boat capsizes in chambal river Archives - Daily Post Punjabi

ਰਾਜਸਥਾਨ: ਕੋਟਾ ਦੀ ਚੰਬਲ ਨਦੀ ‘ਚ ਤੀਰਥ ਯਾਤਰੀਆਂ ਨਾਲ ਭਰੀ ਕਿਸ਼ਤੀ ਪਲਟੀ, 14 ਲਾਪਤਾ
boat capsizes in chambal river: ਜੈਪੁਰ: ਰਾਜਸਥਾਨ ਦੇ ਕੋਟਾ ਜ਼ਿਲੇ ਦੇ ਚੰਬਲ ਨਦੀ ਵਿੱਚ ਬੁੱਧਵਾਰ ਤੜਕੇ ਤੜਕੇ ਕਰੀਬ 40 ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਦੇ ਪਲਟ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਤੋਂ 14 ਲੋਕ ਲਾਪਤਾ ਹਨ। ਸਥਾਨਕ ਪ੍ਰਸ਼ਾਸਨ, ਦਿਹਾਤੀ ਅਤੇ ਪੁਲਿਸ ਟੀਮਾਂ ਬਚਾਅ ਕਾਰਜਾਂ ਵਿੱਚ ਲੱਗੀ ਹੋਈਆਂ ਹਨ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸ.ਡੀ.ਆਰ.ਐਫ.) ਦੀ ਟੀਮ ਵੀ ਬਚਾਅ ਕਾਰਜਾਂ ਨੂੰ ਤੇਜ਼ ਕਰਨ ਲਈ ਉਥੇ ਪਹੁੰਚ ਗਈ ਹੈ। ਜ਼ਿਲ੍ਹਾ ਕੁਲੈਕਟਰ ਉਜਵਲ ਸਿੰਘ ਰਾਠੌਰ ਨੇ ਦੱਸਿਆ ਕਿ ਗੋਠੜਾ ਕਲਾਂ ਦੇ ਕਰੀਬ ਤਿੰਨ ਦਰਜਨ ਪਿੰਡ ਵਾਸੀ ਚੰਬਲ ਨਦੀ ਦੇ ਪਾਰ ਕਮਲੇਸ਼ਵਰ ਧਾਮ ਵੱਲ ਜਾ ਰਹੇ ਸਨ, ਇਸ ਦੌਰਾਨ ਕਿਸ਼ਤੀ ਖਟੌਲੀ ਨੇੜੇ ਪਲਟ ਗਈ। ਰਾਠੌਰ ਨੇ ਕਿਹਾ ਕਿ ਉਨ੍ਹਾਂ ਵਿੱਚੋਂ ਕੁੱਝ ਤੈਰ ਕੇ ਕਿਨਾਰੇ ‘ਤੇ ਆਉਣ ‘ਚ ਕਾਮਯਾਬ ਹੋਏ, ਪਰ 14 ਲੋਕ ਲਾਪਤਾ ਦੱਸੇ ਗਏ ਹਨ।

कोटा में थाना खातोली क्षेत्र में चम्बल ढिबरी के पास नाव पलट जाने की घटना बेहद दुखद एवं दुर्भाग्यपूर्ण है। हादसे का शिकार हुए लोगों के परिजनों के प्रति मेरी गहरी संवेदनाएं।
— Ashok Gehlot (@ashokgehlot51) September 16, 2020

ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਵਿੱਚ ਕਿਹਾ, “ਕੋਟਾ ਵਿੱਚ ਥਾਣਾ ਖਟੌਲੀ ਦੇ ਖੇਤਰ ਵਿੱਚ ਚੰਬਲ ਦਿਬਰੀ ਨੇੜੇ ਕਿਸ਼ਤੀ ਦੇ ਪਲਟ ਜਾਣ ਦੀ ਘਟਨਾ ਬਹੁਤ ਦੁਖਦਾਈ ਅਤੇ ਮੰਦਭਾਗੀ ਹੈ। ਪੀੜਤ ਪਰਿਵਾਰਾਂ ਨਾਲ ਮੇਰਾ ਡੂੰਘਾ ਦੁੱਖ ਹੈ।” ਉਨ੍ਹਾਂ ਨੇ ਅੱਗੇ ਕਿਹਾ, “ਮੈਂ ਕੋਟਾ ਪ੍ਰਸ਼ਾਸਨ ਨਾਲ ਇਸ ਮੁੱਦੇ ‘ਤੇ ਅਪਡੇਟਸ ਜਾਣਨ ਲਈ ਗੱਲ ਕੀਤੀ ਹੈ। ਅਧਿਕਾਰੀਆਂ ਨੂੰ ਤੁਰੰਤ ਰਾਹਤ ਅਤੇ ਬਚਾਅ ਕਾਰਜਾਂ ਰਾਹੀਂ ਲਾਪਤਾ ਲੋਕਾਂ ਦਾ ਪਤਾ ਲਗਾਉਣ ਦੀ ਹਦਾਇਤ ਵੀ ਕੀਤੀ ਹੈ। ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਮੌਕੇ ‘ਤੇ ਮੌਜੂਦ ਹੈ। ਪਰਿਵਾਰਾਂ ਨੂੰ ਮੁੱਖ ਮੰਤਰੀ ਰਾਹਤ ਫੰਡ ਤੋਂ ਸਹਾਇਤਾ ਮਿਲੇਗੀ।”

The post ਰਾਜਸਥਾਨ: ਕੋਟਾ ਦੀ ਚੰਬਲ ਨਦੀ ‘ਚ ਤੀਰਥ ਯਾਤਰੀਆਂ ਨਾਲ ਭਰੀ ਕਿਸ਼ਤੀ ਪਲਟੀ, 14 ਲਾਪਤਾ appeared first on Daily Post Punjabi.