board Archives - Daily Post Punjabi

ਸਾਵਧਾਨ: ਲੁਧਿਆਣਾ ‘ਚ 34 ਥਾਵਾਂ ‘ਤੇ ਵਾਹਨ ਚੋਰ ਗਿਰੋਹ ਸਰਗਰਮ, ਪੁਲਿਸ ਨੇ ਕੱਸੀ ਨਕੇਲ
vehicles theft board imposed incidents: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਚੋਰੀ ਦੀਆਂ ਵਾਰਦਾਤਾਂ ਵੱਧਣ ਦੇ ਚੱਲਦਿਆਂ ਪੁਲਿਸ ਵਿਭਾਗ ਵੱਲੋਂ ਇਨ੍ਹਾਂ ‘ਤੇ ਸ਼ਿਕੰਜ਼ਾ ਕੱਸਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਸ਼ਹਿਰ ‘ਚ ਵਾਹਨ ਚੋਰੀ ਦੇ 34 ਅਜਿਹੇ ਥਾਵਾਂ ਦੀ ਪਛਾਣ ਕੀਤੀ ਗਈ ਹੈ। ਇੰਨਾ ਹੀ ਨਹੀਂ ਇਨ੍ਹਾਂ 34 ਥਾਵਾਂ ‘ਤੇ ਬੋਰਡ ਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ‘ਤੇ ਕਈ ਸੁਝਾਅ ਵੀ ਦਿੱਤੇ ਗਏ ਹਨ, ਤਾਂ ਜੋ ਲੋਕ ਸਮਝਦਾਰੀ ਦਿਖਾਉਣ ਅਤੇ ਵਾਹਨ ਚੋਰੀ ਦੀਆਂ ਵਾਰਦਾਤਾਂ ਘੱਟ ਹੋ ਸਕਣ। ਇਸ ਦੌਰਾਨ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਵੱਲੋਂ ਇਨ੍ਹਾਂ ਥਾਵਾਂ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਕਿ ਉਨ੍ਹਾਂ ਵੱਲੋਂ ਵਾਹਨ ਚੋਰੀ ਦੇ ਤਰੀਕਿਆਂ ‘ਤੇ ਸਟੱਡੀ ਕੀਤੀ ਗਈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ 34 ਥਾਵਾਂ ‘ਤੇ 80 ਫੀਸਦੀ ਵਾਹਨ ਚੋਰੀ ਹੋਏ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਥਾਵਾਂ ‘ਤੇ ਪੁਲਿਸ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਚਿਤਾਵਨੀ ਬੋਰਡ ਵੀ ਲਗਾਏ ਹਨ ਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ, ਪੁਲਿਸ ਵਲੋਂ ਅਜਿਹੀਆਂ ਥਾਵਾਂ ‘ਤੇ ਸੀ.ਸੀ.ਟੀ.ਵੀ ਕੈਮਰੇ ਵੀ ਲਗਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਵਾਹਨ ਚੋਰ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕਰਨ ‘ਚ ਪੁਲਿਸ ਦੀ ਮਦਦ ਕਰਨ ਲਈ ਵੀ ਕਿਹਾ ਗਿਆ ਹੈ।

