body shamers Archives - Daily Post Punjabi

ਨਿਸ਼ਾ ਨੇ Belly Shaming ਕਰਨ ਵਾਲਿਆਂ ਦੀ ਲਗਾਈ ਕਲਾਸ, ਕਿਹਾ – ‘ਮੈਂ ਪ੍ਰੈਗਨੈਂਟ ਨਹੀਂ’
nisha slams body shamers:ਯੇ ਰਿਸ਼ਤਾ… ਫੇਮ ਅਦਾਕਾਰ ਕਰਨ ਮਹਿਰਾ ਦੀ ਪਤਨੀ ਨਿਸ਼ਾ ਰਾਵਲ ਨੇ ਬਾਡੀ ਸ਼ੇਮਿੰਗ ਕਰਨ ਵਾਲਿਆਂ ਦੀ ਕਲਾਸ ਲਗਾਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਇਹ ਸਾਫ਼ ਕਰ ਦਿੱਤਾ ਹੈ ਕਿ ਉਹ ਪ੍ਰੈਗਨੈਂਟ ਨਹੀਂ ਹੈ।ਨਿਸ਼ਾ ਨੇ ਆਪਣੀ ਪੋਸਟ ਵਿੱਚ ਲਿਖਿਆ – BELLY-SHAME! ਇਹ ਤਸਵੀਰ ਕੱਲ੍ਹ ਕਲਿੱਕ ਕੀਤੀ ਗਈ ਸੀ ਅਤੇ ਮੈਂ ਪ੍ਰੈਗਨੈਂਟ ਨਹੀਂ ਹਾਂ ਅਤੇ ਹਾਂ ਮੇਰੇ ਕੋਲ ਇੱਕ ਢਿੱਡ ਹੈ। ਸ਼ੇਮਿੰਗ ‘ਤੇ ਇਹ ਮੇਰੀ ਸ਼ਾਇਦ ਤੀਸਰੀ ਪੋਸਟ ਹੈ। ਬੈਲੀ ਸ਼ੇਮਿੰਗ ਸਾਡੇ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਸ਼ੇਮਿੰਗਸ ਦੇ ਵਿੱਚੋਂ ਇੱਕ ਹੈ। ਮੇਰੇ ਕੋਲ ਹਮੇਸ਼ਾਂ ਤੋਂ ਹੀ ਇੱਕ ਢਿੱਡ ਸੀ ਜੋ ਕਿ ਮੇਰੇ ਰੂਟੀਨ ਦੇ ਹਿਸਾਬ ਨਾਲ ਛੋਟਾ ਵੱਡਾ ਹੋ ਜਾਂਦਾ ਹੈ ਪਰ ਹਾਂ ਕਦੀ ਕਿਤੇ ਜਾਏਗਾ ਨਹੀਂ।

ਵਿਆਹ ਤੋਂ ਬਾਅਦ ਤਾਂ ਲੋਕਾਂ ਦੀਆਂ ਨਜ਼ਰਾਂ ਅਕਸਰ ਮੇਰੇ ਢਿੱਡ ‘ਤੇ ਜਾਣ ਲੱਗੀਆਂ। ਰੈੱਡ ਕਾਰਪੇਟ ਹੋਵੇ ਯਾ ਲਿਫਟ ਜਾਂ ਕੋਈ ਇੰਟਰਵਿਊ ਜਾਂ ਕਾਫੀ ਸ਼ਾਪ ਲੋਕ ਪੁੱਛਦੇ ਹਨ ਕਿ ਕੀ ਮੈਂ ਪ੍ਰੈਗਨੈਂਟ ਹਾਂ। ਉਸ ਸਮੇਂ ਸਮਝ ਨਹੀਂ ਆਉਂਦਾ ਕਿ ਇਸ ਸਵਾਲ ਦਾ ਜਵਾਬ ਦਵਾਂ ਯਾ ਮੈਂ ਆਪਣਾ ਬੈਲੀ ਘੱਟ ਕਰਾਂ। ਇਸ ਤਰ੍ਹਾਂ ਦੀ ਸ਼ੇਮਿੰਗ ਲੋਕਾਂ ਨੂੰ ਸ਼ਰਮਿੰਦਾ ਕਰਦੀ ਹੈ।

