Bolllywood News Archives - Daily Post Punjabi

ਉੱਘੇ ਅਦਾਕਾਰ ਦੇਵ ਆਨੰਦ ਦੇ ਪੁੱਤਰ ਸੁਨੀਲ ਦਾ ਹੋਇਆ ਦੇਹਾਂਤ, ਲੰਦਨ ‘ਚ ਪਿਆ ਦਿਲ ਦਾ ਦੌਰਾ
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਨਿਰਦੇਸ਼ਕ ਸੁਨੀਲ ਆਨੰਦ ਦਾ 26 ਜੁਲਾਈ ਦੀ ਸਵੇਰ ਨੂੰ ਲੰਡਨ ਵਿੱਚ ਦੇਹਾਂਤ ਹੋ ਗਿਆ। ਉਹ 70 ਸਾਲ ਦੇ ਸਨ। ਪਰਿਵਾਰਕ ਸੂਤਰਾਂ ਮੁਤਾਬਕ ਉਨ੍ਹਾਂ ਦੀ ਮੌਤ ਉਸੇ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਈ, ਜਿੱਥੇ ਉਨ੍ਹਾਂ ਦੇ ਪਿਤਾ ਦੇਵ ਆਨੰਦ ਦਾ 2011 ਵਿੱਚ ਦੇਹਾਂਤ ਹੋ ਗਿਆ ਸੀ।

ਉਨ੍ਹਾਂ ਦੀ ਭਤੀਜੀ ਜ਼ੀਨਾ ਨਾਰੰਗ ਨੇ ਇੱਕ ਅਧਿਕਾਰਤ ਬਿਆਨ ਵਿੱਚ ਇਸ ਖ਼ਬਰ ਦੀ ਪੁਸ਼ਟੀ ਕੀਤੀ। ਪਰਿਵਾਰ ਨੇ ਇਸ ਮੁਸ਼ਕਲ ਸਮੇਂ ਦੌਰਾਨ ਉਨ੍ਹਾਂ ਦੀ ਨਿੱਜਤਾ ਦਾ ਸਤਿਕਾਰ ਕਰਨ ਦੀ ਬੇਨਤੀ ਕੀਤੀ ਹੈ।

ਭਤੀਜੀ ਜ਼ੀਨਾ ਨਾਰੰਗ ਨੇ ਪਰਿਵਾਰ ਵੱਲੋਂ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਸੁਨੀਲ ਆਨੰਦ ਦੇ ਦੇਹਾਂਤ ਦਾ ਐਲਾਨ ਕੀਤਾ। ਨੋਟ ਵਿੱਚ ਲਿਖਿਆ ਸੀ, “ਭਾਰੀ ਮਨ ਨਾਲ ਸਾਡਾ ਪਰਿਵਾਰ ਸੁਨੀਲ ਆਨੰਦ ਦੇ ਦਿਹਾਂਤ ਦੀ ਜਾਣਕਾਰੀ ਦੇ ਰਿਹਾ ਹੈ। ਇਸ ਮੁਸ਼ਕਲ ਸਮੇਂ ਵਿਚ ਮਿਲੇ ਪਿਆਰ, ਪ੍ਰਾਰਥਨਾਵਾਂ ਤੇ ਸਮਰਥਨ ਲਈ ਅਸੀਂ ਸਾਰੇ ਧੰਨਵਾਦੀ ਹਾਂ। ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਨਿਜਤਾ ਦਾ ਸਨਮਾਨ ਕਰਨ ਤਾਂਕਿ ਅਸੀਂ ਨਾਲ ਮਿਲ ਕੇ ਇਸ ਮੁਸ਼ਕਲ ਦੌਰ ਤੋਂ ਉਭਰ ਸਕੀਏ।” ਹਾਲਾਂਕਿ ਪਰਿਵਾਰ ਨੇ ਅਜੇ ਅੰਤਿਮ ਸੰਸਕਾਰ ਨਾਲ ਜੁੜੀ ਜਾਣਕਾਰੀ ਸਾਂਝਾ ਨਹੀਂ ਕੀਤੀ।

