BJP IT Chief Amit Malviya Archives - Daily Post Punjabi

ਸਵਾਮੀ ਨੇ ਖੋਲ੍ਹਿਆ ਮੋਰਚਾ – ਅਮਿਤ ਮਾਲਵੀਆ ਨੂੰ ਕੱਲ ਤੱਕ ਹਟਾ ਦੇਵੇ ਪਾਰਟੀ, ਨਹੀਂ ਤਾਂ ਮੈਨੂੰ ਖ਼ੁਦ ਹੀ ਕਰਨਾ ਪਏਗਾ ਆਪਣਾ ਬਚਾਅ
subramanian swamy attacks amit malviya: ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਆਪਣੀ ਹੀ ਪਾਰਟੀ ਦੇ ਆਈ ਟੀ ਸੈੱਲ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਬੁੱਧਵਾਰ ਸਵੇਰੇ ਸੁਬਰਾਮਨੀਅਮ ਸਵਾਮੀ ਨੇ ਟਵੀਟ ਕੀਤਾ ਕਿ ਜੇ ਆਈ ਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੂੰ ਕੱਲ੍ਹ ਤੱਕ ਨਹੀਂ ਹਟਾਇਆ ਜਾਂਦਾ ਤਾਂ ਇਸਦਾ ਅਰਥ ਇਹ ਹੋਵੇਗਾ ਕਿ ਪਾਰਟੀ ਮੈਨੂੰ ਬਚਾਉਣਾ ਨਹੀਂ ਚਾਹੁੰਦੀ। ਰਾਜ ਸਭਾ ਸੰਸਦ ਮੈਂਬਰ ਮੰਗਲਵਾਰ ਤੋਂ ਟਵਿੱਟਰ ‘ਤੇ ਅਮਿਤ ਮਾਲਵੀਆ ਦੇ ਖਿਲਾਫ ਮੋਰਚਾ ਖੋਲ੍ਹ ਰਹੇ ਹਨ। ਬੁੱਧਵਾਰ ਸਵੇਰੇ ਆਪਣੇ ਟਵੀਟ ਵਿੱਚ, ਉਨ੍ਹਾਂ ਨੇ ਲਿਖਿਆ ਕਿ ਜੇ ਕੱਲ ਤੱਕ ਅਮਿਤ ਮਾਲਵੀਆ ਨੂੰ ਭਾਜਪਾ ਦੇ ਆਈ ਟੀ ਸੈੱਲ ਤੋਂ ਨਹੀਂ ਹਟਾਇਆ ਜਾਂਦਾ ਤਾਂ ਇਸਦਾ ਮਤਲਬ ਹੈ ਕਿ ਪਾਰਟੀ ਮੇਰਾ ਬਚਾਅ ਨਹੀਂ ਕਰਨਾ ਚਾਹੁੰਦੀ। ਅਜਿਹੀ ਸਥਿਤੀ ਵਿੱਚ, ਜੇ ਪਾਰਟੀ ਵਿੱਚ ਅਜਿਹਾ ਕੋਈ ਮੰਚ ਨਹੀਂ ਹੈ ਜਿੱਥੇ ਮੈਂ ਆਪਣੀ ਰਾਏ ਜ਼ਾਹਿਰ ਕਰ ਸਕਦਾ ਹਾਂ, ਤਾਂ ਮੈਨੂੰ ਆਪਣਾ ਬਚਾਅ ਖ਼ੁਦ ਕਰਨਾ ਪਏਗਾ। ਇਸ ਤੋਂ ਪਹਿਲਾਂ ਵੀ ਸੁਬਰਾਮਨੀਅਮ ਸਵਾਮੀ ਨੇ ਪਿੱਛਲੇ ਦਿਨੀਂ ਭਾਜਪਾ ਦੇ ਆਈ ਟੀ ਸੈੱਲ ਦੀ ਅਲੋਚਨਾ ਕੀਤੀ ਸੀ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਬੀਜੇਪੀ ਦਾ ਆਈ ਟੀ ਸੈੱਲ ਬਦਮਾਸ਼ ਬਣ ਗਿਆ ਹੈ। ਕੁੱਝ ਮੈਂਬਰ ਜਾਅਲੀ ਆਈਡੀ ਬਣਾ ਕੇ ਮੇਰੇ ‘ਤੇ ਹਮਲਾ ਕਰ ਰਹੇ ਹਨ, ਜੇ ਮੇਰੇ ਪ੍ਰਸ਼ੰਸਕ ਅਜਿਹਾ ਕਰਨ’ ਤੇ ਉਤਰ ਜਾਂਦੇ ਹਨ, ਤਾਂ ਮੈਂ ਉਸ ਲਈ ਜ਼ਿੰਮੇਵਾਰ ਨਹੀਂ ਹੋਵਾਂਗਾ। ਉਦਾਹਰਣ ਦੇ ਲਈ, ਜਿਵੇਂ ਭਾਜਪਾ ਨੂੰ ਮੇਰੇ ‘ਤੇ ਹਮਲਾ ਕਰਨ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।

