bollywoodd Archives - Daily Post Punjabi

ਸੰਨੀ ਲਿਓਨ ਨੇ ਆਪਣੇ ਜਨਮ ਦਿਨ ‘ਤੇ ਪੋਸਟ ਸ਼ੇਅਰ ਕਰ ਫੈਨਜ਼ ਦਾ ਕੀਤਾ ਧੰਨਵਾਦ
sunny leone share post: ਬਾਲੀਵੁੱਡ ‘ਚ ਆਪਣੀ ਅਦਾਕਾਰੀ ਨਾਲ ਲੱਖਾਂ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੀ ਸੰਨੀ ਲਿਓਨੀ ਅੱਜ ਆਪਣਾ 40 ਵਾਂ ਜਨਮਦਿਨ ਮਨਾ ਰਹੀ ਹੈ। ਸੰਨੀ ਲਿਓਨ ਦਾ ਨਾਮ ਉੱਚ ਅਭਿਨੇਤਰੀਆਂ ਦੀ ਸੂਚੀ ਵਿਚ ਸ਼ਾਮਲ ਹੈ।

sunny leone share post

ਸਨੀ ਦੇ ਜਨਮਦਿਨ ਤੇ ਫੈਂਸ ਉਹਨਾਂ ਨੂੰ ਵਧਾਈਆਂ ਦਿੰਦੇ ਨਜ਼ਰ ਆ ਰਹੇ ਹਨ। ਹਾਲ ਹੀ ਵਿੱਚ ਸੰਨੀ ਲਿਓਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਆਪਣੇ ਫੈਨਸ ਦਾ ਧੰਨਵਾਦ ਕੀਤਾ ਹੈ।

ਸੰਨੀ ਦੇ ਇਸ ਅੰਦਾਜ਼ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਵੀ ਪਸੰਦ ਕੀਤਾ ਹੈ। ਅਰਬਾਜ਼ ਖਾਨ ਦੇ ਚੈਟ ਸ਼ੋਅ ਪਿੰਚ ਬਾਈ ‘ਚ ਸੰਨੀ ਦਾ ਅੰਦਾਜ਼ ਦੇਖਣ ਨੂੰ ਮਿਲਿਆ। ਹਾਲਾਂਕਿ, ਇਸ ਸ਼ੋਅ ‘ਤੇ ਸੰਨੀ ਅਰਬਾਜ਼ ਦੁਆਰਾ ਪੁੱਛੇ ਗਏ ਇੱਕ ਪ੍ਰਸ਼ਨ ਤੋਂ ਇੰਨੇ ਦੁਖੀ ਹੋਏ ਕਿ ਉਹ ਸ਼ੋਅ ਵਿੱਚ ਬੁਰੀ ਤਰ੍ਹਾਂ ਰੋਣ ਲੱਗ ਪਈ ਸੀ। ਜਿਸ ਦੀ ਵੀਡੀਓ ਅੱਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਅਤੇ ਇਸ ਦੀ ਕਾਫੀ ਚਰਚਾ ਹੋ ਰਹੀ ਹੈ।

Thank you everyone for all your amazing bday wishes.
My wish for all of you is to stay safe, be strong, wear a mask and please let’s spread love not hate!!
God Bless you all! pic.twitter.com/n7ujs4pxiE
— sunnyleone (@SunnyLeone) May 13, 2021

ਦਰਅਸਲ, ਸੰਨੀ ਸਾਲ 2019 ਵਿੱਚ ਚੈਟ ਸ਼ੋਅ ‘ਪਿੰਚ ਬਾਈ’ ਵਿੱਚ ਬਤੌਰ ਮਹਿਮਾਨ ਸ਼ਾਮਲ ਹੋਏ ਸਨ। ਸ਼ੋਅ ਦੌਰਾਨ, ਜਦੋਂ ਅਰਬਾਜ਼ ਸੰਨੀ ਦੁਆਰਾ ਇੱਕ ਪੁਰਾਣੀ ਪੋਸਟ ‘ਤੇ ਕੀਤੀ ਟਿੱਪਣੀ ਦਾ ਹਵਾਲਾ ਦੇ ਰਿਹਾ ਸੀ, ਤਾਂ ਉਸ ਤੋਂ ਸੰਨੀ ਤੋਂ ਪੁੱਛਗਿੱਛ ਕੀਤੀ ਗਈ ਕਿ ਉਸਨੇ ਇੱਕ ਪੋਸਟ ਦੁਆਰਾ ਪ੍ਰਭਾਕਰ ਨਾਮ ਦੇ ਵਿਅਕਤੀ ਦੇ ਡਾਕਟਰੀ ਇਲਾਜ ਲਈ ਸਹਾਇਤਾ ਦੀ ਮੰਗ ਕੀਤੀ ਸੀ। ਸੰਨੀ ਲਿਓਨ ਦੀ ਇਹ ਪੋਸਟ ਬਹੁਤ ਵਾਇਰਲ ਹੋਈ ਸੀ ਅਤੇ ਲੋਕਾਂ ਨੇ ਉਸ ਨੂੰ ਕਾਫੀ ਟ੍ਰੋਲ ਕੀਤਾ ਸੀ।

The post ਸੰਨੀ ਲਿਓਨ ਨੇ ਆਪਣੇ ਜਨਮ ਦਿਨ ‘ਤੇ ਪੋਸਟ ਸ਼ੇਅਰ ਕਰ ਫੈਨਜ਼ ਦਾ ਕੀਤਾ ਧੰਨਵਾਦ appeared first on Daily Post Punjabi.