boiler explodes Archives - Daily Post Punjabi

ਲੁਧਿਆਣਾ ‘ਚ ਫਟਿਆ ਬਾਇਲਰ, ਧਮਾਕੇ ਨਾਲ ਟੁੱਟੀ ਕੰਧ, 2 ਲੋਕ ਗੰਭੀਰ ਰੂਪ ‘ਚ ਜ਼ਖਮੀ
ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਮਹਿਰਾਬਾਨ ਇਲਾਕੇ ਵਿੱਚ ਬੁੱਧਵਾਰ ਸ਼ਾਮ ਕਰੀਬ 7.15 ਵਜੇ ਇੱਕ ਡਾਇੰਗ ਫੈਕਟਰੀ ਵਿੱਚ ਅਚਾਨਕ ਬਾਇਲਰ ਫਟ ਗਿਆ । ਬਾਇਲਰ ਫਟਣ ਦੀ ਆਵਾਜ਼ ਨਾਲ ਪੂਰਾ ਇਲਾਕਾ ਦਹਿਲ ਗਿਆ । ਧਮਾਕੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਡਰ ਗਏ । ਧਮਾਕੇ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋ ਗਏ। ਇਸ ਧਮਾਕੇ ਤੋਂ ਥੋੜ੍ਹੀ ਦੇਰ ਬਾਅਦ ਹੀ ਡਾਇੰਗ ਵਿੱਚੋਂ ਚੀਕ-ਚਿਹਾੜੇ ਦੀਆਂ ਆਵਾਜ਼ਾਂ ਆਉਣ ਲੱਗੀਆਂ।

Ludhiana Boiler explodes

ਜਦੋਂ ਲੋਕ ਫੈਕਟਰੀ ਅੰਦਰ ਗਏ ਤਾਂ ਹੈਰਾਨ ਰਹਿ ਗਏ । ਫੈਕਟਰੀ ਦੇ ਦੋ ਨੌਜਵਾਨ ਝੁਲਸ ਚੁੱਕੇ ਸਨ ਅਤੇ ਦਰਦ ਨਾਲ ਚੀਕ ਰਹੇ ਸਨ। ਪਿੰਡ ਦੇ ਲੋਕਾਂ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਥਾਣਾ ਮੇਹਰਬਾਨ ਦੀ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਮੇਹਰਬਾਨ ਦੇ ਐਸਐਚਓ ਜਗਦੀਪ ਸਿੰਘ ਮੌਕੇ ’ਤੇ ਪੁੱਜੇ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਫੈਕਟਰੀ ਵਿੱਚੋਂ ਬਾਹਰ ਕੱਢਿਆ । ਲੋਕਾਂ ਨੇ ਜ਼ਖ਼ਮੀ ਮਜ਼ਦੂਰਾਂ ਨੂੰ ਰੂੰ ਦੇ ਬੰਡਲਾਂ ਵਿੱਚ ਲਪੇਟਿਆ ਅਤੇ ਮੁੱਢਲੀ ਸਹਾਇਤਾ ਵੀ ਦਿੱਤੀ।

ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਅੱਜ ਹੋਵੇਗਾ ਦੂਜਾ ਵਿਆਹ, ਡਾ. ਗੁਰਪ੍ਰੀਤ ਕੌਰ ਨਾਲ ਲੈਣਗੇ ਲਾਵਾਂ

ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਹੋਏ ਦੋਵੇਂ ਨੌਜਵਾਨ ਰਾਜੇਸ਼ ਅਤੇ ਵਿਕਾਸ ਪਿਛਲੇ ਇੱਕ ਸਾਲ ਤੋਂ ਲੁਧਿਆਣਾ ਵਿੱਚ ਕੰਮ ਕਰ ਰਹੇ ਹਨ । ਪਹਿਲਾਂ ਦੋਵੇਂ ਗਿਆਸਪੁਰਾ ਵਿੱਚ ਕੰਮ ਕਰਦੇ ਸਨ ਪਰ 5-6 ਮਹੀਨੇ ਪਹਿਲਾਂ ਹੀ ਦੋਵੇਂ ਮਹਿਰਬਾਨ ਵਿੱਚ ਕੰਮ ਕਰਨ ਲੱਗੇ ਸਨ । ਦੋਵੇਂ ਜ਼ਖ਼ਮੀ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੇ ਵਸਨੀਕ ਹਨ । ਦੋਵੇਂ ਜ਼ਖਮੀਆਂ ਨੂੰ ਸੀ.ਐੱਮ.ਸੀ. ਡਾਕਟਰ ਮੁਤਾਬਕ ਦੋਵਾਂ ਦੀ ਹਾਲਤ ਇੰਨੀ ਨਾਜ਼ੁਕ ਹੈ ਕਿ ਫਿਲਹਾਲ ਕੁਝ ਕਿਹਾ ਨਹੀਂ ਜਾ ਸਕਦਾ।

Ludhiana Boiler explodes

ਦੱਸ ਦੇਈਏ ਕਿ ਬਾਇਲਰ ਫਟਣ ਦਾ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜਿਸ ਫੈਕਟਰੀ ਵਿੱਚ ਬਾਇਲਰ ਲੱਗਿਆ ਸੀ, ਉਸਦੀ ਕੰਧ ਹੀ ਟੁੱਟ ਗਈ। ਕੰਧ ਤੋੜ ਕੇ ਬਾਇਲਰ ਖੇਤਾਂ ਵਿੱਚ ਜਾ ਡਿੱਗਿਆ। ਮਿਲੀ ਜਾਣਕਾਰੀ ਅਨੁਸਾਰ ਲੋਕਾਂ ਵੱਲੋਂ ਬਹੁਤ ਸਮੇਂ ਤੋਂ ਇਸ ਡਾਇੰਗ ਦਾ ਵਿਰੋਧ ਕੀਤਾ ਜਾ ਰਿਹਾ ਸੀ। ਇਸ ਧਮਾਕੇ ਮਗਰੋਂ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪਿੰਡ ਵਿੱਚ ਲੱਗੀ ਇਸ ਗੈਰ-ਕਾਨੂੰਨੀ ਡਾਇੰਗ ਨੂੰ ਇਥੋਂ ਹਟਾਇਆ ਜਾਵੇ।

ਵੀਡੀਓ ਲਈ ਕਲਿੱਕ ਕਰੋ -:

“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “

The post ਲੁਧਿਆਣਾ ‘ਚ ਫਟਿਆ ਬਾਇਲਰ, ਧਮਾਕੇ ਨਾਲ ਟੁੱਟੀ ਕੰਧ, 2 ਲੋਕ ਗੰਭੀਰ ਰੂਪ ‘ਚ ਜ਼ਖਮੀ appeared first on Daily Post Punjabi.