ਕਰਦੀ ਹੈ। ਅਸੀਂ ਇਸ ਮਿਸ਼ਨ ਲਈ ਹੁਣ ਵੀ ਉਹੀ ਸੋਚ ਰੱਖਾਂਗੇ ਅਤੇ ਮਿਲ ਕੇ ਕੰਮ ਕਰਾਂਗੇ। ਹਾਲਾਂਕਿ, ਹੁਣ ਸਾਨੂੰ ਲੱਗਦਾ ਹੈ ਕਿ ਅਸੀਂ ਜ਼ਿੰਦਗੀ ਦੇ ਆਉਣ ਵਾਲੇ ਸਮੇਂ ਵਿੱਚ ਬਤੌਰ ਪਤੀ-ਪਤਨੀ ਇਕੱਠੇ ਨਹੀਂ ਰਹਿ ਸਕਾਂਗੇ। ਅਸੀਂ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਜਾ ਰਹੇ ਹਾਂ। ਅਜਿਹੀ ਸਥਿਤੀ ਵਿੱਚ ਲੋਕਾਂ ਤੋਂ ਸਾਡੇ ਪਰਿਵਾਰ ਲਈ ਸਪੇਸ ਅਤੇ ਗੋਪਨੀਯਤਾ ਦੀ ਉਮੀਦ ਹੈ।

ਦੱਸ ਦੇਈਏ ਕਿ ਬਿਲ ਗੇਟਸ ਅਤੇ ਮੇਲਿੰਡਾ ਦੀ ਮੁਲਾਕਾਤ 1987 ਵਿੱਚ ਨਿਊਯਾਰਕ ਦੇ ਐਕਸਪੋ-ਟਰੇਡ ਫੇਅਰ ਵਿੱਚ ਹੋਈ ਸੀ । ਇੱਥੇ ਹੀ ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋਈ ਸੀ। ਬਿਲ ਗੇਟਸ ਨੇ ਉਸ ਨੂੰ ਕਾਰ ਪਾਰਕਿੰਗ ਵਿੱਚ ਬਾਹਰ ਘੁੰਮਣ ਲਈ ਪੁੱਛਿਆ ਸੀ। ਬਿਲ ਨੇ ਪੁੱਛਿਆ ਸੀ ਕਿ “ਹੁਣ ਤੋਂ ਦੋ ਹਫ਼ਤੇ, ਕੀ ਤੁਸੀਂ ਫ੍ਰੀ ਹੋ?” ਪਰ ਮੇਲਿੰਡਾ ਨੇ ਉਨ੍ਹਾਂ ਦਾ ਪ੍ਰਸਤਾਵ ਠੁਕਰਾ ਦਿੱਤਾ ਅਤੇ ਕਿਹਾ ਸੀ ਕਿ ਸਮਾਂ ਆਉਣ ‘ਤੇ ਮੈਨੂੰ ਇਹ ਪ੍ਰਸ਼ਨ ਪੁੱਛੋ।” ਜਿਸ ਤੋਂ ਬਾਅਦ ਵੀ ਬਿਲ ਗੇਟਸ ਨੇ ਹਾਰ ਨਹੀਂ ਮੰਨੀ । ਹੌਲੀ-ਹੌਲੀ ਦੋਵੇਂ ਦੀ ਗੱਲ ਅੱਗੇ ਵਧੀ। ਕੁਝ ਮਹੀਨਿਆਂ ਬਾਅਦ ਦੋਹਾਂ ਨੇ ਅਸਲ ਵਿੱਚ ਆਪਣੇ ਰਿਸ਼ਤੇ ਨੂੰ ਸਫਲ ਬਣਾਇਆ। 1993 ਵਿੱਚ ਉਨ੍ਹਾਂ ਨੇ ਮੰਗਣੀ ਕੀਤੀ ਅਤੇ ਨਵੇਂ ਸਾਲ ਦੇ ਦਿਨ ਦੋਵਾਂ ਨੇ 1994 ਵਿੱਚ ਵਿਆਹ ਕਰਵਾ ਲਿਆ ਸੀ। ਜ਼ਿਕਰਯੋਗ ਹੈ ਕਿ ਬਿਲ ਗੇਟਸ ਪਹਿਲਾਂ ਵਿਸ਼ਵ ਦੇ ਸਭ ਤੋਂ ਅਮੀਰ ਆਦਮੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੀ ਦੌਲਤ 100 ਬਿਲੀਅਨ ਡਾਲਰ ਤੋਂ ਵੀ ਵੱਧ ਹੋਣ ਦਾ ਅਨੁਮਾਨ ਹੈ ।

