birthdayparty Archives - Daily Post Punjabi

ਦੋਸਤ ਬਣੇ ਸ਼ਖਸ ਨੇ ਪਹਿਲਾਂ ਵਿਦਿਆਰਥਣ ਨੂੰ ਦਿਖਾਈ ਬਰਥਡੇ ਪਾਰਟੀ, ਫਿਰ ਮਾਰੀ ਗੋਲੀ
young man shot student: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਲੁੱਟ ਦਾ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ,ਜਿਸ ਨੇ ਹਰ ਇਕ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਦਰਅਸਲ ਇੱਥੇ ਸ਼ਖਸ ਨੇ ਇਕ ਦਿਨ ਪਹਿਲਾਂ ਬਣੀ ਦੋਸਤ ਲੜਕੀ ਨੂੰ ਪਹਿਲਾਂ ਬਰਥਡੇ ਪਾਰਟੀ ‘ਚ ਬੁਲਾਇਆ ਅਤੇ ਫਿਰ ਉਸ ਨੂੰ ਘਰ ਛੱਡਣ ਦੇ ਬਹਾਨੇ ਰਸਤੇ ‘ਚ ਰੋਕ ਕੇ ਲੱਤ ‘ਚ ਗੋਲੀ ਮਾਰ ਕੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੀੜਤਾਂ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਅਣਪਛਾਤੇ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਫਿਲਹਾਲ ਜਾਂਚ ਜਾਰੀ ਹੈ। ਪੀੜਤ ਲੜਕੀ ਜਲੰਧਰ ਦੀ ਲਵਲੀ ਪ੍ਰਰੋਫੈਸ਼ਨਲ ਯੂਨੀਵਰਸਿਟੀ ਦੀ ਵਿਦਿਆਰਥਣ ਦੱਸੀ ਜਾ ਰਹੀ ਹੈ।

young man shot student

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਕੁਲਦੀਪ ਸਿੰਘ ਨੇ ਦੱਸਿਆ ਹੈ ਕਿ ਤਨਜਾਨੀਆ ਦੀ ਰਹਿਣ ਵਾਲੀ ਵਿਦਿਆਰਥਣ ਮਗਵਾਜਾ ਜੇਨਟ, ਜੋ ਕਿ ਲੁਧਿਆਣਾ ‘ਚ ਆਪਣੀ ਭੈਣ ਦੇ ਕੋਲ ਆਈ ਸੀ ਅਤੇ ਕਿਰਾਏ ਦੇ ਕਮਰੇ ‘ਚ ਰਹਿੰਦੀ ਹੈ। ਬੀਤੀ 28 ਅਗਸਤ ਨੂੰ ਉਸ ਦੀ ਇਕ ਸਹੇਲੀ ਦਾ ਦਿੱਲੀ ਤੋਂ ਫੋਨ ਆਇਆ ਕਿ ਉਸ ਦੇ ਦੋਸਤ ਦਾ ਜਨਮ ਦਿਨ ਹੈ, ਜਿਸ ਨੂੰ ਕੰਪਨੀ ਦੀ ਲੋੜ ਹੈ। ਉਸੇ ਦੇ ਕਹਿਣ ‘ਤੇ ਨੌਜਵਾਨ ਨਾਲ ਉਸ ਦੀ ਬਰਥਡੇ ਪਾਰਟੀ ‘ਤੇ ਚਲੀ ਗਈ। ਅਗਲੇ ਦਿਨ ਨੌਜਵਾਨ ਸਵੇਰੇ 4 ਵਜੇ ਜਦੋਂ ਉਸ ਨੂੰ ਆਪਣੀ ਬਾਈਕ ‘ਤੇ ਛੱਡਣ ਘਰ ਜਾ ਰਿਹਾ ਸੀ ਤਾਂ ਸਰਾਭਾ ਨਗਰ ‘ਚ ਬਾਥਰੂਮ ਕਰਨ ਦੇ ਬਹਾਨੇ ਬਾਈਕ ਰੋਕੀ ਅਤੇ ਉਸ ਸਮੇਂ ਵਿਦਿਆਰਥਣ ‘ਤੇ ਰਿਵਾਲਵਰ ਤਾਣ ਦਿੱਤੀ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਸਕਦੀ, ਨੌਜਵਾਨ ਨੇ ਲੜਕੀ ਦੀ ਲੱਤ ‘ਚ ਗੋਲੀ ਮਾਰ ਕੇ 9 ਹਜ਼ਾਰ ਰੁਪਏ ਦੀ ਨਕਦੀ ਲੁੱਟ ਫਰਾਰ ਹੋ ਗਿਆ। ਪੁਲਸ ਮੁਤਾਬਕ ਜ਼ਖਮੀ ਨੂੰ ਜਿਸ ਔਰਤ ਨੇ ਫੋਨ ਕੀਤਾ ਸੀ, ਉਸ ਦਾ ਮੋਬਾਇਲ ਨੰਬਰ ਬੰਦ ਆ ਰਿਹਾ ਹੈ। ਔਰਤ ਦੀ ਆਖਰੀ ਲੋਕੇਸ਼ਨ ਦਿੱਲੀ ਦੀ ਆਈ ਹੈ, ਇਸ ਦੇ ਨਾਲ ਹੀ ਨੌਜਵਾਨ ਦਾ ਵੀ ਮੋਬਾਇਲ ਬੰਦ ਹੈ। ਪੁਲਸ ਨੰਬਰ ਤੋਂ ਉਸ ਤੱਕ ਪੁੱਜਣ ਦਾ ਯਤਨ ਕਰ ਰਹੀ ਹੈ। ਪੁਲਸ ਦਾ ਮੰਨਣਾ ਹੈ ਕਿ ਵਾਰਤਾਤ ‘ਚ ਨਾਜਾਇਜ਼ ਹਥਿਆਰ ਵਰਤਿਆ ਗਿਆ ਹੈ ਪਰ ਜਲਦਬਾਜ਼ੀ ‘ਚ ਕੁਝ ਕਿਹਾ ਨਹੀਂ ਜਾ ਸਕਦਾ।

The post ਦੋਸਤ ਬਣੇ ਸ਼ਖਸ ਨੇ ਪਹਿਲਾਂ ਵਿਦਿਆਰਥਣ ਨੂੰ ਦਿਖਾਈ ਬਰਥਡੇ ਪਾਰਟੀ, ਫਿਰ ਮਾਰੀ ਗੋਲੀ appeared first on Daily Post Punjabi.