vehicles theft board imposed incidents

ਚੁਣੇ ਗਏ ਇਹ ਸਥਾਨ- ਪੁਲਿਸ ਵਲੋਂ ਜਿਨ੍ਹਾਂ ਥਾਂਵਾਂ ਦੀ ਸ਼ਨਾਖ਼ਤ ਕੀਤੀ ਗਈ ਹੈ, ਉਨ੍ਹਾਂ ‘ਚ ਰੇਲਵੇ ਸਟੇਸ਼ਨ ਦੇ ਬਾਹਰ, ਮਾਤਾ ਰਾਣੀ ਚੌਕ, ਸਿਵਲ ਹਸਪਤਾਲ, ਮਿੰਨੀ ਰੋਜ਼ ਗਾਰਡਨ, ਸਮਰਾਲਾ ਚੌਕ, ਛਾਉਣੀ ਮੁਹੱਲਾ, ਕਿਪਸ ਮਾਰਕੀਟ, ਕੋਰਟ ਕੰਪਲੈਕਸ ਦੇ ਬਾਹਰ, ਸਿਲਵਰ ਆਰਕ ਮਾਲ, ਲਈਅਰ ਵੈਲੀ, ਜ਼ੋਨ ਡੀ. ਦਫ਼ਤਰ, ਫਿਰੋਜ਼ ਗਾਂਧੀ ਮਾਰਕੀਟ, ਵਿਸ਼ਾਲ ਮੈਗਾਮਾਰਟ, ਸੈਕਟਰ ਬੱਤੀ ਚੰਡੀਗੜ੍ਹ ਰੋਡ, ਰੱਖਬਾਗ, ਰੋਜ਼ ਗਾਰਡਨ, ਪਵੀਲੀਅਨ ਮਾਲ, ਹੀਰੋ ਹਾਰਟ, ਦਿਆਨੰਦ ਹਸਪਤਾਲ, ਫੁਹਾਰਾ ਚੌਕ, ਵੈਸਟਰਨ ਮਾਲ, ਐਮ.ਬੀ.ਡੀ. ਮਾਲ, ਦੀਪ ਹਸਪਤਾਲ, ਸਬਜ਼ੀ ਮੰਡੀ, ਟਰਾਂਸਪੋਰਟ ਨਗਰ, ਪਾਸਪੋਰਟ ਦਫ਼ਤਰ ਦੇ ਬਾਹਰ ਪਾਰਕਿੰਗ, ਗੁਰਦੁਆਰਾ ਸ੍ਰੀ ਆਲਮਗੀਰ ਸਾਹਿਬ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਹੋਸਟਲਾਂ ਦੇ ਬਾਹਰ, ਸਿਵਲ ਲਾਈਨ ਸਥਿਤ ਸ਼ਮਸ਼ਾਨਘਾਟ, ਕਿਚਲੂ ਨਗਰ, ਟਿਊਸ਼ਨ ਮਾਰਕੀਟ ਅਤੇ ਦੁੱਗਰੀ ਦੀਆਂ ਮਾਰਕੀਟਾਂ ਸ਼ਾਮਿਲ ਹਨ।

ਇਹ ਵੀ ਦੇਖੋ–

The post ਸਾਵਧਾਨ: ਲੁਧਿਆਣਾ ‘ਚ 34 ਥਾਵਾਂ ‘ਤੇ ਵਾਹਨ ਚੋਰ ਗਿਰੋਹ ਸਰਗਰਮ, ਪੁਲਿਸ ਨੇ ਕੱਸੀ ਨਕੇਲ appeared first on Daily Post Punjabi.

ਬਿਹਾਰ ਚੋਣਾਂ ਤੋਂ ਪਹਿਲਾਂ NDA ‘ਚ ਦਰਾੜ, ਨਿਤੀਸ਼ ਦੀ ਅਗਵਾਈ ‘ਚ ਚੋਣਾਂ ਨਹੀਂ ਲੜੇਗੀ LJP
ljp parliamentary board meeting: ਬਿਹਾਰ ‘ਚ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ ਅਤੇ ਐੱਨ.ਡੀ.ਏ. ‘ਚ ਵਿੱਚ ਸੰਸਦੀ ਮੈਂਬਰਾਂ ਦਰਮਿਆਨ ਸੀਟ ਸਾਂਝੇਦਾਰੀ ਨੂੰ ਅੰਤਮ ਰੂਪ ਨਹੀਂ ਦਿੱਤਾ ਗਿਆ ਹੈ। ਲੋਕ ਜਨਸ਼ਕਤੀ ਪਾਰਟੀ ਲਗਾਤਾਰ ਸੀਟਾਂ ਦੀ ਵੰਡ ਲਈ ਦਬਾਅ ਬਣਾ ਰਹੀ ਹੈ, ਪਰ ਜੇ ਇਸ ਨੂੰ ਸਫਲਤਾ ਨਹੀਂ ਮਿਲਦੀ ਤਾਂ ਇਸ ਨੇ ਐਨਡੀਏ ਤੋਂ ਵੱਖ ਹੋਣ ਦਾ ਫੈਸਲਾ ਕੀਤਾ। ਹੁਣ ਪਾਰਟੀ ਨੇ ਐਤਵਾਰ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਐਨਡੀਏ ਨਾਲ ਚੋਣ ਨਾ ਲੜਨ ਦਾ ਫੈਸਲਾ ਲਿਆ ਹੈ। ਚੋਣਾਂ ਤੋਂ ਪਹਿਲਾਂ ਐਨਡੀਏ ਵਿਚ ਫੁੱਟ ਪੈ ਗਈ ਹੈ।ਲੋਕ ਜਨਸ਼ਕਤੀ ਪਾਰਟੀ ਨੇ ਐਤਵਾਰ ਨੂੰ ਫੈਸਲਾ ਕੀਤਾ ਹੈ ਕਿ ਪਾਰਟੀ ਐਨਡੀਏ ਗੱਠਜੋੜ ਦੀ ਤਰਫੋਂ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਵਿਧਾਨ ਸਭਾ ਚੋਣਾਂ ਨਹੀਂ ਲੜੇਗੀ। ਪਾਰਟੀ ‘ਬਿਹਾਰ ਫਸਟ ਬਿਹਾਰੀ ਫਸਟ’ ਦੇ ਨਾਅਰੇ ਨਾਲ ਚੋਣ ਲੜੇਗੀ। ਹਾਲਾਂਕਿ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੂਰਾ ਸਮਰਥਨ ਕੀਤਾ ਹੈ। ਇਸ ਤੋਂ ਪਹਿਲਾਂ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਲੋਕ ਜਨਸ਼ਕਤੀ ਪਾਰਟੀ (ਐਲਜੇਪੀ) ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਵੱਖਰੇ ਤੌਰ ‘ਤੇ ਚੋਣ ਲੜਨ ਦਾ ਫੈਸਲਾ ਕਰ ਸਕਦੀ ਹੈ। ਵਿਧਾਨ ਸਭਾ ਚੋਣਾਂ ਲਈ ਐਲਜੇਪੀ ਦੇ ਸੰਸਦੀ ਬੋਰਡ ਦੀ ਇਕ ਮੀਟਿੰਗ ਸੱਦੀ ਗਈ ਸੀ,

