bjp leader zulfikar qureshi Archives - Daily Post Punjabi

ਭਾਜਪਾ ਨੇਤਾ ਜ਼ੁਲਫਿਕਰ ਕੁਰੈਸ਼ੀ ਦਾ ਹੋਇਆ ਕਤਲ, ਬੇਟੇ ‘ਤੇ ਵੀ ਕੀਤਾ ਗਿਆ ਹਮਲਾ
bjp leader zulfikar qureshi: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਅਤੇ ਆਰਟੀਆਈ ਵਰਕਰ ਜ਼ੁਲਫਿਕਰ ਕੁਰੈਸ਼ੀ ਦੀ ਅਣਪਛਾਤੇ ਬਦਮਾਸ਼ਾਂ ਨੇ ਦਿੱਲੀ ਦੇ ਨੰਦ ਨਗਰੀ ਖੇਤਰ ਦੇ ਸੁੰਦਰ ਨਗਰੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਜ਼ੁਲਫਿੱਕਰ ਸਵੇਰੇ ਨਮਾਜ਼ ਪੜ੍ਹਨ ਜਾ ਰਿਹਾ ਸੀ। ਓਦੋਂ ਬਦਮਾਸ਼ਾਂ ਨੇ ਜ਼ੁਲਫਿੱਕਰ ਨੂੰ ਮਸਜਿਦ ਦੇ ਬਾਹਰ ਗੋਲੀ ਮਾਰ ਦਿੱਤੀ ਸੀ। ਇਸ ਦੇ ਨਾਲ ਹੀ ਬਦਮਾਸ਼ਾਂ ਨੇ ਜ਼ੁਲਫਿਕਰ ਕੁਰੈਸ਼ੀ ਦੇ ਬੇਟੇ ‘ਤੇ ਵੀ ਚਾਕੂ ਨਾਲ ਹਮਲਾ ਕਰ ਦਿੱਤਾ ਸੀ।

bjp leader zulfikar qureshi

ਦਿੱਲੀ ਪੁਲਿਸ ਨੇ ਭਾਜਪਾ ਨੇਤਾ ਜ਼ੁਲਫਿਕਾਰ ਕੁਰੈਸ਼ੀ ਦੇ ਬੇਟੇ ਨੂੰ ਸਵਾਮੀ ਦਯਾਨੰਦ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ, ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਅਜੇ ਤੱਕ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਇਹ ਵੀ ਦੇਖੋ : ਇੰਜੀਨੀਅਰ ਦੀ ਨੌਕਰੀ ਛੱਡ ਇਸ ਨੌਜਵਾਨ ਨੇ ਸ਼ੁਰੂ ਕੀਤੀ Dragon Fruit ਦੀ ਖੇਤੀ, ਹੁਣ ਲੱਖਾਂ ਦੀ ਕਮਾਈ

The post ਭਾਜਪਾ ਨੇਤਾ ਜ਼ੁਲਫਿਕਰ ਕੁਰੈਸ਼ੀ ਦਾ ਹੋਇਆ ਕਤਲ, ਬੇਟੇ ‘ਤੇ ਵੀ ਕੀਤਾ ਗਿਆ ਹਮਲਾ appeared first on Daily Post Punjabi.