black fungus infecrion Archives - Daily Post Punjabi

ICMR ਨੇ ਜਾਰੀ ਕੀਤੀ ਐਡਵਾਈਜ਼ਰੀ, ਕੋਰੋਨਾ ਮਰੀਜ਼ਾਂ ਲਈ ਜਾਨਲੇਵਾ ਹੋ ਸਕਦੀ ਹੈ Black Fungus Infection
ICMR issues advisory saying: ਕੋਰੋਨਾ ਮਰੀਜ਼ਾਂ ਤੇ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਵਿੱਚ Black Fungus Infection ਜਿਸ ਨੂੰ Mucormycosis ਕਿਹਾ ਜਾਂਦਾ ਹੈ, ਜੋ ਕਿ ਜਾਨਲੇਵਾ ਹੋ ਸਕਦਾ ਹੈ। ਇਸ ਸਬੰਧ ਵਿੱਚ ਕੇਂਦਰ ਸਰਕਾਰ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ।

ICMR issues advisory saying

ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਬੇਕਾਬੂ ਸ਼ੂਗਰ ਅਤੇ ਆਈਸੀਯੂ ਵਿੱਚ ਜ਼ਿਆਦਾ ਦਿਨ ਬਿਤਾਉਣ ਵਾਲੇ ਕੋਵਿਡ ਦੇ ਮਰੀਜ਼ਾਂ ਵਿੱਚ ਬਲੈਕ ਫੰਗਸ ਨਾਲ ਹੋਣ ਵਾਲੀ ਬੀਮਾਰੀ Mucormycosis ਦਾ ਜੇ ਸਹੀ ਸਮੇਂ ‘ਤੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਹੋ ਸਕਦੀ ਹੈ। ਇਸ ਬਿਮਾਰੀ ਵਿੱਚ ਅੱਖ,ਗੱਲ ਅਤੇ ਨੱਕ ਦੇ ਨੀਚੇ ਲਾਲ ਹੋ ਜਾਂਦਾ ਹੈ। ਸਬੂਤਾਂ ਦੇ ਅਧਾਰ ‘ਤੇ ਕੇਂਦਰੀ ਸਿਹਤ ਮੰਤਰਾਲੇ ਅਤੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਇਸ ਦੇ ਇਲਾਜ ਅਤੇ ਪ੍ਰਬੰਧਨ ਨਾਲ ਜੁੜੀ ਐਡਵਾਈਜ਼ਰੀ ਜਾਰੀ ਕੀਤੀ ਹੈ । ਇਸ ਵਿੱਚ ਕਿਹਾ ਗਿਆ ਹੈ ਕਿ Mucormycosis ਹਵਾ ਤੋਂ ਸਾਹ ਖਿੱਚਣ ‘ਤੇ ਹੋ ਸਕਦੀ ਹੈ। ਇਸ ਵਿੱਚ ਬਲੈਕ ਫੰਗਸ ਅੰਦਰ ਆ ਜਾਂਦੀ ਹੈ ਜੋ ਲੰਗਜ਼ ਨੂੰ ਸੰਕ੍ਰਮਿਤ ਕਰਦੀ ਹੈ।

ICMR issues advisory saying

ਕੀ ਹੈ Black fungus infections?
ਕੋਰੋਨਾ ਨਾਲ ਸੰਕ੍ਰਮਿਤ ਮਰੀਜ਼ ਜਾਂ ਕੋਰੋਨਾ ਨਾਲ ਠੀਕ ਹੋਏ ਮਰੀਜ਼ ਵਿੱਚ Black fungus infections ਵੇਖੀ ਗਈ ਹੈ। Black fungus infections ਆਮ ਤੌਰ ‘ਤੇ ਉਨ੍ਹਾਂ ਲੋਕਾਂ ਵਿੱਚ ਹੁੰਦੀ ਹੈ ਜਿਨ੍ਹਾਂ ਦਾ ਸਰੀਰ ਕਿਸੇ ਬਿਮਾਰੀ ਨਾਲ ਲੜਨ ਵਿੱਚ ਕਮਜ਼ੋਰ ਹੁੰਦਾ ਹੈ। ਉਹ ਆਦਮੀ ਅਕਸਰ ਦਵਾਈਆਂ ਲੈਂਦਾ ਹੈ ਅਤੇ ਉਸ ਵਿੱਚ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਹੁੰਦੀਆਂ ਹਨ।

