bjp mp sadhvi pragya said Archives - Daily Post Punjabi

ਮਹਿੰਗਾਈ ਦੇ ਮੁੱਦੇ ‘ਤੇ BJP ਸੰਸਦ ਮੈਂਬਰ ਪ੍ਰਗਿਆ ਠਾਕੁਰ ਦਾ ਹੈਰਾਨੀਜਨਕ ਬਿਆਨ, ਕਿਹਾ – ‘ਪੈਟਰੋਲ-ਡੀਜ਼ਲ ਮਹਿੰਗਾ ਨਹੀਂ ਸਗੋਂ ਇਹ ਕਾਂਗਰਸ ਦਾ Propaganda’
ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਇੱਕ ਵਾਰ ਫਿਰ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿੱਚ ਹਨ। ਦਰਅਸਲ ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰਗਿਆ, ਇੱਕ ਵਾਰ ਫਿਰ ਆਪਣੇ ਅਜੀਬ ਬਿਆਨ ਕਾਰਨ ਸੁਰਖੀਆਂ ਵਿੱਚ ਹਨ।

bjp mp sadhvi pragya said

ਸਾਧਵੀ ਪ੍ਰਗਿਆ ਨੇ ਕਿਹਾ ਕਿ ਮਹਿੰਗਾਈ ਵਰਗਾ ਕੁੱਝ ਨਹੀਂ ਹੈ ਬਲਕਿ ਇਹ ਸਿਰਫ ਕਾਂਗਰਸ ਦੀ ਮਾਨਸਿਕਤਾ ਹੈ। ਇਹ ਸਭ ਫੋਕਟ ਦਾ ਪ੍ਰਚਾਰ ਹੈ। ਇਹ ਲੋਕ ਇਹ ਪ੍ਰਚਾਰ ਕਰਦੇ ਹਨ ਕਿ ਡੀਜ਼ਲ ਮਹਿੰਗਾ ਹੈ, ਪੈਟਰੋਲ ਮਹਿੰਗਾ ਹੈ। ਪ੍ਰਗਿਆ ਠਾਕੁਰ ਨੇ ਇਹ ਬਿਆਨ 50 ਨਵੀਆਂ ਬੱਸਾਂ ਦੇ ਲਾਂਚ ਪ੍ਰੋਗਰਾਮ ਦੌਰਾਨ ਦਿੱਤਾ ਹੈ, ਜਿਸ ਵਿੱਚ ਰਾਜ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਸ਼ਾਮਿਲ ਸਨ। ਇਸ ਮੌਕੇ ਮੰਤਰੀ ਭੁਪੇਂਦਰ ਸਿੰਘ ਵੀ ਮੰਚ ‘ਤੇ ਮੌਜੂਦ ਸਨ।

ਇਹ ਵੀ ਪੜ੍ਹੋ : ਗੰਨਾ ਕਿਸਾਨਾਂ ਤੇ ਸਰਕਾਰ ਵਿਚਕਾਰ ਹੋਇਆ ਸਮਝੌਤਾ, ਜਲੰਧਰ ਹਾਈਵੇ ‘ਤੇ ਧਰਨਾ ਖਤਮ

ਹਾਲਾਂਕਿ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਦੇ ਇਸ ਬਿਆਨ ‘ਤੇ ਹੁਣ ਕਾਂਗਰਸ ਵੱਲੋ ਪਲਟਵਾਰ ਵੀ ਸ਼ੁਰੂ ਹੋ ਚੁੱਕੇ ਹਨ।

ਇਹ ਵੀ ਦੇਖੋ : ਪੁੱਤ Yuvraj ਨੂੰ ਚੇਤੇ ਕਰ ਭਾਵੁਕ ਹੋਏ Yograj Singh, ਖੋਲੇ Yuvraj Singh ਬਾਰੇ ਅਣਸੁਣੇ ਰਾਜ਼ |

The post ਮਹਿੰਗਾਈ ਦੇ ਮੁੱਦੇ ‘ਤੇ BJP ਸੰਸਦ ਮੈਂਬਰ ਪ੍ਰਗਿਆ ਠਾਕੁਰ ਦਾ ਹੈਰਾਨੀਜਨਕ ਬਿਆਨ, ਕਿਹਾ – ‘ਪੈਟਰੋਲ-ਡੀਜ਼ਲ ਮਹਿੰਗਾ ਨਹੀਂ ਸਗੋਂ ਇਹ ਕਾਂਗਰਸ ਦਾ Propaganda’ appeared first on Daily Post Punjabi.