Bollywood stars Tamannaah Bhatia Archives - Daily Post Punjabi

ਮਹਾਰਾਸ਼ਟਰ ਸਾਈਬਰ ਸੈੱਲ ਨੇ ਤਮੰਨਾ ਭਾਟੀਆ ਨੂੰ ਭੇਜਿਆ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ
Cyber Summoned Tamannaah Bhatia: ਮਹਾਰਾਸ਼ਟਰ ਸਾਈਬਰ ਸੈੱਲ ਨੇ ਬਾਲੀਵੁੱਡ ਅਭਿਨੇਤਰੀ ਤਮੰਨਾ ਭਾਟੀਆ ਨੂੰ ਫੇਅਰਪਲੇ ‘ਤੇ 2023 ਦੇ ਆਈਪੀਐੱਲ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਟੈਲੀਕਾਸਟ ਕਰਕੇ ਵਾਇਆਕਾਮ ਨੂੰ ਕਰੋੜਾਂ ਦਾ ਨੁਕਸਾਨ ਪਹੁੰਚਾਉਣ ਦੇ ਮਾਮਲੇ ‘ਚ ਪੁੱਛਗਿੱਛ ਲਈ ਤਲਬ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਤਮੰਨਾ ਭਾਟੀਆ ਨੂੰ ਅਗਲੇ ਹਫਤੇ ਦੀ 29 ਤਰੀਕ ਨੂੰ ਮਹਾਰਾਸ਼ਟਰ ਸਾਈਬਰ ਸੈੱਲ ‘ਚ ਆਉਣ ਅਤੇ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।

Cyber Summoned Tamannaah Bhatia

ਸੰਜੇ ਦੱਤ ਨੂੰ ਵੀ ਪੁੱਛਗਿੱਛਲਈ ਬੁਲਾਇਆ ਗਿਆ ਸੀ ਪਰ ਸੰਜੇ ਦੱਤ ਮੰਗਲਵਾਰ ਨੂੰ ਸਾਈਬਰ ਸੈੱਲ ‘ਚ ਨਹੀਂ ਪਹੁੰਚੇ। ਹਾਲਾਂਕਿ ਉਸ ਨੇ ਬਿਆਨ ਦਰਜ ਕਰਵਾਉਣ ਲਈ ਹੋਰ ਸਮਾਂ ਮੰਗਿਆ ਹੈ। ਸੂਤਰਾਂ ਨੇ ਦੱਸਿਆ ਕਿ ਸੰਜੇ ਦੱਤ ਨੇ ਸਾਈਬਰ ਸੈੱਲ ਨੂੰ ਦੱਸਿਆ ਕਿ ਉਸ ਦਾ ਕੁਝ ਯੋਜਨਾਬੱਧ ਕੰਮ ਹੈ ਜਿਸ ਲਈ ਉਹ ਮੁੰਬਈ ਤੋਂ ਬਾਹਰ ਹੈ ਅਤੇ ਇਸ ਕਾਰਨ ਉਹ ਮੰਗਲਵਾਰ ਨੂੰ ਪੁੱਛਗਿੱਛ ਲਈ ਹਾਜ਼ਰ ਨਹੀਂ ਹੋ ਸਕਦਾ।  ਤੁਹਾਨੂੰ ਦੱਸ ਦੇਈਏ ਕਿ ਮਹਾਰਾਸ਼ਟਰ ਸਾਈਬਰ ਸੈੱਲ ਨੇ ਵਾਇਆਕਾਮ ਦੀ ਸ਼ਿਕਾਇਤ ‘ਤੇ ਫੇਅਰਪਲੇ ਐਪ ਦੇ ਖਿਲਾਫ ਐੱਫਆਈਆਰ ਦਰਜ ਕੀਤੀ ਸੀ ਅਤੇ ਇਸ ਮਾਮਲੇ ਦੀ ਹੋਰ ਜਾਂਚ ਲਈ ਭਾਟੀਆ ਤੋਂ ਪੁੱਛਗਿੱਛ ਕਰਨ ਲਈ ਸੰਮਨ ਭੇਜੇ ਗਏ ਹਨ। ਸੂਤਰਾਂ ਨੇ ਦੱਸਿਆ ਕਿ ਤਮੰਨਾ ਭਾਟੀਆ ਨੇ ਫੇਅਰਪਲੇ ਨੂੰ ਪ੍ਰਮੋਟ ਕੀਤਾ ਸੀ, ਇਸ ਲਈ ਉਸ ਨੂੰ ਗਵਾਹ ਵਜੋਂ ਪੁੱਛਗਿੱਛ ਲਈ ਬੁਲਾਇਆ ਗਿਆ ਹੈ।

ਸਾਈਬਰ ਪੁਲਿਸ ਭਾਟੀਆ ਤੋਂ ਇਹ ਸਮਝਣਾ ਚਾਹੁੰਦੀ ਹੈ ਕਿ ਫੇਅਰ ਪਲੇ ਨੂੰ ਪ੍ਰਮੋਟ ਕਰਨ ਲਈ ਉਸ ਨਾਲ ਕਿਸ ਨੇ ਸੰਪਰਕ ਕੀਤਾ, ਉਸ ਨੇ ਇਹ ਕੰਮ ਕਿਵੇਂ ਕੀਤਾ ਅਤੇ ਉਸ ਨੂੰ ਇਸ ਲਈ ਕਿੰਨੇ ਪੈਸੇ ਮਿਲੇ ਅਤੇ ਕਿਵੇਂ ਦਿੱਤੇ ਗਏ। ਉਥੇ ਹੀ ਵਾਇਕਾਮ ਨੇ ਆਪਣੀ ਸ਼ਿਕਾਇਤ ‘ਚ ਦਾਅਵਾ ਕੀਤਾ ਸੀ ਕਿ ਫੇਅਰਪਲੇ ਨੇ ਟਾਟਾ ਆਈਪੀਐੱਲ (ਇੰਡੀਅਨ ਪ੍ਰੀਮੀਅਰ ਲੀਗ) 2023 ਨੂੰ ਗੈਰ-ਕਾਨੂੰਨੀ ਢੰਗ ਨਾਲ ਦਿਖਾਇਆ ਅਤੇ ਇਸ ਕਾਰਨ ਉਨ੍ਹਾਂ ਨੂੰ 100 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਬਿਆਨ ਦਰਜ ਕਰ ਲਏ ਹਨ। ਇਸ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਫੇਅਰਪਲੇ ਨੇ ਵੱਖ-ਵੱਖ ਕੰਪਨੀਆਂ ਦੇ ਖਾਤਿਆਂ ਤੋਂ ਕਲਾਕਾਰਾਂ ਨੂੰ ਪੈਸੇ ਦਿੱਤੇ ਸਨ। ਸੰਜੇ ਦੱਤ ਨੂੰ ਪਲੇ ਵੈਂਚਰ ਨਾਂ ਦੀ ਕੰਪਨੀ ਦੇ ਖਾਤੇ ਤੋਂ ਪੈਸੇ ਮਿਲੇ ਸਨ, ਜੋ ਕੁਰਕਾਓ ਸਥਿਤ ਕੰਪਨੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਮਹਾਰਾਸ਼ਟਰ ਸਾਈਬਰ ਸੈੱਲ ਨੇ ਤਮੰਨਾ ਭਾਟੀਆ ਨੂੰ ਭੇਜਿਆ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ appeared first on Daily Post Punjabi.