ਇਹ ਵੀ ਦੇਖੋ: ਪੁਲਿਸ ਨਾਕੇ ਤੋਂ 100 ਮੀਟਰ ਦੀ ਦੂਰੀ ‘ਤੇ ਧੜੱਲੇ ਨਾਲ ਚੱਲ ਰਿਹਾ ਠੇਕਾ, ਕੈਮਰੇ ਦੀ ਪਕੜ ਦੇਖੋ, ਪੁਲਿਸ ਦੇ ਬਹਾਨੇ ਸੁਣੋ

The post ਅਲੱਗ ਹੋਏ Microsoft ਦੇ ਸੰਸਥਾਪਕ ਬਿਲ ਗੇਟਸ ਅਤੇ ਪਤਨੀ ਮਿਲਿੰਡਾ, ਵਿਆਹ ਦੇ 27 ਸਾਲਾਂ ਬਾਅਦ ਕੀਤਾ ਤਲਾਕ ਲੈਣ ਦਾ ਐਲਾਨ appeared first on Daily Post Punjabi.

ਬਿਲ ਗੇਟਸ ਬਣੇ ਅਮਰੀਕਾ ਦੇ ਸਭ ਤੋਂ ਵੱਡੇ ਕਿਸਾਨ, ਖਰੀਦੀ 2,42,000 ਏਕੜ ਜ਼ਮੀਨ
Bill Gates now largest private farmland: ਮਾਇਕ੍ਰੋਸਾਫਟ ਦੇ ਸੰਸਥਾਪਕ ਅਤੇ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਸ਼ਖਸ ਬਿਲ ਗੇਟਸ ਨੇ ਅਮਰੀਕਾ ਵਿੱਚ ਵੱਡੇ ਪੈਮਾਨੇ ‘ਤੇ ਖੇਤੀ ਦੀ ਜ਼ਮੀਨ ਖਰੀਦੀ ਹੈ। ਇੱਕ ਰਿਪੋਰਟ ਅਨੁਸਾਰ ਹੁਣ ਬਿਲ ਗੇਟਸ ਅਮਰੀਕਾ ਦੇ 18 ਸੂਬਿਆਂ ਵਿੱਚ  ਕੁੱਲ 2 ਲੱਖ 42 ਹਜ਼ਾਰ ਏਕੜ ਖੇਤੀ ਦੀ ਜ਼ਮੀਨ ਦੇ ਮਾਲਕ ਹੋ ਗਏ ਹਨ । ਇੰਨੀ ਵੱਧ ਜ਼ਮੀਨ ਖਰੀਦਣ ਤੋਂ ਬਾਅਦ ਬਿਲ ਗੇਟਸ ਅਮਰੀਕਾ ਵਿੱਚ ਖੇਤੀ ਵਾਲੀ ਜ਼ਮੀਨ ਦੇ ਸਭ ਤੋਂ ਵੱਡੇ ਮਾਲਕ ਹੋ ਗਏ ਹਨ। ਹਾਲਾਂਕਿ ਬਿਲ ਗੇਟਸ ਨੇ ਸਿਰਫ ਖੇਤੀ ਯੋਗ ਜ਼ਮੀਨ ਵਿੱਚ ਨਿਵੇਸ਼ ਨਹੀਂ ਕੀਤਾ ਹੈ, ਬਲਕਿ ਸਭ ਤਰ੍ਹਾਂ ਦੀ ਕੁੱਲ 2,68,984 ਏਕੜ ਜ਼ਮੀਨ ਦੇ ਉਹ ਮਾਲਕ ਬਣ ਚੁੱਕੇ ਹਨ।

