bjp leader photos for Archives - Daily Post Punjabi

BJP ਨੇਤਾ ਨੇ ਮੁਸ਼ਕਿਲ ‘ਚ ਚੁੱਕਿਆ ਮੌਕਾ, ਆਕਸੀਜ਼ਨ ਸਿਲੰਡਰਾਂ ‘ਤੇ ਛੁਪਵਾਈ ਆਪਣੀ ਫੋਟੋ…
bjp leader photos for promotion oxygen cylinder: ਇੱਕ ਪਾਸੇ ਕੋਰੋਨਾ ਮਹਾਂਮਾਰੀ ਨਾਲ ਲੋਕ ਮਰ ਰਹੇ ਹਨ ਅਤੇ ਵੱਡੀ ਗਿਣਤੀ ‘ਚ ਲੋਕਾਂ ਦੀ ਮੌਤ ਹੋ ਰਹੀ ਹੈ ਤਾਂ ਦੂਜੇ ਪਾਸੇ ਕੁਝ ਅਜਿਹੇ ਵੀ ਹਨ ਜੋ ਮੁਸ਼ਕਿਲ ਦੀ ਇਸ ਸਥਿਤੀ ‘ਚ ਖੁਦ ਦੀ ਲੋਕਪ੍ਰਿਯਤਾ ਵਧਾਉਣ ਦੇ ਹਥਿਆਰ ਦੇ ਰੂਪ ‘ਚ ਵਰਤ ਰਹੇ ਹਨ।ਗੁਜਰਾਤ ‘ਚ ਭਾਰਤੀ ਜਨਤਾ ਪਾਰਟੀ ਦੇ ਇੱਕ ਨੇਤਾ ਨੂੰ ਇਸ ‘ਚ ਵੀ ਖੁਦ ਦੀ ਪ੍ਰਸਿੱਧੀ ਪਾਉਣ ਦੀ ਲਲਕ ਦਿਸ ਰਹੀ ਹੈ।ਸੂਬੇ ਦੇ ਅਮਰੇਲੀ ‘ਚ ਬੀਜੇਪੀ ਦੇ ਨੇਤਾ ਨੇ ਕੋਵਿਡ ਕੇਅਰ ਸੈਂਟਰ ਖੁਲਵਾਇਆ ਅਤੇ ਜੋ ਆਕਸੀਜ਼ਨ ਦੀ ਬੋਤਲ ਰੱਖੀ ਤਾਂ ਉਸ ‘ਚ ਖੁਦ ਦੀ ਤਸਵੀਰ ਲਗਾਈ।ਬੀਜੇਪੀ ਦੇ ਨੇਤਾ ਕੋਰੋਨਾ ਦੇ ਮਰੀਜ਼ਾਂ ਲਈ ਲਾਈਫਲਾਈਨ ਅਜਿਹੀ ਆਕਸੀਜ਼ਨ ਦੀਆਂ ਬੋਤਲਾਂ ‘ਤੇ ਖੁਦ ਦੀਆਂ ਤਸਵੀਰਾਂ ਛਪਵਾ ਕੇ ਪ੍ਰਸਿੱਧੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

bjp leader photos for promotion oxygen cylinder

ਅਮਰੇਲੀ ਦੇ ਰਾਜੁਲਾ ‘ਚ 25 ਬੈੱਡਾਂ ਦੀ ਸਮਰੱਥਾ ਵਾਲੇ ਕੋਵਿਡ ਸੈਂਟਰਾਂ ਦੀ ਸ਼ੁਰੂਆਤ ਕੀਤੀ ਗਈ।ਜਿਸ ‘ਚ ਬੀਜੇਪੀ ਦੇ ਸਾਬਕਾ ਸੰਸਦ ਸਕੱਤਰ ਹੀਰਾ ਸੋਲੰਕੀ ਨੇ ਆਕਸੀਜ਼ਨ ਦੇ ਸਿਲੰਡਰ ਕੋਰੋਨਾ ਮਰੀਜ਼ਾਂ ਦੇ ਲਈ ਦਿੱਤੇ।ਅਮਰੇਲੀ ਜ਼ਿਲੇ ਦੇ ਰਾਜੁਲਾ ‘ਚ ਇੱਕ ਸਰਕਾਰੀ ਸਕੂਲ ‘ਚ 50 ਬੈੱਡ ਦਾ ਹਸਪਤਾਲ ਚੱਲ ਰਿਹਾ ਹੈ ਜਿਸ ‘ਚ ਸਾਰੇ ਬੈੱਡ ਭਰ ਜਾਣ ਕਾਰਨ 25 ਹੋਰ ਬੈੱਡ ਤਿਆਰ ਕੀਤੇ ਗਏ ਅਤੇ ਫਿਰ ਤੋਂ ਇਸਦੀ ਸ਼ੁਰੂਆਤ ਕੀਤੀ ਗਈ।ਇਸ 25 ਬੈੱਡਾਂ ਲਈ ਜੋ ਆਕਸੀਜ਼ਨ ਬੋਤਲ ਆਈਆਂ ਉਸ ‘ਚ ਨੇਤਾ ਜੀ ਤਸਵੀਰ ਲੱਗੀ ਹੋਈ ਹੈ।

ਡੇਰਾ ਪ੍ਰੇਮੀਆਂ ਦਾ ਪੱਖ ਪੂਰਨ ਆਏ ਸਮਰਥਕਾਂ ਤੇ ਪੱਤਰਕਾਰਾਂ ਦੇ ਸਿੱਧੇ ਸਵਾਲ, ਗੁਰੂਆਂ ਨਾਲ ਹੋਈ ਤੁਲਨਾ, ਫੇਰ ਮੁਆਫੀਆਂ !

The post BJP ਨੇਤਾ ਨੇ ਮੁਸ਼ਕਿਲ ‘ਚ ਚੁੱਕਿਆ ਮੌਕਾ, ਆਕਸੀਜ਼ਨ ਸਿਲੰਡਰਾਂ ‘ਤੇ ਛੁਪਵਾਈ ਆਪਣੀ ਫੋਟੋ… appeared first on Daily Post Punjabi.