Bollywood actors wish anushka and virat Archives - Daily Post Punjabi

ਅਨੁਸ਼ਕਾ ਨੇ ਬਣਾਇਆ ਵਿਰਾਟ ਦਾ ਫਨੀ ਵੀਡੀਓ, ਨਾਗਪੁਰ ਪੁਲਿਸ ਨੇ ਕੀਤਾ ਕਮੈਂਟ
ਅਦਾਕਾਰਾ ਅਨੁਸ਼ਕਾ ਸ਼ਰਮਾ ਇਸ ਲਾਕਡਾਊਨ ‘ਚ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਹੁਣ ਕਿਉਂਕਿ ਉਹ ਐਨੀ ਐਕਟਿਵ ਦਿਖ ਰਹੀ ਹੈ ਤਾਂ ਵਿਰਾਟ ਕੋਹਲੀ ਵੀ ਮਸਤੀ ਦੇ ਮੂਡ ਵਿੱਚ ਹਨ। ਉਹਨਾਂ ਦੀਆਂ ਫਨੀ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਅਨੁਸ਼ਕਾ ਨੇ ਵਿਰਾਟ ਕੋਹਲੀ ਦਾ ਇੱਕ ਫਨੀ ਵੀਡੀਓ ਸ਼ੇਅਰ ਕੀਤਾ ਸੀ ਜਿਸ ‘ਤੇ ਨਾਗਪੁਰ ਦੀ ਪੁਲਿਸ ਨੇ ਵੀ ਰਿਐਕਸ਼ਨ ਦਿੱਤਾ ਹੈ।

I spotted …. A Dinosaur on the loose  pic.twitter.com/mrYkICDApw
— Anushka Sharma (@AnushkaSharma) May 20, 2020

ਕੁਝ ਦਿਨ ਪਹਿਲਾਂ ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਦੇ ਡਾਇਨਾਸੋਰ ਵਾਲੇ ਵੀਡੀਓ ਨੂੰ ਸ਼ੇਅਰ ਕੀਤਾ ਸੀ। ਵੀਡੀਓ ਵਿੱਚ ਵਿਰਾਟ ਫਨੀ ਅੰਦਾਜ ਵਿੱਚ ਚੱਲਦੇ ਹਨ ਅਤੇ ਫਿਰ ਅਜਿਹੇ ਰਿਅੈਕਸ਼ਨ ਦਿੰਦੇ ਹਨ ਕਿ ਹਰ ਕੋਈ ਹੱਸਣ ਲਈ ਮਜਬੂਰ ਹੋ ਜਾਂਦਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਨੁਸ਼ਕਾ ਨੇ ਲਿਖਿਆ ਮੈਂ ਹੁਣੇ ਹੁਣੇ ਇੱਕ ਡਾਇਨਾਸੋਰ ਦੇਖਿਆ। ਹੁਣ ਇਸ ਫਨੀ ਵੀਡੀਓ ‘ਤੇ ਕਈ ਲੋਕਾ ਨੇ ਰਿਅੈਕਟ ਕੀਤਾ ਹੈ। ਪਰ ਸਭ ਤੋਂ ਜਿਆਦਾ ਹੈਰਾਨ ਕਰਨ ਵਾਲਾ ਸੀ ਨਾਗਪੁਰ ਪੁਲਿਸ ਦਾ ਰਿਅੈਕਸ਼ਨ। ਜੀ ਹਾਂ ਵਿਰਾਟ ਦੀ ਇਸ ਵੀਡੀਓ ‘ਤੇ ਨਾਗਪੁਰ ਪੁਲਿਸ ਦੀ ਪ੍ਰਤੀਕਿਰਆ ਵੀ ਸਾਹਮਣੇ ਆਈ ਹੈ।

ਨਾਗਪੁਰ ਪੁਲਿਸ ਟਵੀਟ ਕਰ ਕਹਿੰਦੀ ਹੈ ਰੈਸਕਿਊ ਦੇ ਲਈ ਕੀ ਮਹਾਰਾਸ਼ਟਰ Mahaforest ਨੂੰ ਭੇਜ ਦੇਵੇ ? ਨਾਗਪੁਰ ਪੁਲਿਸ ਦਾ ਇਹ ਮਜਾਕੀਆ ਅੰਦਾਜ ਸਾਰਿਆ ਨੂੰ ਹੱਸਣ ਲਈ ਮਜਬੂਰ ਕਰ ਰਿਹਾ ਹੈ। ਕੋਈ ਉਮੀਦ ਵੀ ਨਹੀ ਕਰ ਸਕਦਾ ਕਿ ਪੁਲਿਸ ਅਜਿਹੇ ਵੀਡੀਓ ‘ਤੇ ਰਿਅੈਕਟ ਵੀ ਕਰੇਗੀ। ਪਰ ਇੱਥੇ ਰਿਅੈਕਟ ਵੀ ਕੀਤਾ ਤੇ ਸਭ ਤੋੰ ਮਜੇਦਾਰ ਜਵਾਬ ਵੀ ਦਿੱਤਾ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਵਿਰਾਟ ਅਤੇ ਅਨੁਸ਼ਕਾ ਸੋਸ਼ਲ ਮੀਡੀਆ ‘ਤੇ ਕਾਫੀ ਅੈਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਗੱਲ ਕੀਤੀ ਜਾਏ ਅਨੁਸ਼ਕਾ ਦੇ ਵਰਕ ਫਰੰਟ ਦੀ ਤਾਂ ਉਹਨਾ ਨੇ ਹੁਣ ਤੱਕ ਜਿੰਨੀਆ ਵੀ ਫਿਲਮਾਂ ਵਿੱਚ ਕੰਮ ਕੀਤਾ ਹੈ ਉਹ ਸਭ ਸੁਪਰਹਿੱਟ ਸਾਬਿਤ ਹੋਈਆਂ ਹਨ।ਵਿਰਾਟ ਦੀ ਫੈਨ ਫਾਲੋਇੰਗ ਵੀ ਕਾਫੀ ਜ਼ਿਆਦਾ ਹੈ। ਅਕਸਰ ਹੀ ਵਿਰਾਟ ਟਵਿਟਰ ਜਰੀਏ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਜਾਣਕਾਰੀ ਦਿੰਦੇ ਰਹਿੰਦੇ ਹਨ।

The post ਅਨੁਸ਼ਕਾ ਨੇ ਬਣਾਇਆ ਵਿਰਾਟ ਦਾ ਫਨੀ ਵੀਡੀਓ, ਨਾਗਪੁਰ ਪੁਲਿਸ ਨੇ ਕੀਤਾ ਕਮੈਂਟ appeared first on Daily Post Punjabi.