bob christo bollywood parveen babi Archives - Daily Post Punjabi

ਇਸ ਅਦਾਕਾਰਾ ਦੀ ਤਸਵੀਰ ਦੇਖ ਭਾਰਤ ਭੱਜ ਆਇਆ ਸੀ ਇਹ ਮੁੰਡਾ, ਹਿੰਦੀ ਫ਼ਿਲਮਾਂ ਵਿੱਚ ਬਣਿਆ ਵਿਲੇਨ
bob christo bollywood parveen:ਫ਼ਿਲਮ ਮਿਸਟਰ ਇੰਡੀਆ ਵਿੱਚ ਅੰਗਰੇਜ਼ ਅਦਾਕਾਰ ਦਾ ਕਿਰਦਾਰ ਨਿਭਾਉਣ ਵਾਲੇ ਬਾਬ ਕ੍ਰਿਸਟੋ ਨੂੰ ਤੁਸੀਂ ਸਭ ਜਾਣਦੇ ਹੀ ਹੋਵੋਗੇ। ਬਾਬ ਦਾ ਜਨਮ ਆਸਟਰੇਲੀਆ ਦੇ ਸਿਡਨੀ ਵਿੱਚ ਹੋਇਆ ਸੀ ਪਰ ਉਨ੍ਹਾਂ ਨੇ ਹਿੰਦੀ ਸਿਨੇਮਾ ਦੀਆਂ ਕਈ ਫਿਲਮਾਂ ਕੰਮ ਕੀਤਾ। ਨੱਬੇ ਦੇ ਦਹਾਕੇ ਵਿੱਚ ਆਈਆਂ ਕਈ ਫ਼ਿਲਮਾਂ ਵਿੱਚ ਬਾਬ ਨੂੰ ਦੇਖਿਆ ਗਿਆ। ਉਹ ਕਈ ਫ਼ਿਲਮਾਂ ਵਿੱਚ ਵਿਲੇਨ ਦੇ ਕਿਰਦਾਰ ਵਿੱਚ ਨਜ਼ਰ ਆਏ ਅਤੇ ਸਾਰਿਆਂ ਦੇ ਦਿਲ ਵਿੱਚ ਉਨ੍ਹਾਂ ਨੇ ਜਗ੍ਹਾ ਬਣਾਈ। ਬਾਬ ਕ੍ਰਿਸਟੋ ਜਦੋਂ ਥਿਏਟਰ ਕਰ ਰਹੇ ਸਨ ਉਦੋਂ ਉਨ੍ਹਾਂ ਦੀ ਮੁਲਾਕਾਤ ਹੇਲਗਾ ਨਾਲ ਹੋਈ, ਜਿਸ ਨਾਲ ਉਨ੍ਹਾਂ ਨੇ ਵਿਆਹ ਕਰ ਲਿਆ।

ਉੱਥੇ ਹੀ ਹੇਲਗਾ ਤੋਂ ਉਨ੍ਹਾਂ ਦੇ ਤਿੰਨ ਬੱਚੇ ਹੋਏ ਪਰ ਬਾਅਦ ਵਿੱਚ ਕਾਰ ਐਕਸੀਡੈਂਟ ਵਿੱਚ ਹੇਲਗਾ ਦਾ ਦਿਹਾਂਤ ਹੋ ਗਿਆ। ਉਸ ਤੋਂ ਬਾਅਦ ਬਾਬ ਨੇ ਨਰਸਿੰਗ ਦੇ ਨਾਲ ਦੂਜਾ ਵਿਆਹ ਕਰ ਲਿਆ ਜਿਸ ਤੋਂ ਉਨ੍ਹਾਂ ਦਾ ਇੱਕ ਬੇਟਾ ਹੋਇਆ। ਵੈਸੇ 20 ਮਾਰਚ 2011 ਨੂੰ ਬਾਬ ਦਾ ਹਾਰਟ ਅਟ੍ਰਕ ਦੀ ਵਜ੍ਹਾ ਨਾਲ ਦਿਹਾਂਤ ਹੋ ਗਿਆ ਸੀ। ਉੱਥੇ ਹੀ ਉਨ੍ਹਾਂ ਦਾ ਨਾਮ ਇੰਡੀਅਨ ਅਦਾਕਾਰਾ ਦੇ ਨਾਲ ਵੀ ਜੁੜਿਆ ਸੀ। ਦਰਅਸਲ ਇੱਕ ਵਾਰ ਇੱਕ ਇੰਟਰਵਿਊ ਵਿੱਚ ਬਾਬ ਨੇ ਕਿਹਾ ਸੀ ਕਿ ਉਨ੍ਹਾਂ ਨੇ ਇਕ ਮੈਗਜ਼ੀਨ ਦੇ ਕਵਰ ਪੇਜ਼ ‘ਤੇ ਪਰਵੀਨ ਬਾਬੀ ਦੀ ਤਸਵੀਰ ਦੇਖੀ ਸੀ ਅਤੇ ਉਹ ਉਨ੍ਹਾਂ ‘ਤੇ ਫਿਦਾ ਹੋ ਗਏ। ਇਸ ਤੋਂ ਬਾਅਦ ਉਹ ਪ੍ਰਵੀਨ ਨੂੰ ਮਿਲਣ ਦੀ ਖੁਆਹਿਸ਼ ਵਿੱਚ ਭਾਰਤ ਆ ਗਏ। ਉਨ੍ਹਾਂ ਨੇ ਦੱਸਿਆ ਸੀ ਉਹ ਜਦੋਂ ਮੁੰਬਈ ਆਏ ਤਾਂ ਉਨ੍ਹਾਂ ਦੀ ਮੁਲਾਕਾਤ ਚਰਚ ਗੇਟ ਦੇ ਕੋਲ ਇੱਕ ਫ਼ਿਲਮ ਯੂਨਿਟ ਨਾਲ ਹੋਈ।