ljp parliamentary board meeting

ਜਿਸ ਵਿਚ ਇਹ ਫੈਸਲਾ ਲਿਆ ਗਿਆ ਸੀ ਕਿ ਐਲਜੇਪੀ ਐਨਡੀਏ ਦੇ ਚੋਣ ਹਲਕਿਆਂ ਦੇ ਨਾਲ ਮਿਲ ਕੇ ਚੋਣ ਲੜੇਗੀ ਜਾਂ ਇਕੱਲੇ ਚੋਣ ਲੜਨੀ ਹੈ। ਪਾਰਟੀ ਨੇ ਐਨਡੀਏ ਤੋਂ ਵੱਖ ਹੋਣ ਦਾ ਫੈਸਲਾ ਕੀਤਾ।ਲੋਕ ਜਨਸ਼ਕਤੀ ਪਾਰਟੀ ਦੇ ਸੰਸਦੀ ਬੋਰਡ ਦੀ ਇਹ ਬੈਠਕ ਸ਼ਨੀਵਾਰ ਨੂੰ ਹੋਣੀ ਸੀ ਪਰ ਗ਼ੈਰ-ਸਿਹਤਮੰਦ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੇ ਕਾਰਨ ਇਹ ਬੈਠਕ ਐਤਵਾਰ ਲਈ ਮੁਲਤਵੀ ਕਰ ਦਿੱਤੀ ਗਈ। ਐਲਜੇਪੀ ਦੇ ਮੁਖੀ ਚਿਰਾਗ ਪਾਸਵਾਨ ਆਪਣੇ ਪਿਤਾ ਰਾਮ ਵਿਲਾਸ ਪਾਸਵਾਨ ਨੂੰ ਮਿਲਣ ਹਸਪਤਾਲ ਗਏ। ਰਾਮ ਵਿਲਾਸ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਹੈ।ਲੋਕ ਜਨਸ਼ਕਤੀ ਪਾਰਟੀ ਦੇ ਸੰਸਦੀ ਬੋਰਡ ਦੀ ਇਹ ਬੈਠਕ ਸ਼ਨੀਵਾਰ ਨੂੰ ਹੋਣੀ ਸੀ ਪਰ ਗ਼ੈਰ-ਸਿਹਤਮੰਦ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੇ ਕਾਰਨ ਇਹ ਬੈਠਕ ਐਤਵਾਰ ਲਈ ਮੁਲਤਵੀ ਕਰ ਦਿੱਤੀ ਗਈ। ਐਲਜੇਪੀ ਦੇ ਮੁਖੀ ਚਿਰਾਗ ਪਾਸਵਾਨ ਆਪਣੇ ਪਿਤਾ ਰਾਮ ਵਿਲਾਸ ਪਾਸਵਾਨ ਨੂੰ ਮਿਲਣ ਹਸਪਤਾਲ ਗਏ। ਰਾਮ ਵਿਲਾਸ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਹੈ। ਐਲਜੇਪੀ ਦੇ ਮੁਖੀ ਚਿਰਾਗ ਪਾਸਵਾਨ ਪਿਛਲੇ ਮਹੀਨੇ ਸੀਟ ਦੀ ਵੰਡ ਨੂੰ ਲੈ ਕੇ ਭਾਜਪਾ ਪ੍ਰਧਾਨ ਜੇਪੀ ਨੱਡਾ ਨਾਲ ਪੰਜ ਵਾਰ ਮੁਲਾਕਾਤ ਕਰ ਚੁੱਕੇ ਹਨ। ਜਦ ਕਿ ਇਕ ਵਾਰ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਮਿਲਿਆ ਸੀ। ਐਲਜੇਪੀ ਦੇ ਸੂਤਰਾਂ ਅਨੁਸਾਰ ਪਾਰਟੀ ਨੂੰ ਸਿਰਫ 15 ਤੋਂ 20 ਸੀਟਾਂ ਮਿਲੀਆਂ ਹਨ। ਪਰ ਐਲਜੇਪੀ ਨੇ 42 ਸੀਟਾਂ ਦੀ ਮੰਗ ਕੀਤੀ ਹੈ। ਜੇਡੀਯੂ ਨੇਤਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਨ੍ਹਾਂ ਦਾ ਐਲਜੇਪੀ ਨਾਲ ਗੱਠਜੋੜ ਨਹੀਂ ਹੈ। ਭਾਜਪਾ ਆਪਣੇ ਹਿੱਸੇ ਲਈ ਐਲਜੇਪੀ ਨਾਲ ਸੀਟਾਂ ਸਾਂਝੇ ਕਰਦੀ ਹੈ।

