Blackheads coconut oil tips Archives - Daily Post Punjabi

ਨਾਰੀਅਲ ਤੇਲ ਨਾਲ ਮਿਲਾਓ ਇਹ ਇੱਕ ਚੀਜ਼, Blackheads ਹੋਣਗੇ ਗਾਇਬ
Blackheads coconut oil tips: ਚਿਹਰੇ ‘ਤੇ ਇੱਕ ਪਿੰਪਲ ਵੀ ਆ ਜਾਵੇ ਤਾਂ ਸਕਿਨ ਦੀ ਚਮਕ ਖਰਾਬ ਨਜ਼ਰ ਆਉਣ ਲੱਗਦੀ ਹੈ। ਤੁਹਾਡੀਆਂ ਗਲਤ ਖਾਣ-ਪੀਣ ਦੀਆਂ ਆਦਤਾਂ, ਵਿਗੜਦੀ ਲਾਈਫਸਟਾਈਲ, ਹਾਰਮੋਨਸ ‘ਚ ਬਦਲਾਅ ਬਲੈਕਹੈੱਡਸ ਦੀ ਸਮੱਸਿਆ ਦਾ ਕਾਰਨ ਹੋ ਸਕਦੇ ਹਨ। ਇਸ ਸਮੱਸਿਆ ਨਾਲ ਨਜਿੱਠਣ ਲਈ ਔਰਤਾਂ ਆਪਣੇ ਚਿਹਰੇ ‘ਤੇ ਕਈ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ। ਪਰ ਉਹਨਾਂ ਦੇ ਤੁਹਾਡੇ ਚਿਹਰੇ ‘ਤੇ ਸਾਈਡ ਇਫੈਕਟਸ ਵੀ ਹੋ ਸਕਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕੁਝ ਘਰੇਲੂ ਨੁਸਖੇ ਜੋ ਤੁਹਾਡੇ ਬਲੈਕਹੈੱਡਸ ਨੂੰ ਦੂਰ ਕਰਨ ‘ਚ ਕਾਰਗਰ ਸਾਬਤ ਹੋਣਗੇ।

ਨਾਰੀਅਲ ਦਾ ਤੇਲ: ਗਰਮੀਆਂ ਦੇ ਮੌਸਮ ‘ਚ ਸਕਿਨ ਰੁੱਖੀ ਅਤੇ ਬੇਜਾਨ ਹੋਣ ਲੱਗਦੀ ਹੈ। ਇਸ ਦੇ ਨਾਲ ਹੀ ਸਕਿਨ ‘ਚ ਤੇਲ ਵੀ ਆਉਣ ਲੱਗਦਾ ਹੈ। ਬਲੈਕਹੈੱਡਸ ਦੀ ਸਮੱਸਿਆ ਨਾਲ ਨਜਿੱਠਣ ਲਈ ਤੁਸੀਂ ਚਿਹਰੇ ‘ਤੇ ਨਾਰੀਅਲ ਤੇਲ ਦੀ ਵਰਤੋਂ ਕਰ ਸਕਦੇ ਹੋ। ਨਾਰੀਅਲ ਤੇਲ ਤੁਹਾਨੂੰ ਬਲੈਕਹੈੱਡਸ ਦੀ ਸਮੱਸਿਆ ਤੋਂ ਰਾਹਤ ਦਿਵਾਉਣ ‘ਚ ਮਦਦ ਕਰੇਗਾ। ਤਾਂ ਆਓ ਦੱਸਦੇ ਹਾਂ ਇਸ ਨਾਲ ਸਕਿਨ ਨੂੰ ਕੀ-ਕੀ ਫਾਇਦੇ ਹੁੰਦੇ ਹਨ।

Blackheads coconut oil tips

ਨਾਰੀਅਲ ਤੇਲ ਦੇ ਫ਼ਾਇਦੇ: ਨਾਰੀਅਲ ਤੇਲ ਤੁਹਾਡੀ ਸਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਤੁਹਾਡੀ ਸਕਿਨ ਤੋਂ ਮੁਹਾਸੇ ਪੈਦਾ ਕਰਨ ਵਾਲੇ ਕੀਟਾਣੂਆਂ ਨੂੰ ਖਤਮ ਕਰਨ ‘ਚ ਮਦਦ ਕਰਦੇ ਹਨ। ਚਿਹਰੇ ‘ਤੇ ਇਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਝੁਰੜੀਆਂ ਵਰਗੀਆਂ ਖਤਰਨਾਕ ਬੀਮਾਰੀਆਂ ਤੋਂ ਵੀ ਛੁਟਕਾਰਾ ਮਿਲੇਗਾ। ਇਹ ਤੁਹਾਡੀ ਸਕਿਨ ਤੋਂ ਬਲੈਕਹੈੱਡਸ ਨੂੰ ਹਟਾਉਣ ‘ਚ ਵੀ ਮਦਦ ਕਰਦਾ ਹੈ।

