Bjp leader khushbu sundar Archives - Daily Post Punjabi

ਇਸ ਸੂਬੇ ‘ਚ BJP ਦੀ ਉਮੀਦਵਾਰ ਨੇ ਲੋਕਾਂ ਨੂੰ ਡੋਸੇ ਖਵਾ-ਖਵਾ ਮੰਗੀਆਂ ਵੋਟਾਂ
Bjp leader khushbu sundar : ਪੱਛਮੀ ਬੰਗਾਲ ਅਤੇ ਅਸਾਮ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਅੱਜ ਵੋਟਿੰਗ ਹੋ ਰਹੀ ਹੈ। ਬੰਗਾਲ ਦੇ 5 ਜ਼ਿਲ੍ਹਿਆਂ ਦੀਆਂ 30 ਵਿਧਾਨ ਸਭਾ ਸੀਟਾਂ ਲਈ ਵੋਟਾਂ ਪਾਈਆਂ ਜਾ ਰਹੀਆਂ ਹਨ, ਜਦਕਿ ਅਸਾਮ ਦੀਆਂ 47 ਸੀਟਾਂ ਲਈ ਵੋਟਿੰਗ ਚੱਲ ਰਹੀ ਹੈ। ਚੋਣ ਕਮਿਸ਼ਨ ਨੇ ਇਸ ਵਾਰ ਵੋਟਾਂ ਪਾਉਣ ਲਈ ਸਮਾਂ ਵਧਾ ਦਿੱਤਾ ਹੈ। ਇਸ ਤੋਂ ਇਲਾਵਾ ਤਾਮਿਲਨਾਡੂ ਵਿੱਚ ਵੀ 6 ਅਪ੍ਰੈਲ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਦੌਰਾਨ ਸਾਰੀਆਂ ਰਾਜਨੀਤਿਕ ਪਾਰਟੀਆਂ ਵੋਟਰਾਂ ਨੂੰ ਆਪਣੇ ਵੱਲ ਆਕਰਸ਼ਤ ਕਰਨ ਵਿੱਚ ਰੁੱਝੀਆਂ ਹੋਈਆਂ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਉਮੀਦਵਾਰ ਅਦਾਕਾਰਾ ਖੁਸ਼ਬੂ ਸੁੰਦਰ Thousand Lights ਲਾਈਟਾਂ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੀ। ਇਸ ਸਮੇਂ ਦੌਰਾਨ ਉਨ੍ਹਾਂ ਨੇ ਇੱਕ ਪ੍ਰਚਾਰ ਦਾ ਨਵਾਂ ਤਰੀਕਾ ਲੱਭਦਿਆਂ ਵੋਟਰਾਂ ਲਈ ਡੋਸਾ ਵੀ ਬਣਾਇਆ।

Bjp leader khushbu sundar

ਤਾਮਿਲਨਾਡੂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਅਭਿਨੇਤਰੀ ਖੁਸ਼ਬੂ ਸੁੰਦਰ ਨੂੰ Thousand Lights ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਖੁਸ਼ਬੂ ਸੁੰਦਰ ਨੇ ਆਪਣੀ ਨਾਮਜ਼ਦਗੀ ਸਮੇਂ ਉਨ੍ਹਾਂ ਦੀ ਜਾਇਦਾਦ 22.55 ਕਰੋੜ ਰੁਪਏ ਦੱਸੀ ਹੈ।

ਇਹ ਵੀ ਦੇਖੋ : ਘਰ ਪਈ ਰੇਡ ਤਾਂ ਤਹਿਸੀਲਦਾਰ ਨੇ ਕੁੰਡੀ ਲਾਕੇ ਲੱਖਾਂ ਰੁਪਏ ਚੁੱਲ੍ਹੇ ‘ਤੇ ਫੂਕ’ਤੇ, ਵੇਖੋ ਵੀਡੀਓ ਜਾਣੋ ਸਾਰਾ ਮਾਮਲਾ !

The post ਇਸ ਸੂਬੇ ‘ਚ  BJP ਦੀ ਉਮੀਦਵਾਰ ਨੇ ਲੋਕਾਂ ਨੂੰ ਡੋਸੇ ਖਵਾ-ਖਵਾ ਮੰਗੀਆਂ ਵੋਟਾਂ appeared first on Daily Post Punjabi.