ਜਿੱਥੇ ਉਨ੍ਹਾਂ ਨੂੰ ਪਤਾ ਚੱਲਿਆ ਕਿ ਕੈਮਰਾਮੈਨ ਅਗਲੇ ਹੀ ਦਿਨ ਫਿਲਮ ਦਾ ਬਰਨਿੰਗ ਟਰੇਨ ਦੇ ਸੈੱਟ ‘ਤੇ ਪਰਵੀਨ ਬਾਬੀ ਨੂੰ ਮਿਲਣ ਵਾਲਾ ਹੈ। ਫਿਰ ਅਗਲੇ ਹੀ ਦਿਨ ਬਾਬ ਪਰਵੀਨ ਬਾਬੀ ਨੂੰ ਮਿਲਣ ਪਹੁੰਚ ਗਏ। ਉਹ ਕੈਮਰਾ ਮੈਨ ਨੂੰ ਪ੍ਰਵੀਨ ਬੌਬੀ ਨੂੰ ਮਿਲਵਾਉਣ ਨੂੰ ਕਹਿ ਕਹਿ ਰਹੇ ਸਨ ਉਦੋਂ ਪਿੱਛੋਂ ਹੀ ਕਿਸੇ ਕੁੜੀ ਦੀ ਆਵਾਜ਼ ਆਈ। ਬਾਬ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਪ੍ਰਵੀਨ ਬੌਬੀ ਖੜ੍ਹੀ ਸੀ। ਉਹ ਉਨ੍ਹਾਂ ਦੇ ਕੋਲ ਗਏ ਅਤੇ ਬੋਲੇ ਕਿ ਤੁਸੀਂ ਤਾਂ ਪਰਵੀਨ ਬਾਬੀ ਨਹੀਂ ਹੋ। ਇਸ ਤੋਂ ਬਾਅਦ ਉਨ੍ਹਾਂ ਨੇ ਮੈਗਜ਼ੀਨ ਕਵਰ ਪੇਜ ਦਿਖਾਉਂਦੇ ਹੋਏ ਕਿਹਾ ਇਹ ਕੁੜੀ ਪ੍ਰਵੀਨ ਹੈ। ਇਸ ‘ਤੇ ਪ੍ਰਵੀਨ ਬੌਬੀ ਨੇ ਹੱਸ ਕੇ ਕਿਹਾ ਮੈਂ ਸ਼ੂਟਿੰਗ ਤੋਂ ਇਲਾਵਾ ਮੇਕਅੱਪ ਨਹੀਂ ਕਰਦੀ। ਫਿਰ ਇਨ੍ਹਾਂ ਦੋਨਾਂ ਦੀ ਦੋਸਤੀ ਹੋ ਗਈ। ਦੱਸ ਦੇਈਏ ਕਿ ਬਾਬ ਕ੍ਰਿਸਟੋ ਦਾ ਨਾਮ ਪ੍ਰਵੀਨ ਦੇ ਨਾਲ ਜੁੜਿਆ ਸੀ ਪਰ ਇਸ ਗੱਲ ‘ਤੇ ਕਦੀ ਮੋਹਰ ਨਹੀਂ ਲੱਗ ਸਕੀ।

The post ਇਸ ਅਦਾਕਾਰਾ ਦੀ ਤਸਵੀਰ ਦੇਖ ਭਾਰਤ ਭੱਜ ਆਇਆ ਸੀ ਇਹ ਮੁੰਡਾ, ਹਿੰਦੀ ਫ਼ਿਲਮਾਂ ਵਿੱਚ ਬਣਿਆ ਵਿਲੇਨ appeared first on Daily Post Punjabi.