bollywood choreographer Archives - Daily Post Punjabi

ਸਰੋਜ ਖਾਨ ਦੇ ਕੋਰੋਨਾ ਟੈਸਟ ਦੀ ਆਈ ਰਿਪੋਰਟ, ਅਨੁਭਵ ਸਿਨਹਾ ਨੇ ਦਿੱਤੀ ਵੱਡੀ ਜਾਣਕਾਰੀ
saroj khan health update:ਫਿਲਮ ਮੇਕਰ ਅਨੁਭਵ ਸਿਨਹਾ ਨੇ ਸੋਸ਼ਲ ਮੀਡੀਆ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦਿੱਗਜ਼ ਕੋਰਿਓਗ੍ਰਾਫਰ ਸਰੋਜ ਖਾਨ ਦੀ ਸਿਹਤ ਹੁਣ ਠੀਕ ਹੈ ਅਤੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਇੱਕ ਜਾਂ ਦੋ ਦਿਨ ਵਿੱਚ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਜਾਵੇਗਾ। ਸਾਂਹ ਲੈਣ ਵਿੱਚ ਮੁਸ਼ਕਿਲ ਸਮੇਂ ਦੇ ਚਲਦੇ ਸਰੋਜ ਖਾਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਸਿਨਹਾ ਨੇ ਬੁੱਧਵਾਰ ਦੀ ਸਵੇਰੇ ਟਵੀਟ ਤੇ ਇਹ ਵੀ ਕਿਹਾ ਸੀ ਕਿ 71 ਸਾਲ ਮੰਨੀ ਪ੍ਰਮੰਨੀ ਕੋਰਿਓਗ੍ਰਾਫਰ ਨੂੰ ਸ਼ਨੀਵਾਰ ਬਾਂਦਰਾ ਦੇ ਗੁਰੂ ਨਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ ਇੱਥੇ ਕੀਤੇ ਗਏ ਸਾਰੇ ਜਰੂਰੀ ਜਾਂਚ ਵਿੱਚ ਇਸ ਗੱਲ ਦਾ ਪਤਾ ਚਲਿਆ ਹੈ ਉਹ ਕੋਵਿਡ-19 ਦੇ ਨੈਗੇਟਿਵ ਹਨ। ਅਨੁਭਵ ਨੇ ਅੱਗੇ ਟਵੀਟ ਕੀਤਾ ਅਤੇ ਕਿਹਾ ਕਿ ਸਰੋਜ ਜੀ ਦੀ ਦੇਖਭਾਲ ਕਰ ਰਹੇ ਲੋਕਾਂ ਨਾਲ ਅਜੇ ਗੱਲਬਾਤ ਕੀਤੀ।

ਉਹ ਹਸਪਤਾਲ ਵਿੱਚ ਜਰੂਰ ਹਨ ਪਰ ਠੀਕ ਹਨ। ਇੱਕ ਜਾਂ ਦੋ ਦਿਨ ਵਿੱਚ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਜਾਵੇਗਾ। ਟੈਂਸ਼ਨ ਵਾਲੀ ਕੋਈ ਗੱਲ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਲਿਖਿਆ ‘ ਉਹ ਰੈਗੁਲਰ ਚੇਕਅੱਪ ਦੇ ਲਈ ਗਈ ਹੋਈ ਹੈ। ਉਨ੍ਹਾਂ ਨੂੰ ਕਮਜੋਰੀ ਮਹਿਸੂਸ ਹੋ ਰਹੀ ਸੀ ਤਾਂ ਐਡਮਿਟ ਕਰਵਾ ਦਿੱਤਾ ਗਿਆ। ਉਨ੍ਹਾਂ ਦਾ ਕੋਵਿਡ ਟੈਸਟ ਵੀ ਹੋਇਆ , ਜਿਸਾਦ ਨਤੀਜਾ ਨੈਗੇਟਿਵ ਆਇਆ ਹੈ।

ਦੱਸ ਦੇਈਏ ਕਿ ਸਰੋਜ ਖਾਨ ਦੇ ਫੈਨਜ਼ ਨੂੰ ਜਦੋਂ ਸਰੋਜ ਖਾਨ ਦੇ ਹਸਪਤਾਲ ਵਿੱਚ ਐਡਮਿਟ ਹੋਣ ਦੇ ਬਾਰੇ ਵਿੱਚ ਪਤਾ ਚਲਿਆ ਤਾਂ ਸਾਰੇ ਉਨ੍ਹਾਂ ਦੇ ਜਲਦ ਠੀਕ ਹੋਣ ਲਈ ਅਰਦਾਸ ਕਰ ਰਹੇ ਸਨ ।ਤੁਹਾਨੂੰ ਦੱਸ ਦੇਈੇਏ ਕਿ ਸਰੋਜ ਖਾਨ ਨੇ ਆਪਣੇ ਚਾਰ ਦਹਾਕੇ ਦੇ ਕਰੀਅਰ ਵਿੱਚ ਦੋ ਹਜ਼ਾਰ ਤੋਂ ਜਿਆਦਾ ਗੀਤਾਂ ਨੂੰ ਕੋਰਿਓਗ੍ਰਾਫ ਕੀਤਾ ਹੈ।ਇਸ ਵਿੱਚ ਡੋਲਾ ਰੇ, ਇੱਕ ਦੋ ਤਿੰਨ, ਯੇ ਇਸ਼ਕ ਹਾਏ, ਤਬਾਹ ਹੋ ਗਏ, ਧਕ ਧਕ ਕਰਨੇ ਲੱਗਾ, ਹਵਾ ਹਵਾਈ ਵਰਗੇ ਗੀਤ ਸ਼ਾਮਿਲ ਹਨ।ਸਰੋਜ ਖਾਨ ਨੇ ਆਪਣਾ ਪਿਛਲਾ ਗੀਥ ਕਲੰਕ ਵਿੱਚ ਕੋਰਿਓਗ੍ਰਾਫ ਕੀਤਾ ਸੀ।ਸਾਂਗ ਤਬਾਹ ਹੋ ਗਏ ਨੂ ਮਾਧੁਰੀ ਦੀਕਿਸ਼ਤ ਤੇ ਫਿਲਮਾਇਆ ਗਿਆ ਸੀ।

The post ਸਰੋਜ ਖਾਨ ਦੇ ਕੋਰੋਨਾ ਟੈਸਟ ਦੀ ਆਈ ਰਿਪੋਰਟ, ਅਨੁਭਵ ਸਿਨਹਾ ਨੇ ਦਿੱਤੀ ਵੱਡੀ ਜਾਣਕਾਰੀ appeared first on Daily Post Punjabi.

ਕੋਰਿਓਗ੍ਰਾਫਰ ਸਰੋਜ ਖਾਨ ਦੀ ਆਈ ਹੈਲਥ ਅਪਡੇਟ, ਫਿਲਮ ਮੇਕਰ ਕੁਣਾਲ ਕੋਹਲੀ ਨੇ ਦਿੱਤੀ ਜਾਣਕਾਰੀ
kunal share saroj health update:ਫਿਲਮਮੇਕਰ ਕੁਨਾਲ ਕੋਹਲੀ ਨੇ ਮੰਨੀ ਪ੍ਰਮੰਨੀ ਕੋਰਿਓਗ੍ਰਾਫਰ ਸਰੋਜ ਖਾਨ ਦਾ ਹੈਲਥ ਅਪਡੇਟ ਦਿੱਤਾ ਹੈ।ਸਰੋਜ ਖਾਨ ਨੂੰ  ਸ਼ਨੀਵਾਰ ਨੂੰ ਸਾਂਹ ਲੈਣ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।ਕੁਨਾਲ ਕੋਹਲੀ ਨੇ ਸਰੋਜ ਖਾਨ ਦੇ ਬੇਟੇ ਨਾਲ ਗੱਲ ਕਰ ਉਨ੍ਹਾਂ ਦੀ ਸਿਹਤ ਬਾਰੇ ਵਿੱਚ ਦੱਸਿਆ।

ਸਰੋਜ ਖਾਨ ਦੀ ਸਿਹਤ ਵਿੱਚ ਸੁਧਾਰ-ਕੁਣਾਲ ਕੋਹਲੀ ਨੇ ਟਵੀਟ ਕਰ ਲਿਖਿਆ ‘ ਰਾਜੂ ਖਾਨ ਦੇ ਨਾਲ ਅਜੇ ਗੱਲ ਹੋਈ, ਜੋ ਕਿ ਸਰੋਜ ਖਾਨ ਦੇ ਬੇਟੇ ਹਨ। ਉਨ੍ਹਾਂ ਨੇ ਕਿਹਾ ਕਿ ਮਾਸਟਰਜੀ ਦੀ ਤਬੀਅਤ ਹੁਣ ਠੀਕ ਹੈ, ਉਨਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ।ਉਨ੍ਹਾਂ ਨੂੰ ਸਾਂਹ ਲੈਣ ਵਿੱਚ ਮੁਸ਼ਕਿਲ ਤੋਂ ਬਾਅਦ ਹਸਤਪਾਲ ਵਿੱਚ ਭਰਤੀ ਕਰਵਾਇਆ ਗਿਆ ਸੀ।ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਕੋਰੋਨਾ ਨਹੀਂ ਹੈ। ਉਹ ਹੁਣ ਪਹਿਲਾਂ ਤੋਂ ਠੀਕ ਹਨ। ਸਰੋਜ ਖਾਨ ਦੀ ਸਿਹਤ ਦੀ ਦੁਆ ਕਰਨ ਵਾਲੇ ਸਾਰੇ ਲੋਕਾਂ ਨੂੰ ਰਾਜੂ ਨੇ ਧੰਨਵਾਦ ਕਿਹਾ ਹੈ।

