Bollywood Celebrity News Archives - Daily Post Punjabi

ਤਸਵੀਰਾਂ ਸ਼ੇਅਰ ਕਰ ਬਾਲੀਵੁੱਡ ਸਿਤਾਰਿਆਂ ਨੇ ਇਸ ਤਰ੍ਹਾਂ ਕਿਹਾ, ‘ਈਦ ਮੁਬਾਰਕ’
Eid Mubarak Bollywood Celebrity: ਅੱਜ ਪੂਰੇ ਦੇਸ਼ ਵਿੱਚ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਪਰ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਕਾਰਨ ਇਸ ਵਾਰ ਈਦ ਦੀ ਰੌਣਕ ਕਾਫੀ ਘੱਟ ਹੈ। ਲੋਕ ਆਪਣੇ ਘਰਾਂ ‘ਚ ਹੀ ਨਮਾਜ਼ ਅਦਾ ਕਰ ਰਹੇ ਹਨ ਤੇ ਇਕ-ਦੂਜੇ ਨੂੰ ਮਿਲਣ ਦੀ ਥਾਂ ਸੋਸ਼ਲ ਮੀਡੀਆ ਰਾਹੀਂ ਜਾਂ ਫਿਰ ਡਿਜੀਟਲ ਤਰੀਕੇ ਨਾਲ ਲੋਕਾਂ ਨੂੰ ਈਦ ਦੀ ਮੁਬਾਰਕਬਾਦ ਦੇ ਰਹੇ ਹਨ। ਬਾਲੀਵੁੱਡ ਸਿਤਾਰੇ ਵੀ ਈਦ ਦੇ ਮੌਕੇ ‘ਤੇ ਆਪਣੇ ਫੈਨਜ਼ ਨੂੰ ਵਧਾੲੀਆ ਦੇ ਰਹੇ ਹਨ। ਫਿਲਮ ਇੰਡਸਟਰੀ ਦੀਆਂ ਹਸਤੀਆਂ ਤੋਂ ਲੈ ਕੇ ਟੀਵੀ ਹਸਤੀਆਂ ਆਪਣੇ ਫੈਨਜ਼ ਨੂੰ ਵਧਾਈ ਦੇ ਰਹੀਆਂ ਹਨ।

Eid Mubarak Bollywood Celebrity

ਕਈ ਸਿਤਾਰਿਆਂ ਨੇ ਆਪਣੀ ਫਿਲਮ ਦੇ ਪੋਸਟਰ ਦੇ ਨਾਲ ਤਾਂ ਕਈਆਂ ਨੇ ਆਪਣੀਆਂ ਤਸਵੀਰਾਂ ਦੇ ਨਾਲ ਫੈਨਜ਼ ਨੂੰ ਮੁਬਾਰਕਬਾਦ ਦਿੱਤੀ ਹੈ। ਅਮਿਤਾਭ ਬੱਚਨ ਨੇ ਆਪਣੀ ਫਿਲਮ ਦੇ ਪੋਸਟਰ ਸ਼ੇਅਰ ਕੀਤੇ ਹਨ, ਸਾਰਾ ਅਲੀ ਖ਼ਾਨ ਨੇ ਆਪਣੀ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਸੀ। ਦਸ ਦੇਈਏ ਕਿ ਉੱਥੇ ਹੀ ਸੋਨਮ ਕਪੂਰ ਨੇ ਆਪਣੀ ਤਸਵੀਰ ਸ਼ੇਅਰ ਕੀਤੀ ਹੈ ਜਦਕਿ ਸ਼ਰਧਾ ਕਪੂਰ ਨੇ ਟ੍ਰੈਡਿਸ਼ਨਲ ਲੁੱਕ ‘ਚ ਆਪਣੀ ਤਸਵੀਰ ਪੋਸਟ ਕੀਤੀ ਹੈ। ਸੈਲੇਬ੍ਰਿਟੀਜ਼ ਨੇ ਈਦ ‘ਤੇ ਵਿਸ਼ ਕਰਦੇ ਹੋਏ ਸ਼ਾਂਤੀ ਅਤੇ ਖੁਸ਼ੀ ਦੀ ਅਪੀਲ ਵੀ ਕੀਤੀ ਹੈ।

ਇਸਦੇ ਨਾਲ ਹੀ ਸਾਰੇ ਸੈਲੇਬ੍ਰਿਟੀਜ਼ ਨੇ ਘਰ ਰਹਿਣ ਦੀ ਅਪੀਲ ਕੀਤੀ ਹੈ, ਤਾਂਕਿ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਤੋਂ ਸਾਰੇ ਸੁਰੱਖਿਅਤ ਰਹਿ ਸਕਣ। ਉਥੇ ਹੀ, ਸੈਫ ਅਲੀ ਖਾਨ ਨੇ ਬਿਰਯਾਨੀ ਬਣਾ ਕੇ ਈਦ ਸੈਲੀਬ੍ਰੇਟ ਦੀ ਅਤੇ ਨਾਲ ਹੀ ਕਰੀਨਾ ਕਪੂਰ ਨੇ ਉਨ੍ਹਾਂ ਦੀ ਤਸਵੀਰ ਸ਼ੇਅਰ ਕੀਤੀ ਹੈ।

The post ਤਸਵੀਰਾਂ ਸ਼ੇਅਰ ਕਰ ਬਾਲੀਵੁੱਡ ਸਿਤਾਰਿਆਂ ਨੇ ਇਸ ਤਰ੍ਹਾਂ ਕਿਹਾ, ‘ਈਦ ਮੁਬਾਰਕ’ appeared first on Daily Post Punjabi.