BJP 41st Foundation Day: Archives - Daily Post Punjabi

BJP ਦਾ ਸਥਾਪਨਾ ਦਿਵਸ ਅੱਜ, PM ਮੋਦੀ ਤੇ ਜੇਪੀ ਨੱਡਾ ਵਰਕਰਾਂ ਨੂੰ ਕਰਨਗੇ ਸੰਬੋਧਿਤ
BJP 41st Foundation Day:: ਭਾਜਪਾ ਅੱਜ ਆਪਣਾ ਸਥਾਪਨਾ ਦਿਵਸ ਮਨਾ ਰਹੀ ਹੈ ।  ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਵਰਕਰਾਂ ਨੂੰ ਸੰਬੋਧਿਤ ਕਰਨਗੇ । ਪ੍ਰਧਾਨ ਮੰਤਰੀ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਭਾਜਪਾ ਦੇ ਸਥਾਪਨਾ ਦੇ ਉਦੇਸ਼ ਨੂੰ ਉਜਾਗਰ ਕਰਦੇ ਹੋਏ ਸਵੇਰੇ 10.30 ਵਜੇ ਪਾਰਟੀ ਵਰਕਰਾਂ ਨੂੰ ਸੰਬੋਧਿਤ ਕਰਨਗੇ। ਭਾਜਪਾ ਦੇ ਸਥਾਪਨਾ ਦਿਵਸ ਮੌਕੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਵੀ ਵਰਕਰਾਂ ਨੂੰ ਸੰਬੋਧਿਤ ਕਰਨਗੇ । ਉਹ ਸਵੇਰੇ 10 ਵਜੇ ਦਿੱਲੀ ਵਿਖੇ ਪਾਰਟੀ ਦਫਤਰ ਵਿੱਚ ਦੀਨ ਦਿਆਲ ਉਪਾਧਿਆਏ ਅਤੇ ਸ਼ਿਆਮਾ ਪ੍ਰਸਾਦ ਮੁਖਰਜੀ ਦੀਆਂ ਮੂਰਤੀਆਂ ‘ਤੇ ਫੁੱਲ ਭੇਟ ਕਰਨਗੇ । ਸਥਾਪਨਾ ਦਿਵਸ ਦੇ ਮੌਕੇ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਜੇਪੀ ਨੱਡਾ ਨੇ ਟਵੀਟ ਕਰਕੇ ਵਰਕਰਾਂ ਨੂੰ ਵਧਾਈ ਦਿੱਤੀ ਹੈ।

सभी कार्यकर्ताओं को भाजपा के स्थापना दिवस की शुभकामनाएं।

अपने खून पसीने से सींचकर भाजपा को विशाल वटवृक्ष बनाने वाले सभी महापुरुषों को नमन करता हूँ।

राष्ट्रवादी विचारधारा, अंत्योदय के सिद्धांत व मोदी जी के नेतृत्व में देश को आत्मनिर्भर बनाने के लिए भाजपा निरंतर प्रयासरत है। pic.twitter.com/UIyU8NfSt2
— Amit Shah (@AmitShah) April 6, 2021

ਇਸ ਮੌਕੇ ਭਾਜਪਾ ਅੱਜ ਆਪਣਾ ਸਥਾਪਨਾ ਦਿਵਸ ਮਨਾ ਰਹੀ ਹੈ ।  ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਵਰਕਰਾਂ ਨੂੰ ਸੰਬੋਧਿਤ ਕਰਨਗੇ । ਪ੍ਰਧਾਨ ਮੰਤਰੀ ਮੋਦੀ ਵੀਡੀਓ ਕਾਨਫਰੰਸਿੰਗ  ਨੇ ਟਵੀਟ ਕਰਦਿਆਂ ਲਿਖਿਆ, “ਸਾਰੇ ਵਰਕਰਾਂ ਨੂੰ BJP ਦੇ ਸਥਾਪਨਾ ਦਿਵਸ ਦੀਆਂ ਵਧਾਈਆਂ । ਆਪਣੇ ਖੂਨ ਪਸੀਨੇ ਸਿੰਚਾਈ ਕਰ ਕੇ BJP ਨੂੰ ਇੱਕ ਵਿਸ਼ਾਲ ਰੁੱਖ ਬਣਾਉਣ ਵਾਲੇ ਉਨ੍ਹਾਂ ਸਾਰੇ ਮਹਾਂਪੁਰਸ਼ਾਂ ਨੂੰ ਮੈਂ ਸਲਾਮ ਕਰਦਾ ਹਾਂ। ਰਾਸ਼ਟਰਵਾਦੀ ਵਿਚਾਰਧਾਰਾ, ਅੰਤਿਯੋਦਿਆ ਅਤੇ ਮੋਦੀ ਜੀ ਦੀ ਅਗਵਾਈ ਹੇਠ ਦੇਸ਼ ਨੂੰ ਸਵੈ-ਨਿਰਭਰ ਬਣਾਉਣ ਲਈ ਭਾਜਪਾ ਲਗਾਤਾਰ ਯਤਨਸ਼ੀਲ ਹੈ।”

