Bomb cell found Archives - Daily Post Punjabi

ਸੁਖਨਾ ਚੋਅ ‘ਚ ਮਿਲਿਆ ਬੰਬ ਸੈੱਲ, ਮੌਕੇ ‘ਤੇ ਪਹੁੰਚੀ ਪੁਲਿਸ, ਸੈਕਟਰ-26 ਰੋਡ ਤੇ ਸ਼ਾਸਤਰੀ ਨਗਰ ਪੁੱਲ ਸੀਲ
ਚੰਡੀਗੜ੍ਹ ਦੇ ਬਾਪੂਧਾਮ ਸੈਕਟਰ-26 ਦੇ ਪਿੱਛੇ ਸ਼ਾਸਤਰੀ ਨਗਰ ਸੁਖਨਾ ਚੋਅ ‘ਚ ਬੰਬ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ 51 ਐਮਐਮ ਦਾ ਬੰਬ ਹੈ। ਸੂਚਨਾ ਮਿਲਦੇ ਹੀ IT ਪਾਰਕ ਥਾਣਾ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਬੰਬ ਸੈੱਲ ਨੂੰ ਜ਼ਬਤ ਕਰ ਲਿਆ ਹੈ। ਬੰਬ ਦੇ ਖੋਲ ਨੂੰ ਰੇਤ ਦੀਆਂ ਬੋਰੀਆਂ ਨਾਲ ਢੱਕ ਦਿੱਤਾ ਗਿਆ ਹੈ।

Bomb cell found in Sukhna

ਜਾਣਕਾਰੀ ਅਨੁਸਾਰ ਇਹ ਬੰਬ ਫੌਜ ਦੇ ਜਵਾਨਾਂ ਕੋਲ ਹੀ ਹੁੰਦਾ ਹੈ। ਦੱਸਿਆ ਜਾ ਰਹਿ ਹੈ ਇਹ ਬੰਬ ਦਾ ਖੋਲ ਸੁਖਨਾ ਚੋਅ ਵਿਚ ਉਪਰਲੇ ਪਹਾੜੀ ਖੇਤਰ ਤੋਂ ਪਾਣੀ ਦੇ ਵਹਾਅ ਕਾਰਨ ਇੱਥੇ ਪਹੁੰਚਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਕੁਝ ਬੱਚੇ ਸੁਖਨਾ ਚੋਅ ਦੇ ਪਾਣੀ ‘ਚ ਤੈਰ ