Bodybuilder died Archives - Daily Post Punjabi

ਬਾਡੀ ਬਿਲਡਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, 300 KG. ਦਾ ਡੈੱਡਲਿਫਟ ਲਗਾਉਣ ਮਗਰੋਂ ਹੋਇਆ ਸੀ ਛਾਤੀ ‘ਚ ਦਰਦ
ਲੁਧਿਆਣਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬਲਾਚੌਰ ਦੇ ਰਹਿਣ ਵਾਲੇ ਬਾਡੀ ਬਿਲਡਰ ਅਤੇ ਜਿਮ ਦੇ ਮਾਲਕ ਸੁਖਵੀਰ ਸਿੰਘ (28) ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸੁਖਵੀਰ ਸਿੰਘ ਨੇ ਐਤਵਾਰ ਸ਼ਾਮ ਨੂੰ ਲੁਧਿਆਣਾ ਵਿੱਚ ਹੋਏ ਪਾਵਰਲਿਫਟਿੰਗ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਮੁਕਾਬਲੇ ਵਿੱਚ ਜਿੱਤ ਵੀ ਹਾਸਿਲ ਕੀਤੀ। ਪਰ ਕੁਝ ਸਮੇਂ ਬਾਅਦ ਹੀ ਉਸ ਨਾਲ ਇਹ ਭਾਣਾ ਵਾਪਰ ਗਿਆ।

ਬਲਾਚੌਰ ਦੇ ਮਹਿੰਦੀਪੁਰ ਰੋਡ ‘ਤੇ ਸਥਿਤ ਬੁੱਲ ਜਿਮ ਦੇ ਮਾਲਕ ਸੁਖਵੀਰ ਸਿੰਘ ਪੇਸ਼ੇ ਤੋਂ ਇੱਕ ਬਾਡੀ ਬਿਲਡਰ ਅਤੇ ਪਾਵਰਲਿਫਟਰ ਸੀ। ਐਤਵਾਰ ਨੂੰ, ਉਹ ਪਾਵਰਲਿਫਟਿੰਗ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਲੁਧਿਆਣਾ ਵਿੱਚ ਸੀ। ਜਦੋਂ ਉਸਦੀ ਵਾਰੀ ਆਈ, ਤਾਂ ਉਸਨੇ ਪਹਿਲਾਂ 150 ਕਿਲੋਗ੍ਰਾਮ ਬੈਂਚ ਪ੍ਰੈਸ ਅਤੇ ਫਿਰ 300 ਕਿਲੋਗ੍ਰਾਮ ਡੈੱਡਲਿਫਟ ਕੀਤਾ। ਡੈੱਡਲਿਫਟ ਤੋਂ ਤੁਰੰਤ ਬਾਅਦ, ਉਸਨੂੰ ਛਾਤੀ ਵਿੱਚ ਤੇਜ਼ ਦਰਦ ਹੋਇਆ, ਜਿਸ ਤੋਂ ਬਾਅਦ ਉਹ ਬਾਹਰ ਗਿਆ ਅਤੇ ਆਪਣੀ ਕਾਰ ਵਿੱਚ ਬੈਠ ਗਿਆ।

ਇਹ ਵੀ ਪੜ੍ਹੋ : ਉਸਤਾਦ ਪੂਰਨ ਸ਼ਾਹਕੋਟੀ ਦੇ ਅੰਤਿਮ ਦਰਸ਼ਨ ਲਈ ਪਹੁੰਚੇ ਗਾਇਕ ਤੇ ਕਲਾਕਾਰ, ਹਰ ਇੱਕ ਦੀ ਅੱਖ ਹੋਈ ਨਮ

ਸੁਖਵੀਰ ਸਿੰਘ ਨੂੰ ਅਚਾਨਕ ਆਪਣੀ ਕਾਰ ਵਿੱਚ ਬੈਠਦੇ ਸਮੇਂ ਛਾਤੀ ਵਿੱਚ ਦਰਦ ਹੋਇਆ ਅਤੇ ਥੋੜ੍ਹੀ ਦੇਰ ਵਿੱਚ ਹੀ ਉਹ ਡਿੱਗ ਪਿਆ। ਪਰਿਵਾਰ ਅਤੇ ਦੋਸਤਾਂ ਨੇ ਉਸਨੂੰ ਲੁਧਿਆਣਾ ਦੇ ਇੱਕ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਜਿੱਥੇ ਸੁਖਵੀਰ ਹਸਪਤਾਲ ਵਿੱਚ ਆਪਣੀ ਜਾਨ ਗੁਆ ​​ਬੈਠਾ, ਉੱਥੇ ਹੀ ਉਸਨੇ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਕੇ ਮੁਕਾਬਲਾ ਵੀ ਜਿੱਤ ਲਿਆ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਬਾਡੀ ਬਿਲਡਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, 300 KG. ਦਾ ਡੈੱਡਲਿਫਟ ਲਗਾਉਣ ਮਗਰੋਂ ਹੋਇਆ ਸੀ ਛਾਤੀ ‘ਚ ਦਰਦ appeared first on Daily Post Punjabi.

ਚੰਡੀਗੜ੍ਹ ‘ਚ ਹੈਰਾਨ ਕਰਨ ਵਾਲਾ ਮਾਮਲਾ, ਅੰਗੜਾਈ ਲੈਂਦਿਆਂ ਬਾਡੀ ਬਿਲਡਰ ਦੀ ਹੋਈ ਮੌ.ਤ
ਦੇਸ਼ ਵਿੱਚ ਵਰਕਆਊਟ ਕਰਦੇ ਸਮੇਂ ਜਾਂ ਸਾਧਾਰਨ ਗਤੀਵਿਧੀਆਂ ਦੌਰਾਨ ਮੌਤਾਂ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਚੰਡੀਗੜ੍ਹ ਦੇ ਡੱਡੂਮਾਜਰਾ ਤੋਂ ਸਾਹਮਣੇ ਆਇਆ ਹੈ। ਇਥੇ ਬਾਡੀ ਬਿਲਡਿੰਗ ਕਰਦੇ ਹੋਏ 33 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਨੌਜਵਾਨ ਦੀ ਪਛਾਣ ਰਾਮ ਰਾਣਾ ਵਜੋਂ ਹੋਈ ਹੈ। ਰਾਮ ਰਾਣਾ ਬਾਡੀ ਬਿਲਡਰ ਸੀ।

ਜਾਣਕਾਰੀ ਅਨੁਸਾਰ ਰਾਮ ਰਾਣਾ ਆਪਣੇ ਦੋਸਤਾਂ ਨਾਲ ਖੜ੍ਹਾ ਹੋ ਕੇ ਉਨ੍ਹਾਂ ਨਾਲ ਗੱਲਾਂ ਕਰ ਰਿਹਾ ਸੀ। ਇਸ ਦੌਰਾਨ ਉਹ ਅੰਗੜਾਈ ਲੈਣ ਲੱਗਾ ਤਾਂ ਉਸ ਦੀਆਂ ਦੋਵੇਂ ਬਾਹਾਂ ਪਿੱਛੇ ਵੱਲ ਹੋ ਗਈਆਂ ਅਤੇ ਅਚਾਨਕ ਉਹ ਜ਼ਮੀਨ ‘ਤੇ ਡਿੱਗ ਗਿਆ। ਰਾਮ ਰਾਣਾ ਦੇ ਦੋਸਤਾਂ ਨੂੰ ਲੱਗਿਆ ਕਿ ਸ਼ਾਇਦ ਉਹ ਸਟਰੇਚਿੰਗ ਕਰ ਰਿਹਾ ਹੈ।

Bodybuilder died while twisting his arms

ਇਹ ਵੀ ਪੜ੍ਹੋ : ਮੋਹਾਲੀ RPG ਹਮਲੇ ਦਾ ਨਾਬਾਲਗ ਦੋਸ਼ੀ ਨਿਕਲਿਆ ਬਾਲਗ, ਜੁਵੇਨਾਈਲ ਜਸਟਿਸ ਨੇ ਜਾਰੀ ਕੀਤੇ ਹੁਕਮ

ਜ਼ਮੀਨ ‘ਤੇ ਡਿੱਗਣ ਤੋਂ ਬਾਅਦ ਜਦੋਂ ਉਸਦੇ ਦੋਸਤਾਂ ਨੇ ਉਸਨੂੰ ਆਵਾਜ਼ ਦਿੱਤੀ ‘ਤਾ ਉਹ ਕੁਝ ਵੀ ਜਵਾਬ ਨਹੀਂ ਦੇ ਰਿਹਾ ਸੀ। ਇਸ ਮਗਰੋਂ ਉਸ ਦੇ ਦੋਸਤ ਉਸ ਨੂੰ ਸੈਕਟਰ-16 ਚੰਡੀਗੜ੍ਹ ਦੇ GMSH ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਘਟਨਾ ਸਬੰਧੀ ਮ੍ਰਿਤਕ ਰਾਮ ਰਾਣਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਨੂੰ ਕਿਸੇ ਕਿਸਮ ਦੀ ਕੋਈ ਬਿਮਾਰੀ ਨਹੀਂ ਸੀ। ਉਹ ਸਿਹਤਮੰਦ ਸੀ ਅਤੇ ਰੋਜ਼ਾਨਾ ਜਿੰਮ ਵਿਚ ਕਸਰਤ ਕਰਦਾ ਸੀ। ਉਨ੍ਹਾਂ ਦੱਸਿਆ ਕਿ ਉਹ ਕਿਸੇ ਵੀ ਕਿਸਮ ਦਾ ਨਸ਼ਾ ਵੀ ਨਹੀਂ ਕਰਦਾ ਸੀ। ਇਨ੍ਹਾਂ ਹੀ ਨਹੀਂ ਉਹ ਬਾਹਰ ਦਾ ਖਾਣਾ ਖਾਣ ਤੋਂ ਵੀ ਗੁਰੇਜ਼ ਕਰਦਾ ਸੀ। ਦੱਸ ਦੇਈਏ ਰਾਮ ਰਾਣਾ ਦੇ ਦੋ ਬੱਚੇ ਹਨ, ਜਿਨ੍ਹਾਂ ਦੀ ਉਮਰ 11 ਅਤੇ 3 ਸਾਲ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਚੰਡੀਗੜ੍ਹ ‘ਚ ਹੈਰਾਨ ਕਰਨ ਵਾਲਾ ਮਾਮਲਾ, ਅੰਗੜਾਈ ਲੈਂਦਿਆਂ ਬਾਡੀ ਬਿਲਡਰ ਦੀ ਹੋਈ ਮੌ.ਤ appeared first on Daily Post Punjabi.