Blind Association Archives - Daily Post Punjabi

ਹੁਣ ਸਰਕਾਰ ਖਿਲਾਫ ਬਲਾਈਂਡ ਐਸੋਸੀਏਸ਼ਨ ਨੇ ਵਿੱਢਿਆ ਮੋਰਚਾ
Blind Association protest against govt: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਸਰਕਾਰ ਵਲੋਂ ਆਪਣੇ ਵਾਅਦੇ ਪੂਰੇ ਨਾ ਕਰਨ ਕਰਕੇ ਹਰ ਵਰਗ ਪਹਿਲਾਂ ਹੀ ਦੁਖੀ ਸੀ। ਇਸ ਕਾਰਨ ਅੱਜ ਮੁੱਲਾਂਪੁਰ ਦਾਖਾ ਵਿਖੇ ਬਲਾਈਂਡ ਐਸੋਸੀਏਸ਼ਨ ਨੇ ਸਰਕਾਰ ਖਿਲਾਫ ਆਪਣੀਆਂ ਮੰਗਾਂ ਪੂਰੀਆਂ ਨਾ ਕਰਨ ਤੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਇੱਕਠੇ ਹੋਏ ਬਲਾਈਂਡ ਲੋਕਾਂ ਨੇ ਕਾਂਗਰਸ ਸਰਕਾਰ ਨੂੰ ‘ਝੂਠਾਂ ਦੀ ਪੰਡ’ ਦੱਸਿਆ ਅਤੇ ਆਪਣੀਆਂ ਮੰਗਾਂ ਦਾ ਮੰਗ ਪੱਤਰ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਨੂੰ ਦਿੱਤਾ। ਇਸ ਮੌਕੇ ਮਨਪ੍ਰੀਤ ਅਯਾਲੀ ਨੇ ਆਪਣੇ ਵਲੋਂ ਬਲਾਈਂਡ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਉਹ ਆਪਣੇ ਤੌਰ ਤੇ ਸਰਕਾਰ ਨਾਲ ਗੱਲਬਾਤ ਕਰਕੇ ਉਨਾਂ ਦੀਆਂ ਮੰਗਾਂ ਪੂਰੀਆਂ ਕਰਵਉਣ ਦੀ ਕੋਸ਼ਿਸ਼ ਕਰਨਗੇ।

Blind Association protest against govt

ਇਸ ਮੌਕੇ ਬਲਾਈਂਡ ਪਰਸਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਲੋਕਲ ਬਾਡੀ ਵਿਭਾਗ ਸਾਹਿਤ ਬਾਕੀ ਵੀ ਸਾਰੇ ਵਿਭਾਗਾਂ ‘ਚ ਉਨ੍ਹਾਂ ਦੀਆਂ ਬਹੁਤ ਸਾਰੀਆਂ ਅਸਾਮੀਆਂ ਖਾਲੀ ਪਈਆਂ ਹਨ, ਜਿਨ੍ਹਾਂ ਨੂੰ ਪੂਰਾ ਕਰਨ ਦਾ ਵਾਅਦਾ ਸਰਕਾਰ ਕਈ ਵਾਰ ਕਰ ਚੁੱਕੀ ਹੈ ਪਰ ਉਸ ਵਾਅਦੇ ਨੂੰ ਪੂਰਾ ਨਹੀਂ ਕਰ ਰਹੀ। ਉਹ ਅੱਜ ਸ਼੍ਰੋਮਣੀ ਅਕਾਲੀਂ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਨੂੰ ਮੰਗ ਪੱਤਰ ਦੇ ਰਹੇ ਹਨ ਕਿ ਉਨਾਂ ਦੀਆਂ ਮੰਗਾਂ ਉਹ ਸਰਕਾਰ ਤੋਂ ਪੂਰੀਆਂ ਕਰਵਾ ਕੇ ਦੇਣ।

Blind Association protest against govt

ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਸਮਾਜ ਦੇ ਇਨ੍ਹਾਂ ਬਲਾਈਂਡ ਲੋਕਾਂ ਨਾਲ ਵੀ ਕਾਂਗਰਸ ਸਰਕਾਰ ਲਾਰੇ ਲਾ ਕੇ ਟਾਇਮ ਪਾਸ ਕਰ ਰਹੀ ਹੈ ਪਰ ਹੁਣ ਉਹ ਜਲਦੀ ਹੀ ਇਨ੍ਹਾਂ ਲੋਕਾਂ ਦੀਆਂ ਸਾਰੀਆਂ ਮੰਗਾਂ ਸਰਕਾਰ ਕੋਲੋ ਪੂਰੀਆਂ ਕਾਰਵਉਣ ਦੀ ਕੋਸ਼ਿਸ਼ ਕਰਨਗੇ।

The post ਹੁਣ ਸਰਕਾਰ ਖਿਲਾਫ ਬਲਾਈਂਡ ਐਸੋਸੀਏਸ਼ਨ ਨੇ ਵਿੱਢਿਆ ਮੋਰਚਾ appeared first on Daily Post Punjabi.