Blood clotting home remedies Archives - Daily Post Punjabi

ਗਾੜ੍ਹਾ ਖੂਨ ਬੀਮਾਰੀਆਂ ਦਾ ਘਰ, ਨੈਚੂਰਲ ਤਰੀਕਿਆਂ ਨਾਲ ਕਰੋ ਪਤਲਾ !
Blood clotting home remedies: ਸਰੀਰ ਨੂੰ ਤੰਦਰੁਸਤ ਰੱਖਣ ‘ਚ ਬਲੱਡ ਸਰਕੂਲੇਸ਼ਨ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਖੂਨ ਦੀ ਕਮੀ, ਗਾੜਾਪਨ, ਬਲੱਡ ਕਲੋਟ ਜਾਂ ਸਰੀਰ ‘ਚ ਜ਼ਿਆਦਾ ਬਲੱਡ ਹੋਣਾ ਆਦਿ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਜਾਂਦਾ ਹੈ। ਅੱਜ ਕੱਲ ਬਹੁਤ ਸਾਰੇ ਲੋਕਾਂ ‘ਚ ਖੂਨ ਦੇ ਗਾੜੇਪਨ ਦੀ ਸਮੱਸਿਆ ਆਮ ਸੁਣਨ ਨੂੰ ਮਿਲ ਰਹੀ ਹੈ। ਇਸ ਲਈ ਕਿਤੇ ਨਾ ਕਿਤੇ ਸਾਡਾ ਗਲਤ ਖਾਣ-ਪੀਣ ਅਤੇ ਵਿਗੜਦਾ ਲਾਈਫਸਟਾਈਲ ਵੀ ਜ਼ਿੰਮੇਵਾਰ ਹੈ। ਇਸ ਬਲੱਡ ਕਲੋਟ ਦੇ ਕਾਰਨ ਦਿਲ ਦੀ ਬਿਮਾਰੀ, ਕੋਲੈਸਟ੍ਰੋਲ ਦਾ ਵਧਣਾ ਆਦਿ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

Blood clotting home remedies

ਗਾੜੇ ਖੂਨ ਨੂੰ ਪਤਲੇ ਕਰਨ ਦੇ ਉਪਾਅ: ਕੁਝ ਲੋਕ ਖੂਨ ਦੇ ਗਾੜੇਪਨ ਤੋਂ ਬਚਣ ਲਈ ਦਵਾਈਆਂ ਦੀ ਵਰਤੋਂ ਵੀ ਕਰਦੇ ਹਨ ਜਿਸ ‘ਚ ਖੂਨ ਪਤਲਾ ਕਰਨ ਵਾਲੇ ਏਜੰਟ ਦੀ ਵਰਤੋਂ ਕੀਤੀ ਜਾਂਦੀ ਹੈ। ਕਲੋਟਿੰਗ ਦੇ ਖਤਰੇ ਨੂੰ ਘੱਟ ਕਰਨ ਲਈ ਦਵਾਈਆਂ ਦੇ ਇਲਾਵਾ ਕੁਝ ਭੋਜਨ ਅਤੇ ਘਰੇਲੂ ਨੁਸਖ਼ੇ ਵੀ ਕਾਰਗਰ ਹਨ। ਜਿਸ ਨਾਲ ਖੂਨ ਦੇ ਗਾੜੇਪਨ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਗਾੜੇ ਖੂਨ ਨੂੰ ਪਤਲਾ ਕਰਦੀ ਹੈ Cayenne pepper ,ਇਹ 5 ਆਹਾਰ ਵੀ ਲਾਭਕਾਰੀ ਹਨ।

Blood clotting home remedies

ਆਪਣਾ ਲਾਈਫਸਟਾਈਲ ਬਦਲੋ: ਲਾਈਫਸਟਾਈਲ ‘ਚ ਗੜਬੜੀਆਂ ਬਿਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਬਣਦੀਆਂ ਹਨ। ਆਪਣੀ ਰੁਟੀਨ ‘ਚ ਥੋੜ੍ਹੀ ਜਿਹੀ ਤਬਦੀਲੀ ਕਰਕੇ ਤੁਸੀਂ ਸਿਹਤਮੰਦ ਜ਼ਿੰਦਗੀ ਜੀ ਸਕਦੇ ਹੋ। ਖੂਨ ਨੂੰ ਸ਼ੁੱਧ ਕਰਨ ਲਈ ਫਾਈਬਰ ਨਾਲ ਭਰਪੂਰ ਭੋਜਨ ਖਾਣਾ ਬਹੁਤ ਜ਼ਰੂਰੀ ਹੈ। ਇਸ ਨਾਲ ਪਾਚਨ ਸ਼ਕਤੀ ਚੰਗੀ ਹੁੰਦੀ ਹੈ ਅਤੇ ਖੂਨ ਵੀ ਸਹੀ ਰਹਿੰਦਾ ਹੈ। ਬ੍ਰਾਊਨ ਰਾਈਸ, ਗਾਜਰ, ਬ੍ਰੋਕਲੀ, ਮੂਲੀ, ਸ਼ਲਗਮ, ਸੇਬ ਅਤੇ ਇਸ ਦਾ ਜੂਸ ਆਪਣੀ ਡਾਇਟ ‘ਚ ਸ਼ਾਮਲ ਕਰੋ। ਖੂਨ ਨੂੰ ਸਾਫ਼ ਅਤੇ ਗਾੜ੍ਹਾ ਹੋਣ ਤੋਂ ਬਚਾਉਣ ਲਈ ਸਰੀਰ ਤੋਂ ਪਸੀਨਾ ਆਉਣਾ ਬਹੁਤ ਜ਼ਰੂਰੀ ਹੈ। ਕਸਰਤ ਜਾਂ ਯੋਗਾ ਲਈ ਸਮਾਂ ਜ਼ਰੂਰ ਕੱਢੋ।