The post ਬਿਹਾਰ ਚੋਣਾਂ ਤੋਂ ਪਹਿਲਾਂ  NDA  ‘ਚ ਦਰਾੜ, ਨਿਤੀਸ਼ ਦੀ ਅਗਵਾਈ ‘ਚ ਚੋਣਾਂ ਨਹੀਂ ਲੜੇਗੀ LJP appeared first on Daily Post Punjabi.

ਰਾਮ ਵਿਲਾਸ ਪਾਸਵਾਨ ਦੀ ਸਿਹਤ ਵਿਗੜਨ ਕਾਰਨ ਲੋਜਪਾ ਸੰਸਦੀ ਬੋਰਡ ਦੀ ਬੈਠਕ ਮੁਲਤਵੀ
ljp parliamentary board meeting postponed: ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੀ ਸਿਹਤ ਵਿਗੜਨ ਕਾਰਨ ਲੋਜਪਾ ਦੇ ਕਾਰਨ ਸੰਸਦੀ ਬੋਰਡ ਦੀ ਬੈਠਕ ਕੁਝ ਦੇਰ ਲਈ ਮੁਲਤਵੀ ਹੋ ਗਈ ਹੈ।ਚਿਰਾਗ ਪਾਸਵਾਨ ਹਸਪਤਾਲ ਲਈ ਰਵਾਨਾ ਹੋ ਗਏ ਹਨ।ਦੱਸਣਯੋਗ ਹੈ ਕਿ ਐੱਲ.ਜੇ.ਪੀ. ਦੇ ਸਾਬਕਾ ਪ੍ਰਧਾਨ ਅਤੇ ਸੰਸਥਾਪਕ ਕੇਂਦਰੀ ਮੰਤਰੀ ਰਾਮਵਿਲਾਸ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੇ ਹਨ।ਕੁਝ ਦਿਨ ਪਹਿਲਾਂ ਉਨ੍ਹਾਂ ਦੇ ਬੇਟੇ ਚਿਰਾਗ ਪਾਸਵਾਨ ਨੇ ਇੱਕ ਭਾਵੁਕ ਚਿੱਠੀ ਲਿਖੀ ਸੀ, ਜਿਸ ‘ਚ ਉਨ੍ਹਾਂ ਨੇ ਦੱਸਿਆ

