black fungus in india Archives - Daily Post Punjabi

Black Fungus ਦੇ ਵਧਦੇ ਕਹਿਰ ਨੂੰ ਲੈ ਕੇ PM ਮੋਦੀ ਦੇ ਸਖਤ ਆਦੇਸ਼, ਕਿਹਾ- ‘ਦੁਨੀਆ ‘ਚ ਜਿੱਥੇ ਵੀ ਮਿਲੇ ਇਸਦੀ ਦਵਾਈ, ਭਾਰਤ ਲਿਆਓ’
ਕੋਰੋਨਾ ਵਾਇਰਸ ਤੋਂ ਬਾਅਦ ਹੁਣ ਭਾਰਤ ਵਿੱਚ ਮਹਾਂਮਾਰੀ ਦਾ ਰੂਪ ਲੈ ਚੁੱਕੀ ਬਲੈਕ ਫੰਗਸ ਨਾਲ ਨਜਿੱਠਣ ਲਈ ਸਰਕਾਰ ਜੰਗੀ ਪੱਧਰ ‘ਤੇ ਜੁੱਟ ਗਈ ਹੈ। ਇਸ ਦੇ ਇਲਾਜ ਲਈ ਡਾਕਟਰ ਲਿਪੋਸੋਮਲ ਐਮਫੋਟਰਸਿਨ ਬੀ ਨਾਮ ਦੇ ਟੀਕੇ ਦੀ ਵਰਤੋਂ ਕਰਦੇ ਹਨ।

India mucormycosis outbreak

ਇਸ ਦਵਾਈ ਦੇ ਉਤਪਾਦਨ ਨੂੰ ਉਤਸ਼ਾਹਤ ਕਰਨ ਲਈ ਭਾਰਤ ਸਰਕਾਰ ਨੇ ਪੰਜ ਹੋਰ ਕੰਪਨੀਆਂ ਨੂੰ ਇਸ ਦੇ ਨਿਰਮਾਣ ਲਈ ਲਾਇਸੈਂਸ ਦਿੱਤਾ ਹੈ। ਸਰਕਾਰੀ ਸੂਤਰਾਂ ਅਨੁਸਾਰ ਪੀਐਮ ਮੋਦੀ ਲਗਾਤਾਰ ਇਸ ਸਬੰਧ ਵਿੱਚ ਅਧਿਕਾਰੀਆਂ ਨਾਲ ਬੈਠਕ ਕਰ ਰਹੇ ਹਨ । ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਇਹ ਦਵਾਈ ਵਿਸ਼ਵ ਦੇ ਕਿਸੇ ਵੀ ਕੋਨੇ ਵਿੱਚ ਉਪਲੱਬਧ ਹੋਵੇ ਤਾਂ ਉਸਨੂੰ ਤੁਰੰਤ ਭਾਰਤ ਲਿਆਂਦਾ ਜਾਵੇ ।

ਇਹ ਵੀ ਪੜ੍ਹੋ: ASI ਜਬਰ ਜਨਾਹ ਮਾਮਲੇ ‘ਚ ਹਾਈਕੋਰਟ ਨੇ ਬਠਿੰਡਾ ਪੁਲਿਸ ਦਿੱਤਾ ਝੱਟਕਾ, ਬਣਾਈ ਨਵੀਂ SIT

ਉਨ੍ਹਾਂ ਦੀਆਂ ਹਦਾਇਤਾਂ ਤੋਂ ਬਾਅਦ ਵਿਸ਼ਵ ਭਰ ਵਿੱਚ ਫੈਲੇ ਭਾਰਤੀ ਦੂਤਘਰਾਂ ਨੇ ਆਪਣੇ-ਆਪਣੇ ਦੇਸ਼ਾਂ ਵਿੱਚ ਉਪਲਬਧ ਇਸ ਦਵਾਈ ਨੂੰ ਭਾਰਤ ਭੇਜਣਾ ਸ਼ੁਰੂ ਕਰ ਦਿੱਤਾ ਹੈ । ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਯਤਨਾਂ ਦਾ ਅਸਰ ਹੁਣ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਲਈ ਅਮਰੀਕਾ ਦੀ ਗਲੀਅਡ ਸਾਇੰਸਜ਼ ਨਾਮ ਦੀ ਕੰਪਨੀ ਤੋਂ ਮਦਦ ਮਿਲੀ ਹੈ।

India mucormycosis outbreak

ਸਰਕਾਰੀ ਸੂਤਰਾਂ ਦੇ ਅਨੁਸਾਰ ਗਲਿਅਡ ਸਾਇੰਸਜ਼ ਐਂਬੀਸਾਮ ਨੂੰ ਫਾਰਮਾਸਿਊਟੀਕਲ ਕੰਪਨੀ ਮਾਈਲਨ ਦੇ ਰਾਹੀਂ ਭਾਰਤ ਭੇਜਣ ਦੀ ਪ੍ਰਕਿਰਿਆ ਨੂੰ ਤੇਜ਼ ਕਰ ਰਹੀ ਹੈ। ਹੁਣ ਤੱਕ ਇਸਦੀਆਂ 121,000 ਸ਼ੀਸ਼ਿਆਂ ਭਾਰਤ ਭੇਜੀਆਂ ਜਾ ਚੁੱਕੀਆਂ ਹਨ ।

ਇਹ ਵੀ ਪੜ੍ਹੋ: ਪੰਜਾਬ ਨੇ ਕੋਰੋਨਾ ਵੈਕਸੀਨ ਦੇ ਸਰਟੀਫਿਕੇਟ ਤੋਂ ਹਟਾਈ PM ਮੋਦੀ ਦੀ ਫੋਟੋ, ਜਾਣੋ ਕੀ ਹੈ ਕਾਰਨ