ਅਦਾਕਾਰ ਆਯੁਸ਼ਮਾਨ ਖੁਰਾਣਾ ਨੇ ਆਪਣੇ ਕਾਸਟਿੰਗ ਕਾਊਚ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਇਸ ‘ਤੇ ਖੁੱਲ੍ਹ ਕੇ ਗੱਲ ਕੀਤੀ। ਬਾਲੀਵੁੱਡ ਇੰਡਸਟਰੀ ਵਿੱਚ ਜਦੋਂ ਆਯੁਸ਼ਮਾਨ ਕਦਮ ਰੱਖ ਰਹੇ ਸਨ ਤਾਂ ਡਾਇਰੈਕਟਰ ਨੇ ਉਨ੍ਹਾਂ ਨੂੰ ਲੀਡ ਰੋਲ ਆਫਰ ਕੀਤਾ ਸੀ ਪਰ ਇੱਕ ਸ਼ਰਤ ‘ਤੇ। ਹਾਲਾਂਕਿ ਆਯੁਸ਼ਮਾਨ ਨੇ ਇਸ ਸ਼ਰਤ ਨੂੰ ਪੂਰਾ ਕਰਨ ਦੇ ਲਈ ਸਹਿਜਤਾ ਨਾਲ ਮਨ੍ਹਾ ਕਰ ਦਿੱਤਾ ਸੀ। ਇੰਟਰਵਿਊ ਦਿੰਦੇ ਹੋਏ ਆਯੁਸ਼ਮਾਨ ਖੁਰਾਣਾ ਕਹਿੰਦੇ ਹਨ ਕਿ ਇੱਕ ਕਾਸਟਿੰਗ ਡਾਇਰੈਕਟਰ ਨੇ ਮੈਨੂੰ ਕਿਹਾ ਸੀ ਕਿ ਮੈਂ ਤੈਨੂੰ ਲੀਡ ਰੋਲ ਆਫਰ ਕਰ ਦਵਾਂਗਾ। ਜੇਕਰ ਤੂੰ ਮੈਨੂੰ ਆਪਣਾ ਦਿਲ ਦਿਖਾਵੇਗਾ। ਮੈਂ ਉਸ ਨੂੰ ਕਿਹਾ ਕਿ ਮੈਂ ਸਟੇਟ ਹਾਂ ਅਤੇ ਤੁਹਾਡੇ ਇਸ ਆਫਰ ਲਈ ਨਾਹ ਕਰਦਾ ਹਾਂ।  ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਆਯੁਸ਼ਮਾਨ ਖੁਰਾਣਾ ਨੇ ਸਾਲ 2012 ਵਿੱਚ ਫਿਲਮ ਵਿੱਕੀ ਡੋਨਰ ਤੋਂ ਡੈਬਿਊ ਕੀਤਾ ਸੀ। ਉਸ ਤੋਂ ਬਾਅਦ ਹੀ ਆਯੁਸ਼ਮਾਨ ਖੁਰਾਨਾ ਨੇ ਬਾਲੀਵੁੱਡ ਇੰਡਸਟਰੀ ਵਿੱਚ ਆਪਣਾ ਸਿੱਕਾ ਜਮਾਇਆ ਅਤੇ ਅੱਜ ਕਰੀਅਰ ਵਿੱਚ ਆਸਮਾਨ ਛੂੰਹਦੇ ਨਜ਼ਰ ਆ ਰਹੇ ਹਨ।

The post ਨਿਸ਼ਾ ਨੇ Belly Shaming ਕਰਨ ਵਾਲਿਆਂ ਦੀ ਲਗਾਈ ਕਲਾਸ, ਕਿਹਾ – ‘ਮੈਂ ਪ੍ਰੈਗਨੈਂਟ ਨਹੀਂ’ appeared first on Daily Post Punjabi.