Bill Gates now largest private farmland

ਦਰਅਸਲ, ਇਹ ਜ਼ਮੀਨ ਅਮਰੀਕਾ ਦੇ 19 ਸੂਬਿਆਂ ਵਿੱਚ ਸਥਿਤ ਹੈ। ਇਨ੍ਹਾਂ ਵਿੱਚ ਐਰੀਜ਼ੋਨਾ ਵਿੱਚ ਸਥਿਤ ਜ਼ਮੀਨ ਵੀ ਸ਼ਾਮਿਲ ਹੈ ਜਿਸ ‘ਤੇ ਸਮਾਰਟ ਸਿਟੀ ਵਸਾਉਣ ਦੀ ਯੋਜਨਾ ਹੈ । ਦੱਸ ਦੇਈਏ ਕਿ 65 ਸਾਲਾਂ ਦੇ ਬਿਲ ਗੇਟਸ ਨੇ ਅਮਰੀਕਾ ਦੇ ਲੁਸਿਆਨਾ ਵਿੱਚ 69 ਹਜ਼ਾਰ ਏਕੜ, ਅਰਕਸਸ ਵਿੱਚ ਕਰੀਬ 48 ਹਜ਼ਾਰ ਏਕੜ, ਐਰੀਜ਼ੋਨਾ ਵਿੱਚ 25 ਹਜ਼ਾਰ ਏਕੜ ਖੇਤੀ ਯੋਗ ਜ਼ਮੀਨ ਖਰੀਦੀ ਹੈ । ਹੁਣ ਤੱਕ ਇਹ ਸਾਫ ਨਹੀਂ ਹੋਇਆ ਕਿ ਬਿਲ ਗੇਟਸ ਨੇ ਖੇਤੀ ਲਈ ਇੰਨੀ ਜ਼ਿਆਦਾ ਜ਼ਮੀਨ ਕਿਉਂ ਖਰੀਦੀ ਹੈ।

Bill Gates now largest private farmland

ਬਿਲ ਗੇਟਸ ਨੇ ਇਹ ਜ਼ਮੀਨ ਸਿੱਧੇ ਤੌਰ ‘ਤੇ ਨਾਲ ਹੀ ਪਰਸਨਲ ਇੰਵੈਸਟਮੈਂਟ ਐਂਟਿਟੀ ਕਾਸਕੇਡ ਇੰਵੈਸਟਮੈਂਟ ਦੇ ਜ਼ਰੀਏ ਖਰੀਦੀ ਹੈ । ਰਿਪੋਰਟਾਂ ਅਨੁਸਾਰ ਉਨ੍ਹਾਂ ਨੇ ਸਾਲ 2018 ਵਿੱਚ ਵਾਸ਼ਿੰਗਟਨ ਵਿੱਚ 16 ਹਜ਼ਾਰ ਏਕੜ ਜ਼ਮੀਨ ਖਰੀਦੀ ਸੀ । ਵਾਸ਼ਿੰਗਟਨ ਵਿੱਚ ਖਰੀਦੀ ਗਈ ਜ਼ਮੀਨ ਵਿੱਚੋਂ 14500 ਹਜ਼ਾਰ ਏਕੜ ਜ਼ਮੀਨ ਹਾਰਸ ਹੈਵੇਨ ਹਿਲਸ ਖੇਤਰ ਵਿੱਚ ਖਰੀਦੀ ਗਈ ਸੀ।

ਦੱਸ ਦੇਈਏ ਕਿ ਸਾਲ 2008 ਵਿੱਚ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਨੇ ਐਲਾਨ ਕੀਤਾ ਸੀ ਕਿ ਉਹ ਅਫਰੀਕਾ ਤੇ ਦੁਨੀਆ ਦੇ ਹੋਰ ਵਿਕਾਸਸ਼ੀਲ ਖੇਤਰਾਂ ਦੇ ਛੋਟੇ ਕਿਸਾਨਾਂ ਨੂੰ ਫਸਲ ਉਗਾਉਣ ਤੇ ਉਨ੍ਹਾਂ ਦੀ ਆਮਦਨੀ ਵਿੱਚ ਮਦਦ ਲਈ 2238 ਕਰੋੜ ਰੁਪਏ ਦੀ ਮਦਦ ਦੇ ਰਹੇ ਹਨ, ਤਾਂ ਜੋ ਛੋਟੇ ਕਿਸਾਨ ਭੁੱਖ ਤੇ ਗਰੀਬੀ ਤੋਂ ਬਾਹਰ ਆ ਸਕੇ।

ਇਹ ਵੀ ਦੇਖੋ: UK ‘ਚ ਬੱਸ ਰਾਹੀਂ ਕਰਦੇ ਨੇ ਲੰਗਰ ਦੀ ਸੇਵਾ, ਹੁਣ ਲਗਾਇਆ ਦਿੱਲੀ ‘ਚ ਲੰਗਰ

The post ਬਿਲ ਗੇਟਸ ਬਣੇ ਅਮਰੀਕਾ ਦੇ ਸਭ ਤੋਂ ਵੱਡੇ ਕਿਸਾਨ, ਖਰੀਦੀ 2,42,000 ਏਕੜ ਜ਼ਮੀਨ appeared first on Daily Post Punjabi.