Bollywood Actor Sonu Sood team Archives - Daily Post Punjabi

ਚੰਡੀਗੜ੍ਹ ‘ਚ ਸੋਨੂੰ ਸੂਦ ਦੀ ਟੀਮ ਦਾ ਮੈਚ ਅੱਜ, ਪੰਜਾਬ ਦੇ ਸ਼ੇਰ ਦਾ ਐਜੂਕੇਟਰਜ਼ ਇਲੈਵਨ ਨਾਲ ਹੋਵੇਗਾ ਮੁਕਾਬਲਾ
ਸੇਲਿਬ੍ਰਿਟੀ ਕ੍ਰਿਕਟ ਲੀਗ (CCL) ਪੰਜਾਬ ਦੀ ਟੀਮ ਪੰਜਾਬ ਦੇ ਸ਼ੇਰ ਦਾ ਪ੍ਰਦਰਸ਼ਨੀ ਮੈਚ ਅੱਜ ਸੈਕਟਰ 16 ਕ੍ਰਿਕਟ ਸਟੇਡੀਅਮ, ਚੰਡੀਗੜ੍ਹ ਵਿਖੇ ਸ਼ਾਮ 6:00 ਵਜੇ ਖੇਡਿਆ ਜਾਵੇਗਾ। ਕਪਤਾਨ ਸੋਨੂੰ ਸੂਦ ਦੀ ਟੀਮ ਵਿੱਚ ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ, ਅਪਾਰਸ਼ਕਤੀ ਖੁਰਾਣਾ, ਐਮੀ ਵਿਰਕ, ਨਵਰਾਜ ਹੰਸ, ਜੱਸੀ ਗਿੱਲ, ਬੱਬਲ ਰਾਏ, ਗੈਵੀ ਚਹਿਲ, ਦੇਵ ਖਰੋੜ, ਨਿੰਜਾ, ਰਾਹੁਲ ਜੇਟਲੀ, ਸੁਯਸ਼ ਰਾਏ, ਅਨੁਜ ਖੁਰਾਨਾ, ਦਕਸ਼ ਅਜੀਤ ਸਿੰਘ, ਮਯੂਰ ਮਹਿਤਾ ਅਤੇ ਵਿਕਰਮਜੀਤ ਸਿੰਘ ਸ਼ਾਮਿਲ ਹਨ।

ਪੰਜਾਬ ਦੇ ਸ਼ੇਰ ਦਾ ਸਾਹਮਣਾ ਐਜੂਕੇਟਰਜ਼ ਇਲੈਵਨ ਨਾਲ ਹੋਵੇਗਾ। ਇਸ ਵਿੱਚ ਚੰਡੀਗੜ੍ਹ ਅਤੇ ਪੰਜਾਬ ਦੀਆਂ ਪ੍ਰਮੁੱਖ ਵਿਦਿਅਕ ਸੰਸਥਾਵਾਂ ਦੇ ਖਿਡਾਰੀ ਸ਼ਾਮਲ ਹੋਣਗੇ। ਇਸ ਟੀਮ ਵਿੱਚ ਪੰਜਾਬ ਯੂਨੀਵਰਸਿਟੀ, ਆਰੀਅਨ ਗਰੁੱਪ, ਐਸਡੀ ਕਾਲਜ, ਰਿਆਤ ਅਤੇ ਬਾਹਰਾ ਯੂਨੀਵਰਸਿਟੀ, ਥਾਪਰ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ, ਡੀਏਵੀ ਕਾਲਜ, ਦੇਸ਼ ਭਗਤ ਯੂਨੀਵਰਸਿਟੀ, IIT ਰੋਪੜ ਅਤੇ ਹੋਰ ਕਈ ਸੰਸਥਾਵਾਂ ਦੇ ਖਿਡਾਰੀ ਸ਼ਾਮਲ ਹਨ।

ਇਹ ਵੀ ਪੜ੍ਹੋ : ਬਠਿੰਡਾ ਪੁਲਿਸ ਨੇ ਦਬੋਚੇ 2 ਬਾਈਕ ਚੋਰ, 11 ਬਾਈਕ ਬਰਾਮਦ, ਸਸਤੇ ਭਾਅ ‘ਚ ਵੇਚਦੇ ਸਨ ਚੋਰੀ ਦੇ ਵਾਹਨ

ਇਹ ਮੈਚ ਸੈਲੀਬ੍ਰਿਟੀ ਕ੍ਰਿਕਟ ਲੀਗ ਸੀਜ਼ਨ 10 ਦੀ ਤਿਆਰੀ ਲਈ ਕਰਵਾਇਆ ਜਾ ਰਿਹਾ ਹੈ। CCL ਸੀਜ਼ਨ-10 23 ਫਰਵਰੀ 2024 ਤੋਂ ਸ਼ੁਰੂ ਹੋਣ ਵਾਲਾ ਹੈ। ਇਸ ਵਿੱਚ ਅੱਠ ਟੀਮਾਂ ਭਾਗ ਲੈ ਰਹੀਆਂ ਹਨ। ਇਸ ਵਿੱਚ ਤੇਲਗੂ ਵਾਰੀਅਰਜ਼ ਦੇ ਕਪਤਾਨ ਅਖਿਲ ਅਕੀਨੇਨੀ, ਕਰਨਾਟਕ ਬੁਲਡੋਜ਼ਰ ਦੇ ਕਪਤਾਨ ਪ੍ਰਦੀਪ, ਕੇਰਲਾ ਟੀਮ ਦੇ ਕਪਤਾਨ ਕੁੰਚਾਕੋ ਬੋਬਨ, ਪੰਜਾਬ ਟੀਮ ਦੇ ਕਪਤਾਨ ਸੋਨੂੰ ਸੂਦ, ਭੋਜਪੁਰੀ ਟੀਮ ਦੇ ਕਪਤਾਨ ਮਨੋਜ ਤਿਵਾਰੀ, ਬੰਗਾਲ ਟੀਮ ਦੇ ਕਪਤਾਨ ਜੀਸੂ, ਚੇਨਈ ਟੀਮ ਦੇ ਕਪਤਾਨ ਆਰਯ ਅਤੇ ਮੁੰਬਈ ਹੀਰੋ ਟੀਮ ਦੇ ਕਪਤਾਨ ਰਿਤੇਸ਼ ਦੇਸ਼ਮੁਖ ਹਨ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਚੰਡੀਗੜ੍ਹ ‘ਚ ਸੋਨੂੰ ਸੂਦ ਦੀ ਟੀਮ ਦਾ ਮੈਚ ਅੱਜ, ਪੰਜਾਬ ਦੇ ਸ਼ੇਰ ਦਾ ਐਜੂਕੇਟਰਜ਼ ਇਲੈਵਨ ਨਾਲ ਹੋਵੇਗਾ ਮੁਕਾਬਲਾ appeared first on Daily Post Punjabi.