bjp mp Archives - Daily Post Punjabi

BJP ਸੰਸਦ ਕੌਸ਼ਲ ਕਿਸ਼ੋਰ ਦੀ ਬਹੂ ਹਾਰੀ ਜ਼ਿਲਾ ਪੰਚਾਇਤ ਚੋਣਾਂ ਮਿਲੀ ਕਰਾਰੀ ਹਾਰ, ਸਪਾ ਉਮੀਦਵਾਰ ਨੂੰ ਮਿਲੀ ਜਿੱਤ
bjp mp kaushal kishore daughter law lost: ਉੱਤਰ-ਪ੍ਰਦੇਸ਼ ਦੀ ਰਾਜਧਾਨੀ ਲਖਨਊ ‘ਚ ਜ਼ਿਲਾ ਪੰਚਾਇਤ ਚੋਣ ‘ਚ ਸਮਾਜਵਾਦੀ ਪਾਰਟੀ ਨੇ ਝੰਡਾ ਲਹਿਰਾਇਆ ਹੈ।ਜ਼ਿਲਾ ਪੰਚਾਇਤ ਚੋਣਾਂ ‘ਚ ਬੀਜੇਪੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।ਲਖਨਊ ਦੇ ਮੋਹਨਲਾਲਗੰਜ ਸੰਸਦੀ ਖੇਤਰ ਤੋਂ ਬੀਜੇਪੀ ਸੰਸਦ ਕੌਸ਼ਲ ਕਿਸ਼ੋਰ ਆਪਣੀ ਬਹੂ ਨੂੰ ਵੀ ਹਾਰਨ ਤੋਂ ਨਹੀਂ ਬਚਾ ਸਕੇ, ਹਾਲਾਂਕਿ ਉਹ ਆਜ਼ਾਦ ਚੋਣ ਲੜੀ ਸੀ।ਬੀਜੇਪੀ ਸੰਸਦ ਕੋਸ਼ਲ ਕਿਸ਼ੋਰ ਦੀ ਬਹੂ ਸਰਿਤਾ ਮਹਿਲਾਬਾਦ ਦੀ ਵਾਰਡ ਸੰਖਿਆ 7 ਤੋਂ ਆਜ਼ਾਦ ਉਮੀਦਵਾਰ ਸੀ।ਆਜ਼ਾਦ ਉਮੀਦਵਾਰ ਨੂੰ ਸਪਾ ਸਮਰਪਿਤ ਰਾਮਪਿਆਰੀ ਰਾਵਤ ਨੇ ਹਰਾਇਆ ਹੈ।ਇਹ ਸੀਟ ਸਪਾ ਦੇ ਖਾਤੇ ‘ਚ ਦਰਜ ਹੋਈ ਹੈ।

bjp mp kaushal kishore daughter law lost

ਵਾਰਡ ਸੰਖਿਆ 7 ਤੋਂ ਬੀਜੇਪੀ ਨੇ ਜਿਸ ਉਮੀਦਵਾਰ ਨੂੰ ਖੜਾ ਕੀਤਾ ਸੀ,ਉਸ ਉਮੀਦਵਾਰ ਨੇ ਆਪਣਾ ਪਰਚਾ ਨਹੀਂ ਭਰਿਆ ਸੀ, ਭਾਵ ਕਿ ਨਾਮਾਂਕਨ ਹੀ ਨਹੀਂ ਕੀਤਾ।ਰਾਜਧਾਨੀ ਲਖਨਊ ‘ਚ ਸਪਾ ਦੇ ਖਾਤੇ ‘ਚ ਕੁਲ ਜ਼ਿਲਾ ਪੰਚਾਇਤ ਦੀਆਂ 10 ਸੀਟਾਂ ਗਈਆਂ ਹਨ।ਜ਼ਿਲਾ ਪੰਚਾਇਤ ਮੈਂਬਰ ਦੀਆਂ 5 ਸੀਟਾਂ ਬਹੁਜ਼ਨ ਸਮਾਜ ਪਾਰਟੀ ਦੇ ਖਾਤੇ ‘ਚ ਜੁੜੀ ਹੈ।ਦੂਜੇ ਪਾਸੇ ਬੀਜੇਪੀ ਸਿਰਫ 3 ਸੀਟਾਂ ‘ਤੇ ਹੀ ਸੀਮਿਤ ਰਹਿ ਗਈ।ਉਮੀਦਵਾਰਾਂ ਦੀ ਗੱਲ ਕਰੀਏ ਤਾਂ ਕੁਲ 7 ਸੀਟਾਂ ਨੇ ਜਿੱਤ ਹਾਸਲ ਕੀਤੀ ਹੈ।ਮੋਹਨਲਾਲਗੰਜ ਦੇ ਵਾਰਡ 21 ਤੋਂ ਸਪਾ ਉਮੀਦਵਾਰ ਅਰੁਣ ਯਾਦਵ ਨੇ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ।ਜ਼ਿਲਾ ਪੰਚਾਇਤ ਪ੍ਰਧਾਨ ਅਹੁਦੇ ਦੀ ਦਾਅਵੇਦਾਰ ਮੋਹਨਲਾਲਗੰਜ ਤੋਂ ਸਪਾ ਵਿਧਾਇਕ ਅਮਬਰੀਸ਼ ਸਿੰਘ ਪੁਸ਼ਕਰ ਦੀ ਪਤਨੀ ਅਤੇ ਸਾਬਕਾ ਬਲਾਕ ਪ੍ਰਮੁੱਖ ਵਿਜੇ ਲੱਛਮੀ ਨੇ ਵਾਰਡ 18 ਤੋਂ ਆਪਣੀ ਬੀਜੇਪੀ ਉਮੀਦਵਾਰ ਗਰਿਮਾ ਆਨੰਦ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ।