ਸੁਨੀਲ ਆਨੰਦ ਨੇ 1984 ਵਿੱਚ ਫਿਲਮ “ਆਨੰਦ ਔਰ ਆਨੰਦ” ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਉਹ ਬਾਅਦ ਵਿੱਚ “ਕਾਰ ਥੀਫ” ਅਤੇ “ਮੈਂ ਤੇਰੇ ਲੀਏ” ਵਰਗੀਆਂ ਫਿਲਮਾਂ ਵਿੱਚ ਨਜ਼ਰ ਆਏ। ਹਾਲਾਂਕਿ, ਉਹ ਆਪਣੇ ਪਿਤਾ ਵਾਂਗ ਸਫਲਤਾ ਅਤੇ ਪਛਾਣ ਹਾਸਲ ਕਰਨ ਵਿੱਚ ਅਸਫਲ ਰਹੇ। ਨਤੀਜੇ ਵਜੋਂ, ਉਨ੍ਹਾਂ ਨੇ ਕੈਮਰੇ ਦੇ ਸਾਹਮਣੇ ਕੰਮ ਕਰਨ ਦੀ ਬਜਾਏ ਪਰਦੇ ਪਿੱਛੇ ਕੰਮ ਕਰਨ ਦਾ ਫੈਸਲਾ ਕੀਤਾ।

ਇਸ ਮਗਰੋਂ ਸੁਨੀਲ ਆਨੰਦ ਨੇ ਪਰਿਵਾਰ ਦੇ ਵੱਕਾਰੀ ਪ੍ਰੋਡਕਸ਼ਨ ਬੈਨਰ, ਨਵਕੇਤਨ ਫਿਲਮਜ਼ ਨੂੰ ਸੰਭਾਲ ਲਿਆ। ਉਹ ਲੰਬੇ ਸਮੇਂ ਤੱਕ ਪ੍ਰੋਡਕਸ਼ਨ ਹਾਊਸ ਨਾਲ ਜੁੜੇ ਰਹੇ ਅਤੇ ਇਸ ਦੇ ਸੰਚਾਲਨ ਨੂੰ ਵਧਾਉਂਦੇ ਰਹੇ। ਉਨ੍ਹਾਂ ਨੇ ਦੇਵ ਆਨੰਦ ਦੀ ਸਿਨੇਮੈਟਿਕ ਵਿਰਾਸਤ ਨੂੰ ਜ਼ਿੰਦਾ ਰੱਖਣ ਅਤੇ ਆਪਣੇ ਦੁਆਰਾ ਸਥਾਪਿਤ ਕੀਤੇ ਗਏ ਬੈਨਰ ਨੂੰ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ : 21 ਲੱਖ ਮੁਆਵਜ਼ਾ, ਭਰਾ ਨੂੰ ਨੌਕਰੀ, PU ਸਟੂਡੈਂਟ ਮੌਤ ਮਾਮਲੇ ‘ਚ ਪਰਿਵਾਰ ਤੇ ਪ੍ਰਸ਼ਾਸਨ ਵਿਚਾਲੇ ਬਣੀ ਸਹਿਮਤੀ

ਸੁਨੀਲ ਆਨੰਦ ਦੇ ਪਿੱਛੇ ਉਨ੍ਹਾਂ ਦੀ 94 ਸਾਲਾ ਮਾਂ, ਬੀਤੇ ਸਮੇਂ ਦੀ ਮਸ਼ਹੂਰ ਅਦਾਕਾਰਾ ਕਲਪਨਾ ਕਾਰਤਿਕ ਅਤੇ ਭੈਣ ਦੇਵਿਕਾ ਹੈ। ਉਨ੍ਹਾਂ ਦੀ ਮਾਂ ਅਤੇ ਭੈਣ ਇਸ ਵੇਲੇ ਵਿੱਚ ਊਟੀ, ਤਾਮਿਲਨਾਡੂ ਵਿੱਚ ਰਹਿੰਦੀਆਂ ਹਨ। ਸੁਨੀਲ ਦੇਵ ਆਨੰਦ ਅਤੇ ਕਲਪਨਾ ਕਾਰਤਿਕ ਦਾ ਇਕਲੌਤਾ ਪੁੱਤਰ ਸੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਉੱਘੇ ਅਦਾਕਾਰ ਦੇਵ ਆਨੰਦ ਦੇ ਪੁੱਤਰ ਸੁਨੀਲ ਦਾ ਹੋਇਆ ਦੇਹਾਂਤ, ਲੰਦਨ ‘ਚ ਪਿਆ ਦਿਲ ਦਾ ਦੌਰਾ appeared first on Daily Post Punjabi.