Birthday gift to PM Modi Archives - Daily Post Punjabi

ਮਹਾਰਾਸ਼ਟਰ ਦੇ ਕਲਾਕਾਰ ਵੱਲੋਂ PM ਮੋਦੀ ਨੂੰ ਜਨਮ ਦਿਨ ਦਾ ਤੋਹਫਾ! 60 ਕਿਲੋ ਅਨਾਜ ਨਾਲ ਬਣਾਈ ਤਸਵੀਰ
17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੋਂ ਪਹਿਲਾਂ, ਪੁਣੇ ਵਿੱਚ ਇੱਕ ਕਲਾਕਾਰ ਨੇ ਬਾਜਰੇ ਅਤੇ ਰਾਗੀ (ਮੱਕੀ) ਸਮੇਤ ਵੱਖ-ਵੱਖ ਅਨਾਜਾਂ ਦੀ ਵਰਤੋਂ ਕਰਕੇ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਬਣਾਈ ਹੈ। ਭਾਜਪਾ ਵਰਕਰ ਕਿਸ਼ੋਰ ਤਰਵੜੇ ਨੇ ਕਿਹਾ, “ਤਸਵੀਰ ਦਾ ਆਕਾਰ 10×18 ਫੁੱਟ ਹੈ ਅਤੇ ਇਸ ਨੂੰ ਬੁਧਵਾਰ ਪੇਠ ਖੇਤਰ ਵਿਚ 60 ਕਿਲੋਗ੍ਰਾਮ ਅਨਾਜ ਜਿਵੇਂ ਕਿ ਕਣਕ, ਦਾਲਾਂ ਅਤੇ ਬਾਜਰੇ (ਜਵਾਰ, ਰਾਗੀ ਆਦਿ) ਦੀ ਵਰਤੋਂ ਕਰਕੇ ਬਣਾਇਆ ਗਿਆ ਹੈ।

ਪੁਣੇ ਸ਼ਹਿਰ ਇਹ ਪੇਂਟਿੰਗ 16 ਸਤੰਬਰ ਤੋਂ 18 ਸਤੰਬਰ ਤੱਕ ਮੰਦਰ ਦੀ ਇਮਾਰਤ ਵਿੱਚ ਦਰਸ਼ਕਾਂ ਲਈ ਪ੍ਰਦਰਸ਼ਿਤ ਹੋਵੇਗੀ। ਡਿਸਪਲੇ ਨੂੰ ਦੇਖਣ ਲਈ ਕੋਈ ਫੀਸ ਨਹੀਂ ਲਈ ਜਾਵੇਗੀ।” ਦਾਣਿਆਂ ਨਾਲ ਬਣੀ PM ਮੋਦੀ ਦੀ ਤਸਵੀਰ ਕਲਾਕਾਰ ਗਣੇਸ਼ ਖਰੇ ਅਤੇ ਉਨ੍ਹਾਂ ਦੀ ਟੀਮ ਨੇ 18 ਘੰਟਿਆਂ ਦੀ ਮਿਹਨਤ ਤੋਂ ਬਾਅਦ ਤਿਆਰ ਕੀਤੀ ਹੈ।

ਇਹ ਵੀ ਪੜ੍ਹੋ : ਫਾਜ਼ਿਲਕਾ ‘ਚ 2 ਔਰਤਾਂ ਸਣੇ 3 ਨਸ਼ਾ ਤਸਕਰ ਗ੍ਰਿਫਤਾਰ, 70 ਗ੍ਰਾਮ ਹੈਰੋਇਨ ਬਰਾਮਦ

ਕਿਸ਼ੋਰ ਤਰਵੜੇ ਅਨੁਸਾਰ ਕਣਕ, ਤਿਲ, ਮਸੂਰ ਦੀ ਦਾਲ, ਹਰੀ ਮੂੰਗੀ ਦੀ ਦਾਲ, ਜਵਾਰ, ਰਾਗੀ, ਤੂਰ ਦੀ ਦਾਲ ਅਤੇ ਸਰ੍ਹੋਂ ਦੀ ਵਰਤੋਂ ਕੀਤੀ ਗਈ ਹੈ। PM ਮੋਦੀ 17 ਸਤੰਬਰ ਨੂੰ ਆਪਣਾ 73ਵਾਂ ਜਨਮ ਦਿਨ ਮਨਾਉਣਗੇ। ਉਨ੍ਹਾਂ ਦਾ ਜਨਮ 1950 ਵਿੱਚ ਹੋਇਆ ਸੀ।

ਵੀਡੀਓ ਲਈ ਕਲਿੱਕ ਕਰੋ -:

“ਹਿੱਟ ਗਾਣਿਆਂ ਦੀ ਝੜੀ ਲਾਉਣ ਵਾਲਾ ਪੰਜਾਬੀ ਗਾਇਕ ਦੇਖੋ ਕਿਉਂ ਬੈਠ ਗਿਆ ਚੁੱਪ ਹੋ ਕੇ ! ਮਿਊਜ਼ਿਕ ਇੰਡਸਟਰੀ ਦੀਆਂ ਖੋਲ੍ਹ…

The post ਮਹਾਰਾਸ਼ਟਰ ਦੇ ਕਲਾਕਾਰ ਵੱਲੋਂ PM ਮੋਦੀ ਨੂੰ ਜਨਮ ਦਿਨ ਦਾ ਤੋਹਫਾ! 60 ਕਿਲੋ ਅਨਾਜ ਨਾਲ ਬਣਾਈ ਤਸਵੀਰ appeared first on Daily Post Punjabi.