By tomorrow If Malaviya is not removed from BJP IT cell (which is my five villages compromise proposal to Nadda) it means the party brass does not want to defend me. Since there is no forum in the party where I can ask for cadre opinion, hence I will have to defend myself.
— Subramanian Swamy (@Swamy39) September 9, 2020

ਤੁਹਾਨੂੰ ਦੱਸ ਦੇਈਏ ਕਿ ਸੁਬਰਾਮਨੀਅਮ ਸਵਾਮੀ ਉਨ੍ਹਾਂ ਸੰਸਦ ਮੈਂਬਰਾਂ ਵਿੱਚੋਂ ਹਨ ਜੋ ਆਪਣੇ ਬਿਆਨਾਂ ਕਾਰਨ ਲਗਾਤਾਰ ਚਰਚਾ ਵਿੱਚ ਰਹਿੰਦੇ ਹਨ। ਅਜਿਹੀ ਸਥਿਤੀ ਵਿੱਚ ਜੇ ਉਹ ਪਾਰਟੀ ਵਿਰੁੱਧ ਕਈ ਵਾਰ ਬੋਲਦੇ ਹਨ, ਤਾਂ ਕੁੱਝ ਬਿਆਨ ਪਾਰਟੀ ਲਈ ਮੁਸੀਬਤ ਬਣ ਜਾਂਦੇ ਹਨ। ਸੁਬਰਾਮਨੀਅਮ ਨੇ ਪਿੱਛਲੇ ਕਈ ਦਿਨਾਂ ਤੋਂ ਕੰਗਣਾ ਰਣੌਤ ਦੀ ਹਮਾਇਤ ਅਤੇ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਨੂੰ ਲੈ ਕੇ ਟਵਿੱਟਰ ਉੱਤੇ ਇੱਕ ਮੋਰਚਾ ਖੋਲ੍ਹਿਆ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਮਿਤ ਮਾਲਵੀਆ ਦੀ ਅਗਵਾਈ ਹੇਠ ਭਾਜਪਾ ਦਾ ਆਈ ਟੀ ਸੈੱਲ ਉਨ੍ਹਾਂ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੁਬਰਾਮਨੀਅਮ ਸਵਾਮੀ ਤੋਂ ਪਹਿਲਾਂ ਵੀ ਕਈ ਹੋਰ ਪਾਰਟੀਆਂ ਦੇ ਨੇਤਾਵਾਂ ਨੇ ਅਮਿਤ ਮਾਲਵੀਆ ‘ਤੇ ਆਈ ਟੀ ਸੈੱਲ ਦੀ ਦੁਰਵਰਤੋਂ, ਪ੍ਰਚਾਰ ਫੈਲਾਉਣ ਅਤੇ ਸੋਸ਼ਲ ਮੀਡੀਆ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਹੈ।

The post ਸਵਾਮੀ ਨੇ ਖੋਲ੍ਹਿਆ ਮੋਰਚਾ – ਅਮਿਤ ਮਾਲਵੀਆ ਨੂੰ ਕੱਲ ਤੱਕ ਹਟਾ ਦੇਵੇ ਪਾਰਟੀ, ਨਹੀਂ ਤਾਂ ਮੈਨੂੰ ਖ਼ੁਦ ਹੀ ਕਰਨਾ ਪਏਗਾ ਆਪਣਾ ਬਚਾਅ appeared first on Daily Post Punjabi.