Blackheads coconut oil tips

ਬੇਕਿੰਗ ਸੋਡਾ ਦੇ ਫਾਇਦੇ: ਭੋਜਨ ‘ਚ ਇਸਤੇਮਾਲ ਹੋਣ ਤੋਂ ਇਲਾਵਾ ਬੇਕਿੰਗ ਸੋਡਾ ਤੁਹਾਡੀ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਐਂਟੀਬੈਕਟੀਰੀਅਲ, ਐਂਟੀਫੰਗਲ, ਐਂਟੀਸੈਪਟਿਕ, ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਤੁਹਾਡੀ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਤੁਹਾਡੀ ਸਕਿਨ ਨੂੰ ਐਕਸਫੋਲੀਏਟ ਕਰਨ ‘ਚ ਮਦਦ ਕਰਦਾ ਹੈ। ਜਿਸ ਨਾਲ ਤੁਹਾਡੀ ਸਕਿਨ ‘ਚ ਮੌਜੂਦ ਬਲੈਕਹੈੱਡਸ ਬਹੁਤ ਆਸਾਨੀ ਨਾਲ ਦੂਰ ਹੋ ਜਾਣਗੇ।

ਪੈਕ ਦੀ ਵਰਤੋਂ ਕਿਵੇਂ ਕਰੀਏ

ਸਮੱਗਰੀ

ਨਾਰੀਅਲ ਤੇਲ – 2 ਚੱਮਚ

ਬੇਕਿੰਗ ਸੋਡਾ – 2 ਚੱਮਚ

ਸਭ ਤੋਂ ਪਹਿਲਾਂ ਇੱਕ ਬਾਊਲ ‘ਚ ਬੇਕਿੰਗ ਸੋਡਾ ਅਤੇ ਨਾਰੀਅਲ ਤੇਲ ਪਾਓ।

ਇਸ ਤੋਂ ਬਾਅਦ ਦੋਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ।

ਇਨ੍ਹਾਂ ਦੋਹਾਂ ਚੀਜ਼ਾਂ ਦਾ ਪੇਸਟ ਬਣਾਓ। ਇਸ ਪੇਸਟ ਨੂੰ ਆਪਣੇ ਬਲੈਕਹੈੱਡਸ ‘ਤੇ ਲਗਾਓ।

ਉਂਗਲਾਂ ਨਾਲ ਹਲਕੀ-ਹਲਕੀ ਮਸਾਜ ਕਰੋ। ਮਾਲਿਸ਼ ਕਰਨ ਤੋਂ ਬਾਅਦ 15-20 ਪੈਕ ਚਿਹਰੇ ‘ਤੇ ਰਹਿਣ ਦਿਓ।

ਫਿਰ ਇਸ ਤੋਂ ਬਾਅਦ ਕੋਸੇ ਪਾਣੀ ਨਾਲ ਆਪਣਾ ਚਿਹਰਾ ਧੋ ਲਓ। ਤੁਹਾਡੀ ਬਲੈਕਹੈੱਡਸ ਦੀ ਸਮੱਸਿਆ ਘੱਟ ਜਾਵੇਗੀ।

ਇਸ ਪੈਕ ਦੀ ਵਰਤੋਂ ਤੁਸੀਂ ਹਫਤੇ ‘ਚ 2-3 ਵਾਰ ਆਪਣੇ ਚਿਹਰੇ ‘ਤੇ ਕਰ ਸਕਦੇ ਹੋ।

The post ਨਾਰੀਅਲ ਤੇਲ ਨਾਲ ਮਿਲਾਓ ਇਹ ਇੱਕ ਚੀਜ਼, Blackheads ਹੋਣਗੇ ਗਾਇਬ appeared first on Daily Post Punjabi.