ਜਲਦੀ ਹੀ 85,000 ਸ਼ੀਸ਼ੀਆਂ ਦੇ ਭਾਰਤ ਪਹੁੰਚਣ ਦੀ ਉਮੀਦ ਹੈ। ਗਲਿਅਡ ਸਾਇੰਸਜ਼ ਨੇ ਮਾਇਲਨ ਰਾਹੀਂ ਭਾਰਤ ਵਿੱਚ ਐਂਬੀਸਾਮ ਦੀਆਂ 10 ਲੱਖ ਖੁਰਾਕਾਂ ਭਾਰਤ ਭੇਜਣ ਦਾ ਟੀਚਾ ਮਿੱਥਿਆ ਹੈ । ਕੰਪਨੀ ਨੇ ਇਹ ਵੀ ਕਿਹਾ ਹੈ ਕਿ ਦੁਨੀਆ ਦੇ ਦੂਜੇ ਦੇਸ਼ਾਂ ਵਿੱਚ ਉਪਲੱਬਧ ਇਸ ਦਵਾਈ ਦਾ ਸਟਾਕ ਹਟਾਇਆ ਜਾ ਰਿਹਾ ਹੈ ਅਤੇ ਇਸਨੂੰ ਭਾਰਤ ਭੇਜਿਆ ਜਾਵੇਗਾ।

ਇਹ ਵੀ ਦੇਖੋ: ਦੋ ਏਐੱਸਆਈਜ਼ ਦੇ ਕਤਲ ਦਾ ਮਾਮਲਾ, ਪਿਤਾ ‘ਤੇ ਇਲਜ਼ਾਮ, ਮਾਂ ਤੇ 4 ਸਾਲ ਦਾ ਮਾਸੂਮ ਪੁਲਿਸ ਹਿਰਾਸਤ ‘ਚ ?

The post Black Fungus ਦੇ ਵਧਦੇ ਕਹਿਰ ਨੂੰ ਲੈ ਕੇ PM ਮੋਦੀ ਦੇ ਸਖਤ ਆਦੇਸ਼, ਕਿਹਾ- ‘ਦੁਨੀਆ ‘ਚ ਜਿੱਥੇ ਵੀ ਮਿਲੇ ਇਸਦੀ ਦਵਾਈ, ਭਾਰਤ ਲਿਆਓ’ appeared first on Daily Post Punjabi.

ਕੀ ਮੂੰਹ ਦੇ ਛਾਲਿਆਂ ਤੋਂ ਵੀ ਹੋ ਸਕਦੀ ਹੈ ‘Black Fungus ‘ ? ਨਵੇਂ ਲੱਛਣਾਂ ਨੇ ਫਿਕਰਾਂ ‘ਚ ਪਾਏ ਲੋਕ !
The post ਕੀ ਮੂੰਹ ਦੇ ਛਾਲਿਆਂ ਤੋਂ ਵੀ ਹੋ ਸਕਦੀ ਹੈ ‘Black Fungus ‘ ? ਨਵੇਂ ਲੱਛਣਾਂ ਨੇ ਫਿਕਰਾਂ ‘ਚ ਪਾਏ ਲੋਕ ! appeared first on Daily Post Punjabi.

‘Black Fungus’ ਦਾ ਸ਼ੱਕ ਹੋਵੇ ਤਾਂ ਵਰਤੋਂ ਆਹ ਸਾਵਧਾਨੀ ! Patiala ਦੇ Doctor ਦੀਆਂ ਧਿਆਨ ਨਾਲ ਸੁਣੋ ਗੱਲਾਂ !
The post ‘Black Fungus’ ਦਾ ਸ਼ੱਕ ਹੋਵੇ ਤਾਂ ਵਰਤੋਂ ਆਹ ਸਾਵਧਾਨੀ ! Patiala ਦੇ Doctor ਦੀਆਂ ਧਿਆਨ ਨਾਲ ਸੁਣੋ ਗੱਲਾਂ ! appeared first on Daily Post Punjabi.

Corona ਤੋਂ ਜਿਆਦਾ ਖ਼ਤਰਨਾਕ ‘Black Fungus’ ਸੁਣੋ ਤੇ ਸਮਝੋ, ਕਿਵੇਂ ਹੁੰਦੀ, ਕੀ ਨੇ ਲੱਛਣ ਤੇ ਕਿਵੇਂ ਹੋਏਗਾ ਬਚਾਅ
The post Corona ਤੋਂ ਜਿਆਦਾ ਖ਼ਤਰਨਾਕ ‘Black Fungus’ ਸੁਣੋ ਤੇ ਸਮਝੋ, ਕਿਵੇਂ ਹੁੰਦੀ, ਕੀ ਨੇ ਲੱਛਣ ਤੇ ਕਿਵੇਂ ਹੋਏਗਾ ਬਚਾਅ appeared first on Daily Post Punjabi.

ਨੀਮ ਹਕੀਮ ਤੋਂ ਦਵਾਈ ਲੈਣ ਵਾਲੇ ਅਤੇ ਸ਼ੂਗਰ ਦੇ ਮਰੀਜ਼ ਸਾਵਧਾਨ ! Black Fungus ਦਾ ਵਧਿਆ ਖ਼ਤਰਾ !
The post ਨੀਮ ਹਕੀਮ ਤੋਂ ਦਵਾਈ ਲੈਣ ਵਾਲੇ ਅਤੇ ਸ਼ੂਗਰ ਦੇ ਮਰੀਜ਼ ਸਾਵਧਾਨ ! Black Fungus ਦਾ ਵਧਿਆ ਖ਼ਤਰਾ ! appeared first on Daily Post Punjabi.