Lockdown Guidelines ‘ਚ ਕੋਈ ਭੰਬਲਭੂਸਾ ਹੈ? ਤਾਂ ਇਸ ਵੀਡੀਓ ‘ਚ ਮਿਲਣਗੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ

The post BJP ਸੰਸਦ ਕੌਸ਼ਲ ਕਿਸ਼ੋਰ ਦੀ ਬਹੂ ਹਾਰੀ ਜ਼ਿਲਾ ਪੰਚਾਇਤ ਚੋਣਾਂ ਮਿਲੀ ਕਰਾਰੀ ਹਾਰ, ਸਪਾ ਉਮੀਦਵਾਰ ਨੂੰ ਮਿਲੀ ਜਿੱਤ appeared first on Daily Post Punjabi.

ਬੀਜੇਪੀ ਸੰਸਦ ਸਾਕਸ਼ੀ ਮਹਾਰਾਜ ਦਾ ਵਿਵਾਦਿਤ ਬਿਆਨ, ਕਿਹਾ-‘ ਕਾਂਗਰਸ ਨੇ ਕਰਵਾਈ ਸੁਭਾਸ਼ ਚੰਦਰ ਬੋਸ ਦੀ ਹੱਤਿਆ, ਨਹਿਰੂ ਨਾਲੋਂ ਵੱਧ ਸੀ ਲੋਕਪ੍ਰਸਿੱਧੀ…..
bjp mp sakshi maharaj: ਆਪਣੇ ਬਿਆਨਾਂ ਦੇ ਕਾਰਨ ਅਕਸਰ ਵਿਵਾਦਾਂ ‘ਚ ਰਹਿਣ ਵਾਲੇ ਬੀਜੇਪੀ ਸੰਸਦ ਸਾਕਸ਼ੀ ਮਹਾਰਾਜ ਨੇ ਇੱਕ ਵਾਰ ਵਿਵਾਦਿਤ ਬਿਆਨ ਦਿੱਤਾ ਹੈ।ਸਾਕਸ਼ੀ ਮਹਾਰਾਜ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਹੱਤਿਆ ਦੇ ਪਿੱਛੇ ਕਾਂਗਰਸ ਦਾ ਹੱਥ ਦੱਸਿਆ ਹੈ।ਸਾਕਸ਼ੀ ਮਹਰਾਜ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਨੇ ਹੀ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਹੱਤਿਆ ਕਰਵਾਈ ਸੀ।ਉਨਾਵ ‘ਚ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਦੌਰਾਨ ਭਾਸ਼ਣ ਦਿੰਦਿਆਂ ਉਨਾਂ ਨੇ ਇਹ ਵਿਵਾਦਿਤ ਟਿੱਪਣੀ ਕੀਤੀ।ਸਾਕਸ਼ੀ ਮਹਾਰਾਜ ਨੇ ਕਿਹਾ, ਸੁਭਾਸ਼ ਚੰਦਰ ਬੋਸ ਨੂੰ ਸਮੇਂ ਤੋਂ ਪਹਿਲਾਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਸੀ।ਮੇਰਾ ਦੋਸ਼ ਹੈ ਕਿ ਕਾਂਗਰਸ ਨੇ ਹੀ ਸੁਭਾਸ਼ ਚੰਦਰ ਬੋਸ ਦੀ ਹੱਤਿਆ ਕਰਾਈ।