ਸਾਨੂੰ ਉਮੀਦ ਹੈ ਕਿ ਮਾਸਟਰਜੀ ਜਲਦ ਠੀਕ ਹੋ ਕੇ ਘਰ ਵਾਪਿਸ ਆ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਹਸਪਤਾਲ ਵਿੱਚ ਸਰੋਜ ਖਾਨ ਦਾ ਕੋਰੋਨਾ ਟੈਸਟ ਵੀ ਹੋਇਆ ਸੀ ਜੋ ਕਿ ਨੈਗੇਟਿਵ ਨਿਕਲਿਆ।ਸਰੋਜ ਖਾਨ ਨੂੰ ਜਲਦ ਹਸਤਪਾਲ ਤੋਂ ਛੁੱਟੀ ਮਿਲਣ ਦੀ ਸੰਭਾਵਨਾ ਹੈ।ਸਰੋਜ ਖਾਨ ਦੇ ਹਸਤਪਾਲ ਵਿੱ ਭਰਤੀ ਹੋਣ ਦੀ ਖਬਰ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਚੰਗੀ ਸਿਹਤ ਦੇ ਲਈ ਸਾਰੇ ਦੁਆ ਕਰਨ ਲੱਗ  ਗਏ ਸਨ। ਤੁਹਾਨੂੰ ਦੱਸ ਦੇਈਏ ਕਿ ਸਰੋਜ ਖਾਨ ਦੀ ਹਾਲ ਹੀ ਰਾਤ ਵਿੱਚ ਤਬੀਅਤ ਖਰਾਬ ਹੋ ਗਈ ਸੀ ਅਤੇ ਉਨ੍ਹਾਂ ਨੂੰ ਸਾਂਹ ਲੈਣ ਵਿੱਚ ਮੁਸ਼ਕਿਲ ਹੋ ਰਹੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂਂੰ ਜਲਦ ਹੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਹੁਣ ਉਨ੍ਹਾਂ ਦੇ ਪੁੱਤਰ ਰਾਜੂ ਨੇ ਉਨ੍ਹਾਂ ਦੀ ਹੈਲਥ ਅਪਡੇਟ ਸਾਰਿਆਂ ਨੂੰ ਦਿੱਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਸਰੋਜ ਖਾਨ ਨੇ ਆਪਣੇ ਚਾਰ ਦਹਾਕੇ ਦੇ ਕਰੀਅਰ ਵਿੱਚ ਦੋ ਹਜ਼ਾਰ ਤੋਂ ਜਿਆਦਾ ਗੀਤ ਕੋਰਿਓਗ੍ਰਾਫ ਕੀਤੇ ਹਨ।ਉਹ ਤਿੰਨ ਵਾਰ ਨੈਸ਼ਨਲ ਐਵਾਰਡ ਵੀ ਜਿੱਤ ਚੁੱਕੇ ਹਨ।ਸਰੋਜ ਖਾਨ ਨੇ ਕਈ ਆਈਕੋਨਿਕ ਗੀਤਾਂ ਨੂੰ ਕੋਰਿਓਗ੍ਰਾਫ ਕੀਤਾ ਹੈ। ਇਸ ਵਿੱਚ ਡੋਲਾ ਰੇ ਡੋਲਾ, ਇੱਕ ਦੋ ਤਿੰਨ, ਯੇ ਇਸ਼ਕ ਹਾਏ, ਤਬਾਹ ਹੋ ਗਏ, ਧਕ ਧਕ ਕਰਨੇ ਲਗਾ, ਹਵਾ ਹਵਾਈ ਵਰਗੇ ਗੀਤ ਸ਼ਾਮਿਲ ਹਨ।ਸਰੋਜ ਖਾਨ ਨੇ ਆਪਣਾ ਪਿਛਲਾ ਗੀਤ ਕਲੰਕ ਵਿੱਚ ਕੋਰਿਓਗ੍ਰਾਫ ਕੀਤਾ ਸੀ।ਸਾਂਗ ਤਬਾਹ ਹੋ ਗਏ ਨੂੰ ਮਾਧੁਰੀ ਦੀਕਸ਼ਿਤ ਤੇ ਫਿਲਮਾਇਆ ਗਿਆ ਸੀ।

The post ਕੋਰਿਓਗ੍ਰਾਫਰ ਸਰੋਜ ਖਾਨ ਦੀ ਆਈ ਹੈਲਥ ਅਪਡੇਟ, ਫਿਲਮ ਮੇਕਰ ਕੁਣਾਲ ਕੋਹਲੀ ਨੇ ਦਿੱਤੀ ਜਾਣਕਾਰੀ appeared first on Daily Post Punjabi.