प्रधानमंत्री श्री @narendramodi जी के संकल्पित नये भारत के स्वप्न को साकार करने के लिए हमें, सबका साथ-सबका विकास-सबका विश्वास के मूलमंत्र को जीते हुए 'सेवा ही संगठन' के माध्यम से इसे सिद्ध करना है।

सभी कार्यकर्ताओं को भाजपा के स्थापना दिवस की हार्दिक शुभकामनाएं। #SthapnaDiwas
— Jagat Prakash Nadda (@JPNadda) April 6, 2021

ਉੱਥੇ ਹੀ ਦੂਜੇ ਪਾਸੇ ਜੇਪੀ ਨੱਡਾ ਨੇ ਟਵੀਟ ਕਰਦਿਆਂ ਲਿਖਿਆ, “ਭਾਜਪਾ ਦੇ ਸਥਾਪਨਾ ਦਿਵਸ ਦੇ ਮੌਕੇ ‘ਤੇ ਮੈਂ ਸੰਗਠਨ ਦੇ ਉਨ੍ਹਾਂ ਸਾਰੇ ਮਹਾਂਪੁਰਸ਼ਾਂ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਨੇ ਆਪਣੇ ਆਪ ਨੂੰ ਸਮਰਪਣ ਕਰ ਕੇ ਪਾਰਟੀ ਨੂੰ ਇਸ ਵੈਭਵ ਤੱਕ ਪਹੁੰਚਾਇਆ ਹੈ। ਭਾਜਪਾ ਇੱਕ ਅਜਿਹਾ ਸੰਗਠਨ ਹੈ ਜਿਸਦੇ ਮੈਂਬਰਾਂ ਲਈ ਪਾਰਟੀ ਹੀ ਪਰਿਵਾਰ ਹੈ।”

BJP 41st Foundation Day:

ਦੱਸ ਦੇਈਏ ਕਿ 6 ਅਪ੍ਰੈਲ 1980 ਨੂੰ ਭਾਜਪਾ ਦੀ ਸਥਾਪਨਾ ਹੋਈ ਸੀ । ਸਥਾਪਨਾ ਦਿਵਸ ਦੇ ਮੌਕੇ ‘ਤੇ ਸਾਰੇ ਪਾਰਟੀ ਅਧਿਕਾਰੀ ਅਤੇ ਵਰਕਰ ਆਪੋ-ਆਪਣੇ ਘਰਾਂ ‘ਤੇ ਪਾਰਟੀ ਦਾ ਝੰਡਾ ਲਗਾਉਣਗੇ । ਰਾਜ ਦੇ ਮੁੱਖ ਦਫ਼ਤਰ ‘ਤੇ ਐਲਈਡੀ ਸਕ੍ਰੀਨ ਰਾਹੀਂ ਵਰਕਰ ਪ੍ਰਧਾਨ ਮੰਤਰੀ ਦਾ ਸੰਦੇਸ਼ ਸੁਣਨਗੇ । ਉੱਤਰ ਪ੍ਰਦੇਸ਼ ਵਿੱਚ ਪਾਰਟੀ ਦੇ ਸੂਬਾ ਹੈੱਡਕੁਆਰਟਰਾਂ ਸਮੇਤ ਸਾਰੇ ਖੇਤਰੀ, ਜ਼ਿਲ੍ਹਾ ਅਤੇ ਮਹਾਂਨਗਰ ਦਫਤਰਾਂ ‘ਤੇ ਸਥਾਪਨਾ ਦਿਵਸ ਪ੍ਰੋਗਰਾਮ ਹੋਵੇਗਾ । ਯੂਪੀ ਵਿੱਚ ਵੀ ਵਰਕਰ ਪੀਐਮ ਮੋਦੀ ਅਤੇ ਜੇਪੀ ਨੱਡਾ ਦਾ ਸੰਬੋਧਨ ਡਿਜੀਟਲ ਮਾਧਿਅਮ ਰਾਹੀਂ ਸੁਣਨਗੇ।

ਇਹ ਵੀ ਦੇਖੋ: Tikait ਨੇ ਮੋਦੀ ਦੇ ਇਲਾਕੇ ‘ਚ ਜਾ ਕੇ ਠੋਕੀ BJP ਦੀ ਮੰਜੀ, ਹੁਣ ਦੇਖੋ ਕਿੰਝ Gujrat ‘ਚ ਵਧੇਗੀ Andolan ਦੀ ਗਰਮੀ !

The post BJP ਦਾ ਸਥਾਪਨਾ ਦਿਵਸ ਅੱਜ, PM ਮੋਦੀ ਤੇ ਜੇਪੀ ਨੱਡਾ ਵਰਕਰਾਂ ਨੂੰ ਕਰਨਗੇ ਸੰਬੋਧਿਤ appeared first on Daily Post Punjabi.