Bollywood Stars web series carrier Archives - Daily Post Punjabi

ਫਿਲਮਾਂ ਤੋਂ ਗਾਇਬ ਇਹ ਸਿਤਾਰੇ, ਵੈੱਬ ਸੀਰੀਜ਼ ‘ਚ ਕਰ ਰਹੇ ਨੇ ਕੰਮ
Bollywood Stars web series carrier : ਬਾਲੀਵੁਡ ਵਿੱਚ ਹੁਣ OTT ਪਲੇਟਫਾਰਮ ਆਪਣੇ ਪੈਰ ਵਿਸਥਾਰ ਰਿਹਾ ਹੈ। ਇਸ ਡਿਜ਼ੀਟਲ ਦੁਨੀਆ ਨੇ ਕਈ ਸਿਤਾਰਿਆਂ ਨੂੰ ਆਪਣਾ ਹੁਨਰ ਵਿਖਾਉਣ ਤੋਂ ਇਲਾਵਾ ਉਨ੍ਹਾਂ ਨੂੰ ਆਪਣੀ ਐਕਟਿੰਗ ਰੇਂਜ ਨੂੰ ਐਕਸਪਲੋਰ ਕਰਨ ਦਾ ਵੀ ਮੌਕਾ ਦਿੱਤਾ ਹੈ। ਇਹੀ ਵਜ੍ਹਾ ਹੈ ਕਿ ਕਈ ਅਜਿਹੇ ਸਟਾਰਸ ਜੋ ਸਾਲਾਂ ਤੋਂ ਫਿਲਮੀ ਪਰਦੇ ਤੋਂ ਗਾਇਬ ਹਨ, ਹੁਣ ਉਹ ਵੈਬ ਸੀਰੀਜ ਵਿੱਚ ਕੰਮ ਕਰ ਆਪਣੇ ਕਰੀਅਰ ਨੂੰ ਨਵਾਂ ਮੌਕਾ ਦੇ ਰਹੇ ਹਨ। ਫਿਲਮਾਂ ਦੇ ਇਹ ਫਲਾਪ ਸਿਤਾਰੇ ਹੁਣ ਵੈੱਬ ਸੀਰੀਜ ਨਾਲ ਕਮਬੈਕ ਕਰ ਰਹੇ ਹਨ।

Bollywood Stars web series carrier

ਸੁਸ਼ਮਿਤਾ ਸੇਨ ਦੀ ਇਨ੍ਹੀਂ ਦਿਨੀਂ ਕਾਫ਼ੀ ਚਰਚਾ ਹੋ ਰਹੀ ਹੈ। ਸਾਲਾਂ ਤੋਂ ਫਿਲਮੀ ਦੁਨੀਆ ਤੋਂ ਗਾਇਬ ਸੁਸ਼ਮਿਤਾ ਸੇਨ ਨੇ ਵੈੱਬ ਸੀਰੀਜ ਨੂੰ ਕਮਬੈਕ ਦਾ ਜ਼ਰੀਆ ਚੁਣਿਆ ਹੈ। ਉਹ ਅਪਕਮਿੰਗ ਵੈੱਬ ਸੀਰੀਜ ਆਰਿਆ ਵਿੱਚ ਨਜ਼ਰ ਆਵੇਗੀ। ਹੁਣ ਤੱਕ ਫਿਲਮਾਂ ਵਿੱਚ ਹਲਕੇ ਫੁਲਕੇ ਰੋਲਸ ਵਿੱਚ ਦਿਖੀ ਸੁਸ਼ਮਿਤਾ ਆਰਿਆ ਵਿੱਚ ਇੱਕ ਦਮਦਾਰ ਅਤੇ ਫੀਅਰਲੈੱਸ ਲੇਡੀ ਦਾ ਰੋਲ ਨਿਭਾ ਰਹੀ ਹੈ। ਇਸ ਵੈੱਬ ਸੀਰੀਜ ਆਰਿਆ ਤੋਂ ਅਦਾਕਾਰ ਚੰਦਰਚੂੜ ਸਿੰਘ ਵੀ ਆਪਣਾ ਕਮਬੈਕ ਕਰ ਰਹੇ ਹਨ। ਉਹ ਸੁਸ਼ਮਿਤਾ ਸੇਨ ਦੇ ਪਤੀ ਦੇ ਰੋਲ ਵਿੱਚ ਦਿਖੇਂਗੀ।

