Bollywood thriller Baazigar Archives - Daily Post Punjabi

ਸ਼ਾਹਰੁਖ ਖਾਨ, ਕਾਜੋਲ ਦੀ ਫਿਲਮ ‘Baazigar’ ਸਾਲਾਂ ਬਾਅਦ ਫਿਰ ਤੋਂ ਪਰਦੇ ‘ਤੇ ਹੋ ਰਹੀ ਰਿਲੀਜ਼
kajol Blockbuster Baazigar Rerelease:  ਸ਼ਾਹਰੁਖ ਖਾਨ, ਕਾਜੋਲ ਅਤੇ ਸ਼ਿਲਪਾ ਸ਼ੈੱਟੀ ਦੀ ਫਿਲਮ ‘ਬਾਜ਼ੀਗਰ’ ਤੁਹਾਨੂੰ ਯਾਦ ਹੋਵੇਗੀ। ਜੋ ਕਿ ਸਾਲ 1993 ਵਿੱਚ ਰਿਲੀਜ਼ ਹੋਈ ਸੀ। ਜੀ ਹਾਂ, ਉਹੀ ਫਿਲਮ ਜਿਸ ਨੇ ਬਾਕਸ ਆਫਿਸ ਨੂੰ ਹਿਲਾ ਦਿੱਤਾ ਸੀ। ਇਸ ਫਿਲਮ ‘ਚ ਸ਼ਾਹਰੁਖ ਖਾਨ ਨੈਗੇਟਿਵ ਰੋਲ ‘ਚ ਨਜ਼ਰ ਆਏ ਸਨ ।

kajol Blockbuster Baazigar Rerelease

ਇਸ ਦੇ ਨਾਲ ਹੀ ਹੁਣ 31 ਸਾਲ ਬਾਅਦ ਇਹ ਫਿਲਮ ਇਕ ਵਾਰ ਫਿਰ ਤੋਂ ਪਰਦੇ ‘ਤੇ ਰਿਲੀਜ਼ ਹੋਣ ਲਈ ਤਿਆਰ ਹੈ। ਇਹ ਜਾਣਕਾਰੀ ਫਿਲਮ ਦੀ ਅਦਾਕਾਰਾ ਕਾਜੋਲ ਨੇ ਦਿੱਤੀ ਹੈ। ਇਸ ਗੱਲ ਦਾ ਐਲਾਨ ਕਾਜੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫਿਲਮ ਦਾ ਪੋਸਟਰ ਸ਼ੇਅਰ ਕਰਕੇ ਕੀਤਾ ਹੈ। ਆਪਣੇ ਇੰਸਟਾਗ੍ਰਾਮ ‘ਤੇ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਕਾਜੋਲ ਨੇ ਕੈਪਸ਼ਨ ‘ਚ ਲਿਖਿਆ, ਫਲੈਸ਼ਬੈਕ ਉਸ ਸਮੇਂ ਦਾ ਜਦੋਂ ਸਿਨੇਮਾ ਸਕ੍ਰੀਨ ‘ਤੇ ਜਾਦੂ ਸੀ। ਸਿਨੇਪੋਲਿਸ ਦੇ ਰੈਟਰੋ ਫਿਲਮ ਫੈਸਟੀਵਲ ਵਿੱਚ ਮੈਂ ਤੁਹਾਨੂੰ ਇਸ ਕਲਾਸਿਕ ਬਾਲੀਵੁੱਡ ਫਿਲਮ ‘ਬਾਜ਼ੀਗਰ’ ਨਾਲ ਉਨ੍ਹਾਂ ਯਾਦਾਂ ਨੂੰ ਤਾਜ਼ਾ ਕਰਨ ਦਾ ਮੌਕਾ ਦਿੰਦੀ ਹਾਂ। ਤੁਹਾਡੇ ਨੇੜੇ ਸਿਨੇਪੋਲਿਸ ਥੀਏਟਰ ਵਿੱਚ ਸਕ੍ਰੀਨਿੰਗ। ਫਿਲਹਾਲ, ਅਦਾਕਾਰਾ ਦੇ ਇਸ ਪੋਸਟ ਵਿੱਚ, ਫਿਲਮ ਦੀ ਸਕ੍ਰੀਨਿੰਗ ਦੀ ਤਰੀਕ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ, ਇਹ ਕਿਹਾ ਗਿਆ ਹੈ ਕਿ ਫਿਲਮ ਤੁਹਾਡੇ ਨਜ਼ਦੀਕੀ ਸਿਨੇਪੋਲਿਸ ਥੀਏਟਰ ਵਿੱਚ ਦਿਖਾਈ ਜਾਵੇਗੀ।

kajol Blockbuster Baazigar Rerelease

ਵਰਕ ਫਰੰਟ ਦੀ ਗੱਲ ਕਰੀਏ ਤਾਂ ਕਾਜੋਲ ਜਲਦ ਹੀ ‘ਦੋ ਪੱਤੀ’ ‘ਚ ਨਜ਼ਰ ਆਵੇਗੀ। ਇਸ ਫਿਲਮ ‘ਚ ਕਾਜੋਲ, ਕ੍ਰਿਤੀ ਸੈਨਨ ਤੋਂ ਇਲਾਵਾ ਸ਼ਾਹੀਰ ਸ਼ੇਖ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਫਿਲਮ ‘ਦੋ ਪੱਤੀ’ ਕ੍ਰਿਤੀ ਸੈਨਨ, ਕਨਿਕਾ ਢਿੱਲੋਂ ਅਤੇ ਨੈੱਟਫਲਿਕਸ ਦੁਆਰਾ ਬਣਾਈ ਗਈ ਹੈ। ਇਹ ਇੱਕ ਰਹੱਸਮਈ ਥ੍ਰਿਲਰ ਫਿਲਮ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਸ਼ਾਹਰੁਖ ਖਾਨ, ਕਾਜੋਲ ਦੀ ਫਿਲਮ ‘Baazigar’ ਸਾਲਾਂ ਬਾਅਦ ਫਿਰ ਤੋਂ ਪਰਦੇ ‘ਤੇ ਹੋ ਰਹੀ ਰਿਲੀਜ਼ appeared first on Daily Post Punjabi.