Blast in Jammu airport Archives - Daily Post Punjabi

ਜੰਮੂ ਏਅਰ ਫੋਰਸ ਸਟੇਸ਼ਨ ‘ਤੇ ਡਰੋਨ ਨਾਲ ਹਮਲਾ, ਅੰਬਾਲਾ-ਪਠਾਨਕੋਟ ਏਅਰਬੇਸ ਹਾਈ ਅਲਰਟ ‘ਤੇ
ਜੰਮੂ ਏਅਰ ਫੋਰਸ ਸਟੇਸ਼ਨ ‘ਤੇ ਦੇਰ ਰਾਤ ਦੋ ਧਮਾਕੇ ਹੋਏ । ਇਸ ਵਿੱਚ ਪਹਿਲਾ ਧਮਾਕਾ ਰਾਤ 1:37 ਵਜੇ ਹੋਇਆ ਅਤੇ ਦੂਜਾ ਧਮਾਕਾ 5 ਮਿੰਟ ਬਾਅਦ ਰਾਤ 1:42 ਵਜੇ ਹੋਇਆ । ਹਵਾਈ ਫੌਜ ਦਾ ਕਹਿਣਾ ਹੈ ਕਿ ਦੋਵਾਂ ਧਮਾਕਿਆਂ ਦੀ ਤੀਬਰਤਾ ਬਹੁਤ ਘੱਟ ਸੀ ਅਤੇ ਪਹਿਲਾ ਧਮਾਕਾ ਛੱਤ ‘ਤੇ ਹੋਇਆ, ਇਸ ਲਈ ਛੱਤ ਨੂੰ ਨੁਕਸਾਨ ਪਹੁੰਚਿਆ ਹੈ, ਪਰ ਦੂਜਾ ਧਮਾਕਾ ਖੁੱਲੀ ਜਗ੍ਹਾ ‘ਤੇ ਹੋਇਆ । ਇਸ ਧਮਾਕੇ ਵਿੱਚ ਦੋ ਜਵਾਨਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ।

Blast in Jammu airport

ਦਰਅਸਲ, ਇਹ ਧਮਾਕਾ ਕਿਵੇਂ ਹੋਇਆ ਅਤੇ ਕਿਸਨੇ ਕੀਤਾ? ਇਸ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹੁਣ ਤਸਵੀਰ ਇਸ ਧਮਾਕੇ ਨੂੰ ਇੱਕ ਅੱਤਵਾਦੀ ਹਮਲੇ ਦੀ ਸਾਜਿਸ਼ ਵੱਲ ਧੱਕ ਰਹੀ ਹੈ । ਏਅਰਫੋਰਸ ਸਟੇਸ਼ਨ ‘ਤੇ NIA ਅਤੇ NSG ਦੀ ਟੀਮ ਪਹੁੰਚ ਚੁੱਕੀ ਹੈ ਅਤੇ ਇਸ ਧਮਾਕੇ ਦੀ ਜਾਂਚ ਟੈਰੋਰ ਐਂਗਲ ਤੋਂ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਅੰਬਾਲਾ, ਪਠਾਨਕੋਟ ਅਤੇ ਅਵੰਤੀਪੁਰਾ ਏਅਰਬੇਸ ਨੂੰ ਵੀ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: ਓਵੈਸੀ ਦੀ ਪਾਰਟੀ ਨਾਲ ਗੱਠਜੋੜ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, UP ਤੇ ਉੱਤਰਾਖੰਡ ‘ਚ ਇਕੱਲਿਆਂ ਚੋਣ ਲੜੇਗੀ BSP: ਮਾਇਆਵਤੀ

ਇਸ ਧਮਾਕੇ ਨੂੰ ਡਰੋਨ ਹਮਲਾ ਮੰਨਿਆ ਜਾ ਰਿਹਾ ਹੈ। ਮੁੱਢਲੀ ਜਾਣਕਾਰੀ ਵਿੱਚ ਸਾਹਮਣੇ ਆਇਆ ਹੈ ਕਿ ਡਰੋਨ ਹਮਲੇ ਰਾਹੀਂ ਇੱਥੇ ਖੜ੍ਹੇ ਜਹਾਜ਼ਾਂ ਅਤੇ ਹੈਲੀਕਾਪਟਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ । ਜੇ ਇਹ ਧਮਾਕਾ ਡਰੋਨ ਹਮਲਾ ਸਾਬਿਤ ਹੁੰਦਾ ਹੈ, ਤਾਂ ਇਹ ਦੇਸ਼ ਦੇ ਫੌਜੀ ਠਿਕਾਣਿਆਂ ‘ਤੇ ਹੋਇਆ ਦੇਸ਼ ਦਾ ਪਹਿਲਾ ਡਰੋਨ ਹਮਲਾ ਹੋਵੇਗਾ ।

Blast in Jammu airport

ਫਿਲਹਾਲ ਇਸ ਮਾਮਲੇ ਵਿੱਚ ਹਵਾਈ ਫੌਜ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ, ਪਰ ਹੁਣ ਤੱਕ ਦੀ ਜਾਂਚ ਨੇ ਡਰੋਨ ਹਮਲੇ ਦਾ ਸ਼ੱਕ ਜਤਾਇਆ ਗਿਆ ਹੈ। ਇਸਦਾ ਇੱਕ ਕਾਰਨ ਇਹ ਹੈ ਕਿ ਇਹ ਧਮਾਕੇ ਤਕਨੀਕੀ ਖੇਤਰ ਦੇ ਨਜ਼ਦੀਕ ਹੋਏ ਹਨ , ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਨਿਸ਼ਾਨਾ ਹਵਾਈ ਜਹਾਜ਼ ਸਨ ।

ਇਹ ਵੀ ਦੇਖੋ: ਕੁੜੀ ਦੇ ਘਰਵਾਲਿਆਂ ਨੇ ਘਰ ਬੁਲਾ ਕੇ ਮੁੰਡਾ ਮਾਰ’ਤਾ ! ਕੁੜੀ ਨੇ ਕਰ ਲਈ ਖੁਦਖੁਸ਼ੀ?

The post ਜੰਮੂ ਏਅਰ ਫੋਰਸ ਸਟੇਸ਼ਨ ‘ਤੇ ਡਰੋਨ ਨਾਲ ਹਮਲਾ, ਅੰਬਾਲਾ-ਪਠਾਨਕੋਟ ਏਅਰਬੇਸ ਹਾਈ ਅਲਰਟ ‘ਤੇ appeared first on Daily Post Punjabi.