Bollywood Stars web series carrier

ਬੈਕ ਟੂ ਬੈਕ ਫਲਾਪ ਫਿਲਮਾਂ ਦੀ ਮਾਰ ਝੇਲ ਰਹੇ ਚੰਦਰਚੂੜ ਸਿੰਘ ਲਈ ਇਹ ਵੈੱਬ ਸੀਰੀਜ ਗੇਮ ਚੇਂਜਰ ਸਾਬਿਤ ਹੋ ਸਕਦੀ ਹੈ। ਪਿਛਲੇ ਸਾਲਾਂ ਵਿੱਚ ਰਿਲੀਜ਼ ਹੋਈਆਂ ਫਿਲਮਾਂ ਵਿੱਚ ਲਾਰਾ ਦੱਤਾ ਛੋਟੇ ਮੋਟੇ ਰੋਲਸ ਵਿੱਚ ਨਜ਼ਰ ਆਈ। ਪ੍ਰਿਯੰਕਾ ਚੋਪੜਾ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਲਾਰਾ ਨੂੰ ਕਰੀਅਰ ਵਿੱਚ ਖਾਸ ਸਫਲਤਾ ਨਹੀਂ ਮਿਲੀ। ਇਸ ਸਾਲ ਉਨ੍ਹਾਂ ਨੇ ਵੈੱਬ ਸੀਰੀਜ ਹੰਡਰਡ ਤੋਂ ਨਵੀਂ ਪਾਰੀ ਖੇਡੀ। ਉਨ੍ਹਾਂ ਨੇ ਏਸੀਪੀ ਸੌਮਿਆ ਸ਼ੁਕਲਾ ਦਾ ਰੋਲ ਪਲੇ ਕੀਤਾ। ਵੈੱਬ ਸੀਰੀਜ ਵਿੱਚ ਉਨ੍ਹਾਂ ਦੇ ਕੰਮ ਨੂੰ ਕਾਫ਼ੀ ਪੰਸਦ ਕੀਤਾ ਗਿਆ। ਫਿਲਮੀ ਪਰਦੇ ਤੋਂ ਗਾਇਬ ਕਰਿਸ਼ਮਾ ਕਪੂਰ ਨੇ ਵੈੱਬ ਸੀਰੀਜ ਮੈਂਟਲਹੁਡ ਵਿੱਚ ਕੰਮ ਕੀਤਾ।

ਹਾਲਾਂਕਿ ਇਸ ਵੈੱਬ ਸੀਰੀਜ ਨੂੰ ਖਾਸ ਰਿਸਪਾਂਸ ਤਾਂ ਨਹੀਂ ਮਿਲਿਆ ਪਰ ਅਦਾਕਾਰਾ ਦੇ ਕੰਮ ਨੂੰ ਪੰਸਦ ਕੀਤਾ ਗਿਆ। ਕਰਿਸ਼ਮਾ ਕਪੂਰ ਆਪਣੇ ਦੌਰ ਦੀ ਨੰਬਰ 1 ਅਦਾਕਾਰਾ ਰਹੀ ਹੈ। ਉਹਨਾਂ ਨੇ ਇੱਕ ਤੋਂ ਵਧਕੇ ਇੱਕ ਫਿਲਮਾਂ ਦਿੱਤੀਆਂ ਹਨ ਪਰ ਜਿਵੇਂ ਕ‌ਿ ਐਂਟਰਟੇਨਮੈਂਟ ਇੰਡਸਟਰੀ ਵਿੱਚ ਸਮਾਂ ਬਦਲਦਾ ਰਹਿੰਦਾ ਹੈ। ਅੱਜ ਕਰਿਸ਼ਮਾ ਨੂੰ ਇੱਕ ਹਿੱਟ ਪ੍ਰੋਜੈਕਟ ਦੀ ਦਰਕਾਰ ਹੈ। 2016 ਵਿੱਚ ਫਿਲਮ ਮਿਰਜਾ ਤੋਂ ਆਪਣੇ ਬਾਲੀਵੁਡ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸਿਆਮੀ ਖੇਰ ਨੂੰ ਇੰਡਸਟਰੀ ਵਿੱਚ ਖਾਸ ਸਫਲਤਾ ਨਹੀਂ ਮਿਲ ਪਾਈ। ਪਹਿਲੀ ਫਿਲਮ ਵੀ ਫਲਾਪ ਰਹੀ। ਇਸ ਤੋਂ ਬਾਅਦ ਸਿਆਮੀ ਨੇ ਵੈੱਬ ਸੀਰੀਜ ਵੱਲ ਰੁਖ਼ ਕੀਤਾ, ਉਹ ਸਪੈਸ਼ਲ ops ਵਿੱਚ ਦਿਖੀ। ਇਸ ਤੋਂ ਬਾਅਦ ਉਹ ਪਿਛਲੇ ਦਿਨੀਂ ਨੈੱਟਫਲਿਕਸ ਦੀ ਫਿਲਮ ਚੋਕਡ ਵਿੱਚ ਅਹਿਮ ਕਿਰਦਾਰ ਵਿੱਚ ਨਜ਼ਰ ਆਈ।

The post ਫਿਲਮਾਂ ਤੋਂ ਗਾਇਬ ਇਹ ਸਿਤਾਰੇ, ਵੈੱਬ ਸੀਰੀਜ਼ ‘ਚ ਕਰ ਰਹੇ ਨੇ ਕੰਮ appeared first on Daily Post Punjabi.