bjp mla kesar singh Archives - Daily Post Punjabi

‘ਧੰਨ ਹੈ ਯੂ.ਪੀ. ਸਰਕਾਰ ਅਤੇ ਧੰਨ ਹੈ ਮੋਦੀ ਜੀ’, BJP MLA ਦੀ ਮੌਤ ‘ਤੇ ਫੁੱਟਿਆ ਬੇਟੇ ਦਾ ਦਰਦ
bjp mla kesar singh gangwar succumbed corona : ਯੂ.ਪੀ ‘ਚ ਬੀਜੇਪੀ ਦੇ ਇੱਕ ਹੋਰ ਵਿਧਾਇਕ ਕੋਰੋਨਾ ਦਾ ਸ਼ਿਕਾਰ ਹੋ ਗਏ।ਨਵਾਬਗੰਜ ਦੇ ਐੱਮਐੱਲਏ ਕੇਸਰ ਸਿੰਘ ਗੰਗਵਾਰ ਦੀ ਮੌਤ ‘ਤੇ ਪਰਿਵਾਰ ਵਾਲੇ ਆਪਣੀ ਹੀ ਬੀਜੇਪੀ ਸਰਕਾਰ ‘ਤੇ ਅੱਗਬਬੂਲਾ ਹੈ।ਆਪਣੇ ਪਿਤਾ ਦੀ ਮੌਤ ‘ਤੇ ਕੇਸਰ ਸਿੰਘ ਗੰਗਵਾਰ ਦੇ ਬੇਟੇ ਵਿਸ਼ਾਲ ਗੰਗਵਾਰ ਨੇ ਯੂ.ਪੀ ਅਤੇ ਕੇਂਦਰ ਸਰਕਾਰ ਦੋਵਾਂ ਨੂੰ ਆੜੇ ਹੱਥੀਂ ਲੈਂਦੇ ਹੋਏ ਫੇਸਬੁੱਕ ‘ਤੇ ਇੱਕ ਪੋਸਟ ‘ਚ ਲਿਖਿਆ ਹੈ।

bjp mla kesar singh gangwar succumbed corona

ਵਿਸ਼ਾਲ ਗੰਗਵਾਰ ਨੇ ਲਿਖਿਆ ਕਿ-ਕੀ ਇਹੀ ਹੈ ਯੂ.ਪੀ ਸਰਕਾਰ ਆਪਣੇ ਹੀ ਵਿਧਾਇਕ ਦਾ ਹੀ ਇਲਾਜ ਨਹੀਂ ਕਰਵਾ ਸਕਦੀ।ਮੈਂ ਕਈ ਵਾਰ ਮੁੱਖ ਮੰਤਰੀ ਦਫਤਰ ਨੂੰ ਫੋਨ ਕੀਤਾ, ਪਰ ਮਜ਼ਾਲ ਹੈ ਕਿ ਜੋ ਫੋਨ ਉਠਾ ਲਿਆ ਹੋਵੇ।ਧੰਨ ਹੈ ਯੂ.ਪੀ ਸਰਕਾਰ ਅਤੇ ਧੰਨ ਹਨ ਮੋਦੀ ਜੀ।ਇੱਕ ਵਿਧਾਇਕ ਇਹ ਹੈ ਤਾਂ ਆਮ ਜਨਤਾ ਕਿੰਨੀ ਬੇਹਾਲ ਹੋਵੇਗੀ ਇਹ ਸਮਝਣਾ ਮੁਸ਼ਕਿਲ ਨਹੀਂ ਹੈ।

ਕੀ ਸਿੱਧੂ Congress ਚੋਂ ਹੋਣਗੇ OUT ? ਕੀ ਸਿੱਧੂ ਦੀ ‘ਆਪ’ ‘ਚ ਜਾਣ ਦੀ ਤਿਆਰੀ ? ਕੀ ਹੋਵੇਗਾ ਸਿੱਧੂ ਦਾ ‘NEXT STEP’?

The post ‘ਧੰਨ ਹੈ ਯੂ.ਪੀ. ਸਰਕਾਰ ਅਤੇ ਧੰਨ ਹੈ ਮੋਦੀ ਜੀ’, BJP MLA ਦੀ ਮੌਤ ‘ਤੇ ਫੁੱਟਿਆ ਬੇਟੇ ਦਾ ਦਰਦ appeared first on Daily Post Punjabi.