BJP appointed incharges Archives - Daily Post Punjabi

ਰਾਜ ਸਭਾ ਚੋਣਾਂ ਲਈ BJP ਨੇ ਇਨ੍ਹਾਂ ਚਾਰ ਰਾਜਾਂ ‘ਚ ਭੇਜੇ ਇੰਚਾਰਜ, ਤੋਮਰ ਰਾਜਸਥਾਨ ਚੋਣਾਂ ਲਈ ਬਣਾਏ ਗਏ ਇੰਚਾਰਜ
ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਦਾਖਲ ਹੋ ਚੁੱਕੀ ਹੈ, ਜਿਸ ਤੋਂ ਬੜਾ ਹੁਣ ਇਸਦੇ ਲਈ 10 ਜੂਨ ਨੂੰ ਚੋਣਾਂ ਹੋਣਗੀਆਂ। ਪੈ ਵੋਟਿੰਗ ਤੋਂ ਪਹਿਲਾਂ ਕੁਝ ਰਾਜਾਂ ਦੇ ਸਮੀਕਰਨ ਕਾਫ਼ੀ ਦਿਲਚਸਪ ਨਜ਼ਰ ਆ ਰਹੇ ਹਨ। ਜਿਸ ਤੋਂ ਬਾਅਦ ਹੁਣ ਪਾਰਟੀਆਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹੁਣ ਭਾਜਪਾ ਵੱਲੋਂ ਕੁਝ ਰਾਜਾਂ ਦੇ ਲਈ ਇੰਚਾਰਜ ਬਣਾਏ ਗਏ ਹਨ। ਜਿਨ੍ਹਾਂ ‘ਤੇ ਰਾਜ ਸਭਾ ਚੋਣਾਂ ਵਿੱਚ ਵੋਟਿੰਗ ਤੱਕ ਹਰ ਤਰ੍ਹਾਂ ਦੇ ਸਮੀਕਰਨਾਂ ਨੂੰ ਸਾਧਣ ਤੇ ਵਿਧਾਇਕਾਂ ਦੀ ਘੇਰਾਬੰਦੀ ਦੀ ਜ਼ਿੰਮੇਵਾਰੀ ਹੋਵੇਗੀ।

BJP appointed incharges

ਦੱਸ ਦੇਈਏ ਕਿ ਭਾਜਪਾ ਵੱਲੋਂ ਰਾਜਸਥਾਨ ਚੋਣਾਂ ਲਈ ਨਰਿੰਦਰ ਸਿੰਘ ਤੋਮਰ ਨੂੰ ਇੰਚਾਰਜ ਬਣਾਇਆ ਗਿਆ ਹੈ। ਉੱਥੇ ਹੀ ਹਰਿਆਣਾ ਦੀ ਜ਼ਿੰਮੇਵਾਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਸੌਂਪੀ ਗਈ ਹੈ। ਇਨ੍ਹਾਂ ਤੋਂ ਇਲਾਵਾ ਕਿਸ਼ਨ ਰੈੱਡੀ ਨੂੰ ਕਰਨਾਟਕ ਤੇ ਅਸ਼੍ਵਿਨੀ ਵੈਸ਼ਨਵ ਨੂੰ ਮਹਾਰਾਸ਼ਟਰ ਰਾਜ ਸਭਾ ਚੋਣਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

The post ਰਾਜ ਸਭਾ ਚੋਣਾਂ ਲਈ BJP ਨੇ ਇਨ੍ਹਾਂ ਚਾਰ ਰਾਜਾਂ ‘ਚ ਭੇਜੇ ਇੰਚਾਰਜ, ਤੋਮਰ ਰਾਜਸਥਾਨ ਚੋਣਾਂ ਲਈ ਬਣਾਏ ਗਏ ਇੰਚਾਰਜ appeared first on Daily Post Punjabi.