ljp parliamentary board meeting postponed

ਸੀ ਕਿ ਉਨ੍ਹਾਂ ਦੇ ਪਿਤਾ ਜੀ ਆਈ.ਸੀ.ਯੂ ‘ਚ ਭਰਤੀ ਹਨ।ਉਨ੍ਹਾਂ ਨੇ ਇਹ ਵੀ ਲਿਖਿਆ ਸੀ ਕਿ ਜਦੋਂ ਉਨ੍ਹਾਂ ਨੂੰ ਮੇਰੀ ਬਹੁਤ ਲੋੜ ਹੈ ਤਾਂ ਮੈਨੂੰ ਉਨ੍ਹਾਂ ਦੇ ਨਾਲ ਰਹਿਣਾ ਚਾਹੀਦਾ ਹੈ ਕਿ ਮੈਂ ਆਪਣੇ ਆਪ ਨੂੰ ਮਾਫ ਨਹੀਂ ਕਰ ਸਕਦਾ।ਦੱਸਣਯੋਗ ਹੈ ਕਿ ਇਨ੍ਹਾਂ ਦਿਨਾਂ ‘ਚ ਐੱਨ.ਡੀ.ਏ ‘ਚ ਸੀਟਾਂ ਦੇ ਬਟਵਾਰੇ ਨੂੰ ਲੈ ਕੇ ਪ੍ਰੇਸ਼ਾਨੀ ਚੱਲ ਰਹੀ ਹੈ।ਅਜਿਹੇ ਸਮੇਂ ‘ਚ ਚਿਰਾਗ ਪਾਸਵਾਨ ਦਿੱਲੀ ‘ਚ ਹਨ।ਮਹੱਤਵਪੂਰਨ ਗੱਲ ਇਹ ਹੈ ਕਿ ਸੀਟ ਸ਼ੇਅਰਿੰਗ ਨੂੰ ਲੈ ਕੇ ਐੱਨ.ਡੀ.ਏ. ‘ਚ ਲੋਜਪਾ ਦੀ ਗੱਲ ਨਹੀਂ ਬਣ ਪਾ ਰਹੀ।ਪਾਰਟੀ ਬਗਾਵਤੀ ਮੂਡ ‘ਚ ਨਜ਼ਰ ਆ ਰਹੇ ਹਨ।ਇਸੇ ਮਾਮਲੇ ‘ਤੇ ਸੰਸਦੀ ਬੋਰਡ ਨੇ ਬੈਠਕ ਬੁਲਾਈ ਸੀ ਪਰ ਅਚਾਨਕ ਰਾਮ ਵਿਲਾਸ ਦੀ ਸਿਹਤ ਵਿਗੜਨ ਕਾਰਨ ਵਿਚਾਲੇ ਹੀ ਬੈਠਕ ਮੁਲਤਵੀ ਕਰਨੀ ਪਈ।

The post ਰਾਮ ਵਿਲਾਸ ਪਾਸਵਾਨ ਦੀ ਸਿਹਤ ਵਿਗੜਨ ਕਾਰਨ ਲੋਜਪਾ ਸੰਸਦੀ ਬੋਰਡ ਦੀ ਬੈਠਕ ਮੁਲਤਵੀ appeared first on Daily Post Punjabi.

ਜਲਦ ਐਲਾਨੇ ਜਾਣ ਕੰਪਾਰਟਮੈਂਟ ਪ੍ਰੀਖਿਆ ਦੇ ਨਤੀਜੇ, SC ਨੇ ਸੀ CBSE ਨੂੰ ਕਿਹਾ…
supreme court asks central board : ਕੋਰੋਨਾ ਮਹਾਂਮਾਰੀ ਦੌਰਾਨ ਮੁਲਤਵੀ ਹੋਈਆਂ ਪ੍ਰੀਖਿਆਵਾਂ ਦੇ ਨਤੀਜੇ ਸੀ.ਬੀ.ਐੱਸ.ਈ ਵਲੋਂ ਵਿਦਿਆਰਥੀਆਂ ਦੀ ਪੂਰੇ ਸਾਲ ਦੀ ਕਾਰਗੁਜ਼ਾਰੀ ਦੇ ਆਧਾਰ ‘ਤੇ ਹੀ ਐਲਾਨੇ ਗਏ ਸਨ।ਕਈ ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਦੀਆਂ ਕਈ ਵਿਸ਼ਿਆਂ ‘ਚ ਕੰਪਾਰਟਮੈਂਟ ਸਨ ਜਿਸ ਦੀ ਪ੍ਰੀਖਿਆਂ ਆਨਲਾਈਨ ਲਈ ਗਈ ਅਤੇ ਹੁਣ ਸੁਪਰੀਮ ਕੋਰਟ ਵਲੋਂ ਸੀਬੀਆਈ ਨੂੰ ਇਨ੍ਹਾਂ ਵਿਦਿਆਰਥੀਆਂ ਦੀ ਨਤੀਜੇ ਜਲਦ ਘੋਸ਼ਿਤ ਕੀਤੇ ਜਾਣ ਤੋਂ ਜੋ ਵਿਦਿਆਰਥੀਆਂ ਨੂੰ ਅਗਲੇਰੀ ਪੜਾਈ ਕਾਲਜਾਂ ‘ਚ ਦਾਖਲਾ ਲੈਣ ਲਈ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਸੁਪਰੀਮ ਕੋਰਟ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੂੰ ਕੰਪਾਰਟਮੈਂਟ ਪ੍ਰੀਖਿਆ ਦੇ ਨਤੀਜੇ ਜਲਦੀ ਐਲਾਨ ਕਰਨ ਲਈ ਕਿਹਾ ਹੈ।

