blast on pm narendra modi Archives - Daily Post Punjabi

ਰਾਕੇਸ਼ ਟਿਕੈਤ ਨੇ ਮੋਦੀ ਸਰਕਾਰ ‘ਤੇ ਸਾਧਿਆ ਨਿਸ਼ਾਨਾ,ਕਿਹਾ- ਕੰਪਨੀ ਦੀ ਸਰਕਾਰ,ਮਹਿੰਗਾਈ ਆਊਟ ਆਫ ਕੰਟਰੋਲ, ਕਿਸਾਨ ਬਰਬਾਦ…
rakesh tikait blast on pm narendra modi: ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਆਏ ਦਿਨ ਸੋਸ਼ਲ ਮੀਡੀਆ ‘ਤੇ ਮੋਦੀ ਸਰਕਾਰ ਵਿਰੁੱਧ ਨਿਸ਼ਾਨਾ ਸਾਧਦੇ ਹੋਏ ਦਿਸਦੇ ਹਨ।ਅਜਿਹੇ ‘ਚ ਰਾਕੇਸ਼ ਟਿਕੈਤ ਦਾ ਇੱਕ ਹੋਰ ਪੋਸਟ ਸਾਹਮਣੇ ਆਇਆ ਹੈ ਜਿਸ ‘ਚ ਉਹ ਪੀਐੱਮ ਮੋਦੀ ਅਤੇ ਕੇਂਦਰ ਸਰਕਾਰ ‘ਤੇ ਭੜਕਦੇ ਦਿਖਾਈ ਦੇ ਰਹੇ ਹਨ।ਰਾਕੇਸ਼ ਟਿਕੈਤ ਨੇ ਆਪਣੀ ਪੋਸਟ ‘ਚ ਕਿਹਾ-‘ਮਹਿੰਗਾਈ ਆਊਟ ਆਫ ਕੰਟਰੋਲ, ਆਮ ਆਦਮੀ ਤਾਂ ਬਰਬਾਦ ਹੋ ਗਿਆ।

rakesh tikait blast on pm narendra modi

‘ਰਾਕੇਸ਼ ਟਿਕੈਤ ਬੋਲੇ, ‘ਆਮ ਆਦਮੀ ਬਰਬਾਦ ਹੋ ਰਿਹਾ, ਕਿਸਾਨ ਬਰਬਾਦ ਹੋ ਰਿਹਾ, ਸਭ ਕੁਝ ਮਹਿੰਗਾ ਹੋ ਗਿਆ ਮਹਿੰਗਾਈ ਦਰ ਅੱਜ ਆਊਟ ਆਫ ਕੰਟਰੋਲ ਚੱਲ ਰਹੀ, ਕੰਪਨੀ ਦੀ ਸਰਕਾਰ, ਜਦੋਂ ਤੱਕ ਕਾਨੂੰਨ ਵਾਪਸ ਨਹੀਂ ਘਰ ਵਾਪਸੀ ਨਹੀਂ।ਰਾਕੇਸ਼ ਟਿਕੈਤ ਨੇ ਇਸ ਟਵੀਟ ‘ਤੇ ਲੋਕਾਂ ਦੀ ਪ੍ਰਤੀਕਿਰਿਆ ਆਈ ਹੈ।ਇੱਕ ਯੂਜ਼ਰ ਨੇ ਕਿਹਾ ਕਿ ‘ਤੁਹਾਨੂੰ ਕੀ ਫਰਕ ਪਏਗਾ?ਖਾਲੀ ਫੋਕਟ ਤੋ ਬੈਠੇ ਹੋ।

ਇੱਕ ਯੂਜ਼ਰ ਨੇ ਕਮੈਂਟ ਕਰ ਕੇ ਕਿਹਾ, ਟਿਕੈਤ ਜੀ,ਇਹ ਮੋਦੀ ਹੈ ਅਜੇ ਹੋਰ ਮਹਿੰਗਾਈ ਵਧਾਉਣਗੇ।ਹੁਣ ਅੰਦੋਲਨ ਸ਼ੁਰੂ ਕਰਨਾ ਚਾਹੀਦਾ।ਭਾਰਤ ਦੇ ਇੱਕ ਇੱਕ ਕੋਨੇ ਤੋਂ ਅੰਦੋਲਨ ਕੀਤਾ ਜਾਵੇ ਭਾਜਪਾ ਹਟਾਓ ਦੇਸ਼ ਬਚਾਉ।ਅਮਰਜੀਤ ਨਾਮ ਦੇ ਯੂਜ਼ਰ ਨੇ ਲਿਖਿਆ, ਪ੍ਰਦਰਸ਼ਨ ਨਾਲ ਆਮ ਕਿਸਾਨ ਬਰਬਾਦ ਹੋ ਰਿਹਾ ਹੈ।ਲੱਗੇ ਰਹੋ ਜਦੋਂ ਕਨਹੀਆ ਕੁਮਾਰ ਨੂੰ ਟਿਕਟ ਮਿਲ ਸਕਦੀ ਹੈ ਤਾਂ ਤੁਹਾਡਾ ਵੀ ਕੁਝ ਹੋ ਹੀ ਜਾਵੇਗਾ।

ਜਿਸ ਦਿਨ ਹਰਿਆਣਾ ਦੇ ਕਿਸਾਨਾਂ ਨੂੰ ਤੁਹਾਡਾ ਧੋਖਾ ਸਮਝ ਆ ਗਿਆ ਉਸ ਦਿਨ ਦੇਖਣਾ।ਧੀਰਜ ਨਾਮ ਦੇ ਯੂਜ਼ਰ ਨੇ ਕਿਹਾ’ ਕੀ ਮਹਿੰਗਾ ਹੋ ਗਿਆ ਹੈ ਨੇਤਾਜੀ, ਦਾਲ, ਕਣਕ,ਝੋਨਾ, ਸਰੋਂ, ਜੌਂ,ਮੱਕੀ, ਬਾਜ਼ਰਾ ਜਾਂ ਕੁਝ ਹੋਰ? ਇਹ ਤਾਂ ਚੰਗਾ ਹੈ ਨਾ ”ਕਿਸਾਨ” ਦੀ ਆਮਦਨੀ ਵਧੇਗੀ ਅਤੇ ਤੁਸੀਂ ਵੀ ਤਾਂ ਇਸ ਲਈ ਨਾ ਬੋਲ ਰਹੇ ਹੋ।

ਕੋਰੋਨਾ ਦੀ ਤੀਜੀ ਲਹਿਰ ਦਾ ਨਹੀਂ ਹੋਵੇਗਾ ਬੱਚਿਆਂ ‘ਤੇ ਅਸਰ, ਪਹਿਲਾਂ ਹੀ ਮੌਜੂਦ ਐਂਟੀਬਾਡੀ- PGI ਦੇ ਸੀਰੋ ਸਰਵੇਅ ‘ਚ ਖੁਲਾਸਾ

The post ਰਾਕੇਸ਼ ਟਿਕੈਤ ਨੇ ਮੋਦੀ ਸਰਕਾਰ ‘ਤੇ ਸਾਧਿਆ ਨਿਸ਼ਾਨਾ,ਕਿਹਾ- ਕੰਪਨੀ ਦੀ ਸਰਕਾਰ,ਮਹਿੰਗਾਈ ਆਊਟ ਆਫ ਕੰਟਰੋਲ, ਕਿਸਾਨ ਬਰਬਾਦ… appeared first on Daily Post Punjabi.