bjp mp sakshi maharaj

ਬੋਸ ਦੀ ਲੋਕਪ੍ਰਿਯਤਾ ਦੇ ਅੱਗੇ ਪੰਡਿਤ ਨਹਿਰੂ ਤਾਂ ਕਿਤੇ ਠਹਿਰਦੇ ਹੀ ਨਹੀਂ ਸੀ।ਮਹਾਤਮਾ ਗਾਂਧੀ ਵੀ ਉਨ੍ਹਾਂ ਦੀ ਲੋਕਪ੍ਰਿਯਤਾ ਦੇ ਅੱਗੇ ਕਿਤੇ ਨਹੀਂ ਠਹਿਰਦੇ ਸੀ।ਸਾਕਸ਼ੀ ਮਹਾਰਾਜ ਨੇ ਅੱਗੇ ਕਿਹਾ ਕਿ, ਸੁਭਾਸ਼ ਚੰਦਰ ਬੋਸ ਉਹ ਸ਼ਖਸੀਅਤ ਸੀ ਜਿਨਾਂ੍ਹ ਨੇ ਨਾਅਰਾ ਦਿੱਤਾ ਕਿ ਤੁਸੀਂ ਮੈਨੂੰ ਖੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ।ਅੰਗਰੇਜ਼ ਇੰਨੇ ਸਿੱਧੇ ਨਹੀਂ ਸੀ ਕਿ ਮੰਗਣ ਤੋਂ ਆਜ਼ਾਦੀ ਦੇ ਦਿੰਦੇ।ਇਸ ਆਜ਼ਾਦੀ ਲਈ ਕਈ ਲੋਕ ਸ਼ਹੀਦ ਹੋ ਗਏ।ਉਨ੍ਹਾਂ ਨੇ ਅੱਗੇ ਕਿਹਾ ਕਿ ਲਹੂ ਦੇ ਭਾਅ ਨਾਲ ਸਾਥੋਂ ਆਜ਼ਾਦੀ ਖ੍ਰੀਦੀ ਸੀ।ਮਹੱਤਵਪੂਰਨ ਹੈ ਕਿ 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਨੂੰ ਬੀਜੇਪੀ ਨੇ ਪਰਾਕ੍ਰਮ ਦਿਵਸ ਦੇ ਰੂਪ ‘ਚ ਮਨਾਇਆ।ਇਸ ਮੌਕੇ ‘ਤੇ ਦੇਸ਼ ਭਰ ‘ਚ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ।ਇਸ ਸਿਲਸਿਲੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲਕਾਤਾ ਪਹੁੰਚੇ ਸਨ।ਮੋਦੀ ਨੇ ਕਿਹਾ ਕਿ ਦੇਸ਼ ਨੇ ਇਹ ਤੈਅ ਕੀਤਾ ਹੈ ਕਿ ਹੁਣ ਹਰ ਸਾਲ ਸਾਨੂੰ ਨੇਤਾਜੀ ਦੀ ਜਯੰਤੀ, ਭਾਵ 23 ਜਨਵਰੀ ਨੂੰ ‘ਪਰਾਕ੍ਰਮ ਦਿਵਸ’ ਦੇ ਰੂਪ ‘ਚ ਮਨਾਇਆ ਕਰਨਗੇ।

The post ਬੀਜੇਪੀ ਸੰਸਦ ਸਾਕਸ਼ੀ ਮਹਾਰਾਜ ਦਾ ਵਿਵਾਦਿਤ ਬਿਆਨ, ਕਿਹਾ-‘ ਕਾਂਗਰਸ ਨੇ ਕਰਵਾਈ ਸੁਭਾਸ਼ ਚੰਦਰ ਬੋਸ ਦੀ ਹੱਤਿਆ, ਨਹਿਰੂ ਨਾਲੋਂ ਵੱਧ ਸੀ ਲੋਕਪ੍ਰਸਿੱਧੀ….. appeared first on Daily Post Punjabi.

