bjp mla sarita bhadoria Archives - Daily Post Punjabi

BJP ਵਿਧਾਇਕ ਨੂੰ ਪਾਕਿਸਤਾਨੋਂ ਮਿਲੀ ਜਾਨੋਂ ਮਾਰਨ ਦੀ ਧਮਕੀ…
bjp mla sarita bhadoria gets threat fromakistan: ਉੱਤਰ-ਪ੍ਰਦੇਸ਼ ਦੀ ਇਟਾਵਾ ਸਦਰ ਤੋਂ ਭਾਜਪਾ ਵਿਧਾਇਕ ਸਰਿਤਾ ਭਦੌਰੀਆ ਨੂੰ ਪਾਕਿਸਤਾਨ ਦੇ ਮੋਬਾਇਲ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ।ਪਾਕਿਸਤਾਨ ਦੇ ਮੋਬਾਇਲ ਨੰਬਰ ਤੋਂ ਭੇਜੇ ਗਏ ਵਟਸਐਪ ਮੈਸੇਜ਼ਸ ‘ਚ ਖੁਦ ਨੂੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਤੇ ਰਾਸ਼ਟਰੀ ਸਵੈ-ਸੇਵਕ ਸੰਘ (ਆਰ.ਐੱਸ.ਐੱਸ.) ਦੇ ਸੀਨੀਅਰ ਨੇਤਾਵਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।ਦੂਜੇ ਪਾਸੇ ਇਟਾਵਾ ਦੇ ਸੀਨੀਅਰ ਪੁਲਸ ਅਧਿਕਾਰੀ ਆਕਾਸ਼ ਤੋਮਰ ਨੇ ਦੱਸਿਆ ਕਿ ਭਾਜਪਾ ਵਿਧਾਇਕ ਸਰਿਤ ਭਦੌਰੀਆ ਨੂੰ ਵਟਸਐਪ ‘ਤੇ ਕੁਝ ਸੰਦੇਸ਼ ਵੇਖੇ ਹਨ, ਜੋ ਪਾਕਿਸਤਾਨ ਦੇ ਕਿਸੇ ਮੋਬਾਇਲ ਨੰਬਰ ਤੋਂ ਭੇਜੇ ਗਏ ਹਨ।

bjp mla sarita bhadoria gets threat fromakistan

ਮੈਂ ਉਹ ਸੰਦੇਸ਼ ਵੇਖੇ ਹਨ, ਜੋ ਪਾਕਿਸਤਾਨ ਦੇ ਕਿਸੇ ਮੋਬਾਇਲ ਨੰਬਰ ਤੋਂ ਭੇਜੇ ਗਏ ਹਨ।ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਵਿਧਾਇਕ ਦੀ ਸੁਰੱਖਿਆ ਯਕੀਨੀ ਬਣਾ ਰਹੇ ਹਾਂ।ਬੀਜੇਪੀ ਵਿਧਾਇਕ ਸਰਤਾ ਨੇ ਪੁਲਸ ਨੂੰ ਦੱਸਿਆ ਕਿ ਉਨਾਂ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ 8 ਸੰਦੇਸ਼ ਮਿਲੇ ਹਨ।ਇਸ ਸੰਦੇਸ਼ ਸ਼ਨੀਵਾਰ ਰਾਤ ਤੋਂ ਐਤਵਾਰ ਸਵੇਰ ਤੱਕ ਭੇਜੇ ਗਏ ਹਨ।ਪੁਲਸ ਮੁਤਾਬਕ ਵਿਧਾਇਕ ਨੂੰ ਪਹਿਲਾ ਸੰਦੇਸ਼ ਸ਼ਨੀਵਾਰ ਰਾਤ ਕਰੀਬ 11 ਵਜੇ ਭੇਜਿਆ ਗਿਆ।ਉਸ ਤੋਂ ਬਾਅਦ ਐਤਵਾਰ ਸਵੇਰ ਤੱਕ ਉਨ੍ਹਾਂ ਨੂੰ ਮਿਲੇ ਬਾਕੀ ਮੈਸੇਜ ‘ਚ ਖੁਦ ਉਨ੍ਹਾਂ ਨੂੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਆਰ.ਐੱਸ.ਐੱਸ ਦੇ ਸੀਨੀਅਰ ਅਧਿਕਾਰੀਆਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।

ਕੈਪਟਨ ਦੀ ਆਲ ਪਾਰਟੀ ਮੀਟਿੰਗ ‘ਤੇ ਕਿਉਂ ਭੜਕੇ BJP ਆਗੂ ਜਿਆਣੀ , ਸੁਣੋ ਵੱਡਾ ਬਿਆਨ…

The post BJP ਵਿਧਾਇਕ ਨੂੰ ਪਾਕਿਸਤਾਨੋਂ ਮਿਲੀ ਜਾਨੋਂ ਮਾਰਨ ਦੀ ਧਮਕੀ… appeared first on Daily Post Punjabi.