bjp mla ask for votes from Archives - Daily Post Punjabi

ਯੂਪੀ ‘ਚ ਅਨੋਖਾ ਚੋਣ ਪ੍ਰਚਾਰ ! ਨਹਾ ਰਹੇ ਵਿਅਕਤੀ ਤੋਂ ਵੋਟ ਮੰਗਣ ਪਹੁੰਚੇ BJP ਦੇ ਵਿਧਾਇਕ, ਦੇਖੋ ਵੀਡੀਓ
ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਬਾਕੀ ਹੈ, ਇਸ ਦੌਰਾਨ ਯੂਪੀ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰੈਲੀਆਂ ਅਤੇ ਹੋਰ ਪ੍ਰੋਗਰਾਮਾਂ ‘ਤੇ ਰੋਕ ਲਗਾ ਦਿੱਤੀ ਗਈ ਹੈ।

ਵੀਡੀਓ ਦੇਖਣ ਲਈ ਲਿੰਕ ‘ਤੇ ਕਲਿੱਕ ਕਰੋ : – ਰੁੱਤ ਵੋਟਾਂ ਦੀ ਆਈ ਨਹਾਉਂਦੇ ਬੰਦੇ ਕੋਲ ਪਹੁੰਚੇ ਨੇਤਾ ਜੀ ! ਨੇਤਾ ਜੀ ਦੇ ਇਸ ਵਿਵਹਾਰ ‘ਤੇ ਕੀ ਹੈ ਤੁਹਾਡੀ ਰਾਏ ?…

ਇਸ ਦੇ ਮੱਦੇਨਜ਼ਰ ਹੁਣ ਲੋਕ ਨੁਮਾਇੰਦੇ ਚੋਣ ਪ੍ਰਚਾਰ ਲਈ ਘਰ-ਘਰ ਜਾ ਰਹੇ ਹਨ। ਇਨ੍ਹਾਂ ‘ਚੋਂ ਇੱਕ ਹਨ ਭਾਜਪਾ ਵਿਧਾਇਕ ਸੁਰਿੰਦਰ ਮੈਥਾਨੀ, ਜੋ ਹੁਣ ਚੋਣ ਪ੍ਰਚਾਰ ਲਈ ਲੋਕਾਂ ਦੇ ਘਰ-ਘਰ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਣ ਰਹੇ ਹਨ। ਹਾਲ ਹੀ ‘ਚ ਭਾਜਪਾ ਵਿਧਾਇਕ ਨੇ ਆਪਣੀ ਵਿਧਾਨ ਸਭਾ ਸੀਟ ‘ਤੇ ਚੋਣ ਪ੍ਰਚਾਰ ਦੌਰਾਨ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਆਪਣੀਆਂ ਕਈ ਤਸਵੀਰਾਂ ਪੋਸਟ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।

bjp mla ask for votes from

ਇਸ ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਇੱਕ ਵਿਅਕਤੀ (ਨਹਾ) ਇਸ਼ਨਾਨ ਕਰ ਰਿਹਾ ਹੈ। ਫਿਰ ਮੈਥਾਨੀ ਆਪਣੇ ਸਮਰਥਕਾਂ ਸਮੇਤ ਉਸ ਕੋਲ ਪਹੁੰਚ ਜਾਂਦੇ ਹਨ। ਉਥੇ ਉਹ ਪੁੱਛਦੇ ਹਨ ਕਿ ਸਭ ਠੀਕ ਹੈ? ਤੁਹਾਡਾ ਘਰ ਸਫਲਤਾਪੂਰਵਕ ਬਣਾਇਆ ਗਿਆ ਹੈ, ਜਾ ਨਹੀਂ? ਕੀ ਤੁਹਾਡੇ ਕੋਲ ਰਾਸ਼ਨ ਕਾਰਡ ਹੈ?” ਵੀਡੀਓ ‘ਚ ਨਹਾ ਰਿਹਾ ਵਿਅਕਤੀ ਸਿਰਫ਼ ਹਾਂ ਵਿੱਚ ਜਵਾਬ ਦਿੰਦਾ ਹੈ।

ਇਹ ਵੀ ਪੜ੍ਹੋ : ‘ਲੜਕੀ ਹਾਂ, ਲੜ ਸਕਦੀ ਹਾਂ’ ਮੁਹਿੰਮ ਦੀ ਪੋਸਟਰ ਗਰਲ ਦਾ ਕਾਂਗਰਸ ‘ਤੇ ਇਲਜ਼ਾਮ – ‘ਪੈਸੇ ਨਾ ਦੇਣ ਕਾਰਨ ਕਿਸੇ ਹੋਰ ਨੂੰ ਦਿੱਤੀ ਟਿਕਟ’

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਇਸ ਦੀ ਇੱਕ ਤਸਵੀਰ ਵੀ ਪੋਸਟ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਉਹ ਆਵਾਸ ਯੋਜਨਾ ਦੇ ਲਾਭਪਾਤਰੀ ਦੇ ਘਰ ਗਏ ਸੀ। ਹਾਊਸਿੰਗ ਸਕੀਮ (ਆਵਾਸ ਯੋਜਨਾ) ਨਾਲ ਆਪਣਾ ਨਿੱਜੀ ਘਰ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਮੈਂ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਕਮਲ (ਭਾਜਪਾ ਦਾ ਚੋਣ ਨਿਸ਼ਾਨ) ਦਾ ਬਟਨ ਦਬਾ ਕੇ ਮੈਨੂੰ ਵਿਧਾਇਕ ਵਜੋਂ ਆਪਣਾ ਆਸ਼ੀਰਵਾਦ ਦੇਣ। ਉਨ੍ਹਾਂ ਮੈਨੂੰ ਮੁੜ ਵਿਧਾਇਕ ਬਣਨ ਦਾ ਆਸ਼ੀਰਵਾਦ ਦਿੱਤਾ।” ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਵਿੱਚ 10 ਫਰਵਰੀ ਤੋਂ 7 ਮਾਰਚ ਤੱਕ ਸੱਤ ਪੜਾਵਾਂ ਵਿੱਚ ਵੋਟਾਂ ਪੈਣਗੀਆਂ ਅਤੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਯੂਪੀ ‘ਚ ਅਨੋਖਾ ਚੋਣ ਪ੍ਰਚਾਰ ! ਨਹਾ ਰਹੇ ਵਿਅਕਤੀ ਤੋਂ ਵੋਟ ਮੰਗਣ ਪਹੁੰਚੇ BJP ਦੇ ਵਿਧਾਇਕ, ਦੇਖੋ ਵੀਡੀਓ appeared first on Daily Post Punjabi.