ਪੁਰਾਣਾ ਕਸ਼ਮੀਰ ਬਣਦਾ ਜਾ ਰਿਹਾ ਬੰਗਾਲ, ਦਿਨੋਂ-ਦਿਨ ਵਧਦੇ ਜਾ ਰਹੇ ਦੰਗੇ- ਬੀਜੇਪੀ ਲਾਕੇਟ ਚੈਟਰਜੀ
bjp mp locket chatterjee raises issue: ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਲਾਕੇਟ ਚੈਟਰਜੀ ਨੇ ਪੱਛਮੀ ਬੰਗਾਲ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।ਬੀਜੇਪੀ ਸੰਸਦ ਨੇ ਬੁੱਧਵਾਰ ਨੂੰ ਲੋਕ ਸਭਾ ‘ਚ ਕਿਹਾ ਕਿ ਲਾਕਡਾਊਨ ਦੌਰਾਨ ਹੁਗਲੀ ਖੇਤਰ ‘ਚ ਦੰਗੇ ਹੋਏ ਸਨ।ਜੋ 3 ਦਿਨਾਂ ਤੱਕ ਚਲਿਆ।ਇਸ ਦੌਰਾਨ ਮੰਦਰ ਨੂੰ ਵੀ ਤੋੜ ਦਿੱਤਾ ਗਿਆ ਸੀ।ਲਾਕੇਟ ਚੈਟਰਜੀ ਨੇ ਕਿਹਾ ਕਿ ਪੱਛਮੀ ਬੰਗਾਲ ਖਤਰੇ ‘ਚ ਹੈ ਅਤੇ ਪੁਰਾਣਾ ਕਸ਼ਮੀਰ ਬਣਦਾ ਜਾ ਰਿਹਾ ਹੈ।ਲਾਕਡਾਊਨ ਦੌਰਾਨ ਹੁਗਲੀ ਖੇਤਰ ‘ਚ ਦੰਗਾ ਹੋ ਗਿਆ ਸੀ।ਕੋਰੋਨਾ ਟੈਸਟ ਨਹੀਂ ਕਰਾਉਣ ਨੂੰ ਲੈ ਕੇ ਲੋਕਾਂ ‘ਚ ਮਤਭੇਦ ਹੋਇਆ ਅਤੇ ਜੋ ਦੰਗੇ ਦਾ ਰੂਪ ਧਾਰਨ ਕਰ ਗਏ।3 ਦਿਨਾਂ ਤਕ ਇਹ ਦੰਗਾ ਚਲਦਾ ਰਿਹਾ।