ਗਹਿਰਾ ਸਾਹ ਲਓ: ਸਵੇਰੇ ਦੇ ਸਮੇਂ ਸ਼ੁੱਧ ਆਕਸੀਜਨ ਸਿਹਤ ਲਈ ਬਹੁਤ ਵਧੀਆ ਹੈ। ਗਹਿਰਾ ਸਾਹ ਲੈਣ ਨਾਲ ਫੇਫੜਿਆਂ ਨੂੰ ਆਕਸੀਜਨ ਮਿਲਦੀ ਹੈ। ਜਿਸ ਨਾਲ ਬਲੱਡ ਸਰਕੂਲੇਸ਼ਨ ਸਹੀ ਰਹਿੰਦਾ ਹੈ। ਸਕਿਨ ‘ਤੇ ਜਮਾ ਡੈੱਡ ਸਕਿਨ pores ਨੂੰ ਬੰਦ ਕਰਦੀਆਂ ਹਨ। ਜਿਸ ਕਾਰਨ ਬਲੱਡ ਸਰਕੂਲੇਸ਼ਨ ਵੀ ਪ੍ਰਭਾਵਿਤ ਹੁੰਦਾ ਹੈ। ਮਹੀਨੇ ‘ਚ 1-2 ਵਾਰ ਮੈਨੀਕਿਉਰ ਅਤੇ ਪੈਡੀਕਿਉਰ ਜ਼ਰੂਰ ਕਰਵਾਓ। ਇਸ ਨਾਲ ਡੈੱਡ ਸਕਿਨ ਸੈੱਲ ਨਿਕਲ ਜਾਂਦੇ ਹਨ ਅਤੇ ਬਲੱਡ ਸਰਕੂਲੇਸ਼ਨ ਵੀ ਵਧੀਆ ਹੋ ਜਾਂਦਾ ਹੈ।

ਫਿਸ਼ ਆਇਲ: ਫਿਸ਼ ਆਇਲ ‘ਚ ਓਮੇਗਾ -3 ਫੈਟੀ ਐਸਿਡ, ਈਪੀਏ ਅਤੇ ਡੀਐਚਏ ਦੇ ਗੁਣ ਹੁੰਦੇ ਹਨ ਜੋ ਖੂਨ ਨੂੰ ਪਤਲਾ ਕਰਨ ‘ਚ ਮਦਦਗਾਰ ਹਨ। ਭੋਜਨ ‘ਚ ਮੱਛੀ ਦਾ ਤੇਲ ਸ਼ਾਮਲ ਕਰੋ। ਡਾਕਟਰੀ ਸਲਾਹ ਨਾਲ ਮੱਛੀ ਦੇ ਤੇਲ ਦੇ ਕੈਪਸੂਲ ਵੀ ਖਾ ਸਕਦੇ ਹੋ। ਹਲਦੀ ‘ਚ ਬਹੁਤ ਸਾਰੇ ਚਿਕਿਤਸਕ ਗੁਣ ਹੁੰਦੇ ਹਨ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਬਲੱਡ ਕਲੋਟ ਨੂੰ ਰੋਕਣ ਦਾ ਵੀ ਕੰਮ ਕਰਦੀ ਹੈ। ਲਸਣ ਦੇ ਐਂਟੀ ਆਕਸੀਡੈਂਟ ਗੁਣ ਸਰੀਰ ‘ਚ ਜਮ੍ਹਾਂ ਹੋਏ ਫ੍ਰੀ ਰੈਡੀਕਲਜ਼ ਨੂੰ ਖ਼ਤਮ ਕਰਨ ਲਈ ਕੰਮ ਕਰਦੇ ਹਨ ਜਿਸ ਨਾਲ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ ਅਤੇ ਇਹ ਬਲੱਡ ਸਰਕੂਲੇਸ਼ਨ ਨੂੰ ਸੰਤੁਲਿਤ ਕਰਨ ਦੇ ਨਾਲ ਖੂਨ ਨੂੰ ਪਤਲਾ ਕਰਨ ‘ਚ ਵੀ ਮਦਦ ਕਰਦਾ ਹੈ।

The post ਗਾੜ੍ਹਾ ਖੂਨ ਬੀਮਾਰੀਆਂ ਦਾ ਘਰ, ਨੈਚੂਰਲ ਤਰੀਕਿਆਂ ਨਾਲ ਕਰੋ ਪਤਲਾ ! appeared first on Daily Post Punjabi.