supreme court asks central board

ਅਦਾਲਤ ਨੇ ਸੀਬੀਐਸਈ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨਾਲ ਤਾਲਮੇਲ ਕਰਨ ਲਈ ਵੀ ਕਿਹਾ ਹੈ। ਅਦਾਲਤ ਨੇ ਨਿਰਦੇਸ਼ ਦਿੱਤਾ ਹੈ ਕਿ ਸੀਬੀਐਸਈ ਮੌਜੂਦਾ ਵਿਦਿਅਕ ਸਾਲ ਵਿੱਚ ਲਗਭਗ 2 ਲੱਖ ਵਿਦਿਆਰਥੀਆਂ ਨੂੰ ਕਾਲਜਾਂ ਵਿੱਚ ਅਪਲਾਈ ਕਰਨ ਦੇ ਯੋਗ ਬਣਾਉਣ ਲਈ ਯੂਜੀਸੀ ਨਾਲ ਤਾਲਮੇਲ ਕਰੇ।ਅਦਾਲਤ ਨੇ ਕਿਹਾ ਹੈ ਕਿ ਇਹ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਕੰਪਾਰਟਮੈਂਟ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ ਮੌਜੂਦਾ ਵਿਦਿਅਕ ਸਾਲ ਵਿਚ ਕਾਲਜਾਂ ਵਿਚ ਦਾਖਲਾ ਲੈਣ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਇਹ ਕੋਈ ਆਮ ਸਮਾਂ ਨਹੀਂ ਹੈ ਅਤੇ ਅਜਿਹੇ ਵਿਦਿਆਰਥੀਆਂ ਲਈ ਸੀਬੀਐਸਈ ਨੂੰ ਯੂਜੀਸੀ ਦੇ ਤਾਲਮੇਲ ਵਿਚ ਕੰਮ ਕਰਨਾ ਚਾਹੀਦਾ ਹੈ।

The post ਜਲਦ ਐਲਾਨੇ ਜਾਣ ਕੰਪਾਰਟਮੈਂਟ ਪ੍ਰੀਖਿਆ ਦੇ ਨਤੀਜੇ, SC ਨੇ ਸੀ  CBSE ਨੂੰ ਕਿਹਾ… appeared first on Daily Post Punjabi.