bjp mp locket chatterjee raises issue

ਬੀਜੇਪੀ ਸੰਸਦ ਨੇ ਕਿਹਾ ਕਿ ਬਾਹਰੀ ਲੋਕਾਂ ਨੇ ਆ ਕੇ ਦੰਗਾ ਕੀਤਾ।ਕਈਆਂ ਦੇ ਘਰਾਂ ‘ਚ ਲੁੱਟ-ਖੋਹ ਕੀਤੀ ਗਈ।ਕਈ ਦੁਕਾਨਾਂ ਸਾੜ ਦਿੱਤੀਆਂ ਗਈਆਂ।ਔਰਤਾਂ ਦੀ ਕੁੱਟਮਾਰ ਕੀਤੀ ਗਈ।ਮੰਦਰ ਢਾਹ ਦਿੱਤੇ ਗਏ।ਲਾਕੇਟ ਚੈਟਰਜੀ ਨੇ ਕਿਹਾ ਕਿ ਅਸੀਂ ਜਾਣ ਦੀ ਕੋਸ਼ਿਸ਼ ਕੀਤੀ, ਪਰ ਸਾਨੂੰ ਰੋਕ ਦਿੱਤਾ ਗਿਆ। ਬੰਗਾਲ ਵਿੱਚ ਦੁਰਗਾ ਪੂਜਾ ਦੌਰਾਨ ਵੀ ਅਜਿਹੀ ਹੀ ਸਥਿਤੀ ਵਾਪਰਦੀ ਹੈ। ਲਾਕੇਟ ਚੈਟਰਜੀ ਨੇ ਅੱਗੇ ਕਿਹਾ ਕਿ ਟੀਐਮਸੀ ਆਗੂ ਇਸ ਵਿੱਚ ਸ਼ਾਮਲ ਹਨ। ਜੇ ਮੈਂ ਨਾਮ ਲੈਂਦਾ ਹਾਂ, ਤਾਂ ਉਹ ਪਾਰਟੀ ਮੈਨੂੰ ਦੱਸੇਗੀ ਕਿ ਮੈਂ ਫਿਰਕੂ ਹਾਂ। ਅਗਲੇ ਸਾਲ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਟੀਐਮਸੀ ਸਰਕਾਰ ਦਾ ਘਿਰਾਓ ਕਰਨ ਵਿੱਚ ਲੱਗੀ ਹੋਈ ਹੈ। ਪਾਰਟੀ ਨੇ ਆਪਣੇ ਵਰਕਰਾਂ ‘ਤੇ ਹਮਲੇ ਲਈ ਮਮਤਾ ਸਰਕਾਰ’ ਤੇ ਨਿਸ਼ਾਨਾ ਸਾਧਿਆ। ਬੰਗਾਲ ਭਾਜਪਾ ਵੱਲੋਂ ਰਾਜ ਵਿੱਚ ਅਮਨ-ਕਾਨੂੰਨ ਬਾਰੇ ਸਵਾਲ ਖੜੇ ਕੀਤੇ ਗਏ ਹਨ। ਇਸ ਤਰ੍ਹਾਂ, ਜਿਸ ਤਰੀਕੇ ਨਾਲ ਲਾਕੇਟ ਚੈਟਰਜੀ ਨੇ ਸੰਸਦ ਵਿਚ ਇਹ ਮੁੱਦਾ ਚੁੱਕਿਆ ਹੈ, ਇਹ ਸਪੱਸ਼ਟ ਹੈ ਕਿ ਪਾਰਟੀ ਟੀਐਮਸੀ ਦੇ ਖਿਲਾਫ ਵੀ ਹਮਲਾਵਰ ਹੋਣ ਜਾ ਰਹੀ ਹੈ ਅਤੇ ਸੰਸਦ ਦੇ ਰਾਹ ਤੋਂ ਇਸ ਨੂੰ ਘੇਰ ਲਵੇਗੀ।

The post ਪੁਰਾਣਾ ਕਸ਼ਮੀਰ ਬਣਦਾ ਜਾ ਰਿਹਾ ਬੰਗਾਲ, ਦਿਨੋਂ-ਦਿਨ ਵਧਦੇ ਜਾ ਰਹੇ ਦੰਗੇ- ਬੀਜੇਪੀ ਲਾਕੇਟ ਚੈਟਰਜੀ appeared first on Daily Post Punjabi.

ਜਨਸੰਖਿਆ ‘ਚ ਵਾਧਾ ਕੋਰੋਨਾ ਤੋਂ ਵੀ ਜ਼ਿਆਦਾ ਖਤਰਨਾਕ,ਬਣਨੀ ਚਾਹੀਦੀ ਹੈ ਕਾਨੂੰਨੀ ਵੈਕਸੀਨ- ਗਿਰਿਰਾਜ ਸਿੰਘ
bjp mp giriraj singh population coronavirus : ਬਿਹਾਰ ਦੇ ਬੇਗੁਸਰਾਏ ‘ਚ ਕੇਂਦਰੀ ਮੰਤਰੀ ਗਿਰਿਰਾਜ ਸਿੰਘ ਨੇ ਵੱਧਦੀ ਆਬਾਦੀ ਨੂੰ ਕੋੋਰੋਨਾ ਤੋਂ ਵੱਧ ਭਿਆਨਕ ਦੱਸਿਆ ਹੈ।ਗਿਰਿਰਾਜ ਸਿੰਘ ਨੇ ਕਿਹਾ ਕਿ ਦੇਸ਼ ਲਈ ਵੱਧਦੀ ਆਬਾਦੀ ਕੋਰੋਨਾ ਤੋਂ ਜ਼ਿਆਦਾ ਖਤਰਨਾਕ ਹੈ।ਗਿਰਿਰਾਜ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨਾਲ ਅਸੀਂ ਬਹੁਤ ਪ੍ਰਭਾਵਿਤ ਹੋ ਰਹੇ ਹਾਂ,ਪਰ ਵਿਸਫੋਟਕ ਜਨਸੰਖਿਆ ਦੇਸ਼ ‘ਚ ਵਿਕਾਸ ‘ਚ ਅੜਿੱਕਾ ਬਣ ਰਹੀ ਹੈ।ਉਨ੍ਹਾਂ ਨੇ ਕਿਹਾ ਜਨਸੰਖਿਆ ਕੋਰੋਨਾ ਤੋਂ ਵੀ ਕਿਤੇ ਭਿਆਨਕ ਹੈ।ਕੋਰੋਨਾ ਵਾਇਰਸ ਲਈ ਵੈਕਸੀਨ ਬਣ ਰਹੀ ਹੈ।ਹੁਣ ਜਨਸੰਖਿਆ ਨੂੰ ਨਿਯੰਤਰਣ ਕਰਨ ਲਈ ਕਾਨੂੰਨ ਰੂਪੀ ਵੈਕਸੀਨ ਜ਼ਰੂਰੀ ਹੈ।