ਮਨਮੋਹਨ-ਰਾਹੁਲ ਦੇ ਵਾਰ ‘ਤੇ BJP ਦਾ ਪਲਟਵਾਰ- ਕਾਂਗਰਸ ਦੇ ਰਾਜ ‘ਚ ਹੀ ਚੀਨ ਨੇ ਕਬਜ਼ੇ ‘ਚ ਲੈ ਲਈ ਸੀ ਜ਼ਮੀਨ
BJP IT Chief Amit Malviya: ਭਾਰਤ ਅਤੇ ਚੀਨ ਵਿਚਾਲੇ ਸਰਹੱਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਅਤੇ ਇਸ ਮੁੱਦੇ ਨੂੰ ਲੈ ਕੇ ਦਿੱਲੀ ਵਿੱਚ ਰਾਜਨੀਤੀ ਲਗਾਤਾਰ ਗਰਮ ਹੁੰਦੀ ਜਾ ਰਹੀ ਹੈ । ਸੋਮਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਸ ਮੁੱਦੇ ‘ਤੇ ਇੱਕ ਬਿਆਨ ਜਾਰੀ ਕੀਤਾ, ਜਿਸ ‘ਤੇ ਰਾਹੁਲ ਗਾਂਧੀ ਦਾ ਟਵੀਟ ਵੀ ਆਇਆ। ਹੁਣ ਕਾਂਗਰਸ ਦੇ ਨੇਤਾਵਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਜਵਾਬ ਦਿੱਤਾ ਗਿਆ ਹੈ। ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਸੋਮਵਾਰ ਨੂੰ ਰਾਹੁਲ ਗਾਂਧੀ ਦੇ ਟਵੀਟ ਦਾ ਜਵਾਬ ਦਿੱਤਾ। ਅਮਿਤ ਮਾਲਵੀਆ ਨੇ ਲਿਖਿਆ ਕਿ ਮਨਮੋਹਨ ਸਿੰਘ ਦੀ ਸਲਾਹ ਲਓ, ਜਿਨ੍ਹਾਂ ਦੇ ਆਰਡੀਨੈਂਸ ਨੂੰ ਜਨਤਕ ਤੌਰ ‘ਤੇ ਰਾਹੁਲ ਗਾਂਧੀ ਨੇ ਫਾੜ ਦਿੱਤਾ ਸੀ, ਜਦੋਂ ਉਹ ਉਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਸਨ।

Take Dr Manmohan Singh’s advice, whose Ordinance Rahul Gandhi had torn off in public, while he was still India’s PM? Rich.
Dr MMS and Rahul are being facetious here knowing fully well that it was under successive Congress regimes that India conceded large tracts of land to China. https://t.co/j5RCBc3dNN
— Amit Malviya (@amitmalviya) June 22, 2020

ਇਸ ਤੋਂ ਅੱਗੇ ਅਮਿਤ ਮਾਲਵੀਆ ਨੇ ਲਿਖਿਆ ਕਿ ਡਾ: ਮਨਮੋਹਨ ਸਿੰਘ ਅਤੇ ਰਾਹੁਲ ਗਾਂਧੀ ਜਾਣਦੇ ਹਨ ਕਿ ਕਾਂਗਰਸ ਦੇ ਸ਼ਾਸਨਕਾਲ ਵਿੱਚ ਹੀ ਚੀਨ ਨੇ ਭਾਰਤ ਦਾ ਜ਼ਿਆਦਾਤਰ ਹਿੱਸਾ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ।ਗੌਰਤਲਬ ਹੈ ਕਿ ਮਨਮੋਹਨ ਸਿੰਘ ਨੇ ਆਪਣੇ ਬਿਆਨ ਵਿੱਚ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਸਾਬਕਾ ਪ੍ਰਧਾਨਮੰਤਰੀ ਨੇ ਲਿਖਿਆ ਕਿ ਇਹ ਸਮਾਂ ਦੇਸ਼ ਦੇ ਇੱਕਜੁੱਟ ਹੋਣ ਦਾ ਹੈ, ਅਜਿਹੀ ਸਥਿਤੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਬਿਆਨ ਧਿਆਨ ਨਾਲ ਰੱਖਣੇ ਚਾਹੀਦੇ ਹਨ, ਤਾਂ ਜੋ ਚੀਨ ਉਨ੍ਹਾਂ ਦੀ ਵਰਤੋਂ ਨਾ ਕਰ ਸਕੇ।

BJP IT Chief Amit Malviya

ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਵੀ ਮਨਮੋਹਨ ਸਿੰਘ ਦੇ ਇਸੇ ਬਿਆਨ ਨੂੰ ਟਵੀਟ ਕੀਤਾ ਹੈ । ਰਾਹੁਲ ਗਾਂਧੀ ਨੇ ਲਿਖਿਆ ਕਿ ਦੇਸ਼ ਦੀ ਬਿਹਤਰੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਲਾਹ ਮੰਨਣੀ ਚਾਹੀਦੀ ਹੈ। ਰਾਹੁਲ ਦੇ ਇਸ ਟਵੀਟ ‘ਤੇ ਹੁਣ ਅਮਿਤ ਮਾਲਵੀਆ ਦਾ ਜਵਾਬ ਆਇਆ ਹੈ।

The post ਮਨਮੋਹਨ-ਰਾਹੁਲ ਦੇ ਵਾਰ ‘ਤੇ BJP ਦਾ ਪਲਟਵਾਰ- ਕਾਂਗਰਸ ਦੇ ਰਾਜ ‘ਚ ਹੀ ਚੀਨ ਨੇ ਕਬਜ਼ੇ ‘ਚ ਲੈ ਲਈ ਸੀ ਜ਼ਮੀਨ appeared first on Daily Post Punjabi.