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿਦਿਆਰਥੀਆਂ ਨੂੰ ਵੱਡੀ ਰਾਹਤ, ਇਨ੍ਹਾਂ ਸ਼ਰਤਾਂ ‘ਤੇ ਮਿਲੇਗਾ ਦਾਖਲਾ
punjab school education board: ਲੁਧਿਆਣਾ, (ਤਰਸੇਮ ਭਾਰਦਵਾਜ)-ਕੋਰੋਨਾ ਕਾਲ ਦੇ ਚਲਦਿਆਂ ਮਾਰਚ ਮਹੀਨੇ ਤੋਂ ਸਕੂਲ ਬੰਦ ਹਨ।ਜਿਸ ਦੌਰਾਨ ਹੋਰਨਾਂ ਸੂਬਿਆਂ ਤੋਂ ਆਏ ਵਿਦਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਕੂਲਾਂ ‘ਚ ਦਾਖਲਾ ਲੈਣ ਲਈ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਦੇਖਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ‘ਚ ਕਿਹਾ ਗਿਆ ਹੈ ਕਿ ਸੈਸ਼ਨ 2020-21 ਲਈ ਜੋ ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਜਾਂ ਹੋਰ ਰਾਜ ਬੋਰਡ ਤੋਂ 8ਵੀਂ 9ਵੀਂ, 10ਵੀਂ ਅਤੇ 11ਵੀਂ ਸ਼੍ਰੇਣੀ ਪਾਸ ਕਰਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲਾਂ ‘ਚ ਦਾਖ਼ਲਾ ਲੈ ਚੁੱਕੇ ਹਨ ਪਰ ਉਨ੍ਹਾਂ ਵਿਦਿਆਰਥੀਆਂ ਦੇ ਨਾਲ ਹੇਠਲੀ ਕਲਾਸ ਪਾਸ ਕਰਨ ਦਾ ਕੋਈ ਦਸਤਾਵੇਜ਼ ਨਹੀਂ ਹੈ ਤਾਂ ਇਸ ਤਰ੍ਹਾਂ ਦੇ ਵਿਦਿਆਰਥੀਆਂ ਤੋਂ ਜਨਮ ਸਰਟੀਫਿਕੇਟ ਜਾਂ ਫਿਰ ਆਧਾਰ ਕਾਰਡ ਪ੍ਰਾਪਤ ਕਰਦੇ ਹੋਏ ਉਨ੍ਹਾਂ ਨੂੰ ਦਾਖ਼ਲਾ ਦਿੱਤਾ ਜਾ ਸਕਦਾ ਹੈ ਅਤੇ ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ ‘ਤੇ ਹੀ ਵਿਦਿਆਰਥੀਆਂ ਦੀ ਆਨਲਾਈਨ ਫਾਈਨਲ ਸਬਮਿਸ਼ਨ ਵੀ ਕੀਤੀ ਜਾਵੇਗੀ।

punjab school education board

ਉੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਿੱਜੀ ਸਕੂਲਾਂ ਵੱਲੋਂ ਆਪਣੇ ਸਕੂਲ ‘ਚ ਇੰਪੋਰਟ ਕੀਤੇ ਜਾਣ ਦੀ ਸਮੱਸਿਆ ਦਾ ਵੀ ਹੱਲ ਕਰਦੇ ਹੋਏ ਇਸ ਸਬੰਧੀ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ‘ਚ ਕਿਹਾ ਗਿਆ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਨਿੱਜੀ ਸਕੂਲਾਂ ਵੱਲੋਂ ਜਿਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਪੱਧਰ ‘ਤੇ ਆਨਲਾਈਨ ਇੰਪੋਰਟ ਕਰ ਲਿਆ ਗਿਆ ਹੈ ਪਰ ਉਹ ਵਿਦਿਆਰਥੀਆਂ ਸਰਕਾਰੀ ਸਕੂਲਾਂ ‘ਚ ਦਾਖ਼ਲਾ ਲੈ ਚੁੱਕੇ ਹਨ ਜਾਂ ਦਾਖ਼ਲਾ ਲੈਣਾ ਚਾਹੁੰਦੇ ਹਨ।ਇਸ ਤਰ੍ਹਾਂ ਦੇ ਵਿਦਿਆਰਥੀਆ ਲਈ ਸਰਕਾਰੀ ਸਕੂਲਾਂ ਦੇ ਸਕੂਲ ਪ੍ਰਮੁੱਖ ਸਕੂਲ ਦੇ ਲੈਟਰ ਹੈਡ ਅਤੇ ਦਾਖ਼ਲਾ ਰਜਿਸਟਰ ਦੀ ਕਾਪੀ ਬੋਰਡ ਦੇ ਈਮੇਲ ਪਤੇ ‘ਤੇ ਭੇਜਣ ਦੇ ਉਪਰੰਤ ਵਿਦਿਆਰਥੀਆਂ ਦੀ ਆਨਲਾਈਨ ਐਂਟਰੀ ਆਪਣੇ ਸਕੂਲ ‘ਚ ਕਰਵਾ ਸਕਦੇ ਹਨ।

The post ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿਦਿਆਰਥੀਆਂ ਨੂੰ ਵੱਡੀ ਰਾਹਤ, ਇਨ੍ਹਾਂ ਸ਼ਰਤਾਂ ‘ਤੇ ਮਿਲੇਗਾ ਦਾਖਲਾ appeared first on Daily Post Punjabi.