ICMR issues advisory saying

ਕੀ ਹਨ ਇਸ ਬੀਮਾਰੀ ਦੇ ਲੱਛਣ?
ਅੱਖ ਅਤੇ ਨੱਕ ਦੇ ਨੀਚੇ ਲਾਲ ਰੰਗ ਪੈਣਾ ਅਤੇ ਦਰਦ ਹੋਣਾ, ਬੁਖਾਰ, ਖੰਘ, ਸਿਰ ਦਰਦ, ਸਾਹ ਲੈਣ ਵਿੱਚ ਮੁਸ਼ਕਿਲ, ਖੂਨ ਦੀ ਉਲਟੀਆਂ, ਮਾਨਸਿਕ ਸਿਹਤ ‘ਤੇ ਅਸਰ, ਵੇਖਣ ਵਿੱਚ ਮੁਸ਼ਕਿਲ, ਦੰਦਾਂ ਵਿੱਚ ਦਰਦ, ਛਾਤੀ ਵਿੱਚ ਦਰਦ ਆਦਿ ਬਿਮਾਰੀ ਦੇ ਲੱਛਣ ਹਨ।

ਇਨ੍ਹਾਂ ਮਰੀਜ਼ਾਂ ਨੂੰ ਹੈ ਜ਼ਿਆਦਾ ਖਤਰਾ
ਜੋ ਮਰੀਜ਼ ਬੇਕਾਬੂ ਸ਼ੂਗਰ ਤੋਂ ਪੀੜਤ ਹਨ ਜਾਂ ਜਿਨ੍ਹਾਂ ਦਾ ਸਰੀਰ ਬਿਮਾਰੀ ਨਾਲ ਲੜਨ ਵਿੱਚ ਇੰਨਾ ਕਾਰਗਾਰ ਨਹੀਂ ਹੈ ਜਿੰਨਾ ਹੋਣਾ ਚਾਹੀਦਾ ਹੈ, ਅਜਿਹੇ ਮਰੀਜ਼ਾਂ ਵਿੱਚ ਬਲੈਕ ਫੰਗਸ ਇਨਫੈਕਸ਼ਨ ਹੋਣ ਦਾ ਖ਼ਤਰਾ ਹੈ। ਇਸ ਤੋਂ ਇਲਾਵਾ ਜਿਸ ਦੇ ਵਿੱਚ ਇਮਿਊਨ ਕਮਜ਼ੋਰ ਹੁੰਦਾ ਹੈ, ਉਸ ਨੂੰ ਵੀ ਇਹ ਬਿਮਾਰੀ ਹੋਣ ਦਾ ਖ਼ਤਰਾ ਹੁੰਦਾ ਹੈ।

ਇਸ ਬੀਮਾਰੀ ਤੋਂ ਕਿਸ ਤਰ੍ਹਾਂ ਬਚੋ
ਇਸ ਬੀਮਾਰੀ ਤੋਂ ਬਚਣ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਕੋਵਿਡ-19 ਤੋਂ ਠੀਕ ਹੋਣ ਤੋਂ ਬਾਅਦ ਬਲੱਡ ਗਲੂਕੋਜ਼ ਦੇ ਪੱਧਰ ਦੀ ਲਗਾਤਾਰ ਜਾਂਚ ਕੀਤੀ ਜਾਣੀ ਚਾਹੀਦੀ ਹੈ। ਸਿਰਫ ਡਾਕਟਰ ਦੀ ਸਲਾਹ ‘ਤੇ ਸਟੀਰੌਇਡ ਦੀ ਵਰਤੋਂ ਕਰਨੀ ਚਾਹੀਦੀ ਹੈ। ਆਕਸੀਜਨ ਥੈਰੇਪੀ ਦੇ ਦੌਰਾਨ ਕਲੀਨ ਸਟ੍ਰਾਇਲ ਵਾਟਰ ਦੀ ਹੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਦੇਖੋ: Oxygen ਦੀ ਕਿੱਲਤ ਨਾਲ ਜੂਝਣ ਵਾਲੇ ਬੱਸ ਇਹ ਨੰਬਰ ਲਾਉਣ, ਫਰੀ ਆਕਸੀਜਨ ਆਟੋ ਐਂਬੁਲੈਂਸ ਦੀ ਸ਼ੁਰੂਆਤ

The post ICMR ਨੇ ਜਾਰੀ ਕੀਤੀ ਐਡਵਾਈਜ਼ਰੀ, ਕੋਰੋਨਾ ਮਰੀਜ਼ਾਂ ਲਈ ਜਾਨਲੇਵਾ ਹੋ ਸਕਦੀ ਹੈ Black Fungus Infection appeared first on Daily Post Punjabi.