bjp mp giriraj singh population coronavirus

ਦੱਸਣਯੋਗ ਹੈ ਕਿ ਗਿਰਿਰਾਜ ਸਿੰਘ 3 ਦਿਨਾਂ ਦੇ ਦੌਰੇ ‘ਤੇ ਬੇਗੁਸਰਾਏ ‘ਚ ਹਨ।ਸ਼ਨੀਵਾਰ ਭਾਵ ਅੱਜ ਗਿਰਿਰਾਜ ਸਿੰਘ ਨੇ ਕਿਹਾ ਕਿ 1978’ਚ ਚੀਨ ਦੀ ਜੀ.ਡੀ.ਪੀ.ਸਾਡੇ ਤੋਂ ਹੇਠਾਂ ਸੀ।ਪਰ 1979 ‘ਚ ਚੀਨ ਨੇ ਇੱਕ ਸਖਤ ਕਾਨੂੰਨ ਬਣਾਇਆ।ਅੱਜ ਭਾਰਤ’ਚ ਜਿਥੇ 1 ਮਿੰਟ’ਚ 33 ਬੱਚੇ ਜਨਮ ਲੈਂਦੇ ਹਨ ਉੱਥੇ ਚੀਨ ‘ਚ 1ਮਿੰਟ ‘ਚ 10 ਬੱਚੇ ਪੈਦਾ ਹੋ ਰਹੇ ਹਨ।ਇਸ ਲਈ ਧਰਮ ਦੀ ਨਜ਼ਰ ਤੋਂ ਨਾ ਦੇਖਦੇ ਹੋਏ ਭਾਰਤ ਦੇ ਵਿਕਾਸ ਲਈ ਜਨਸੰਖਿਆ ਨਿਯੰਤਰਣ ਜ਼ਰੂਰੀ ਹੈ।ਨਾਲ ਹੀ ਗਿਰਿਰਾਜ ਜੀ ਨੇ ਬੋਲਦਿਆਂ ਸ਼ੁਸ਼ਾਂਤ ਮਾਮਲੇ ‘ਤੇ ਵੀ ਕਿਹਾ ਕਿ ਸ਼ਿਵਸੈਨਾ ਇਸਦੀ ਚਿੰਤਾ ਨਾ ਕਰੇ।ਬਿਹਾਰ ਸਰਕਾਰ ਨੇ ਇਸ ਮਾਮਲੇ ‘ਚ ਹਮਲਾਵਰ ਹੋ ਕੇ ਦੱਸ ਦਿੱਤਾ ਹੈ ਕਿ ਸੁਸ਼ਾਂਤ ਸਿੰਘ ਨੂੰ ਨਿਆਂ ਦੁਆਉਣ ਲਈ ਹੁਣ ਨਿਆਂ ਦੇ ਰਾਹ ‘ਤੇ ਸੀ.ਬੀ.ਆਈ.ਹੈ।

The post ਜਨਸੰਖਿਆ ‘ਚ ਵਾਧਾ ਕੋਰੋਨਾ ਤੋਂ ਵੀ ਜ਼ਿਆਦਾ ਖਤਰਨਾਕ,ਬਣਨੀ ਚਾਹੀਦੀ ਹੈ ਕਾਨੂੰਨੀ ਵੈਕਸੀਨ- ਗਿਰਿਰਾਜ ਸਿੰਘ appeared first on Daily Post Punjabi.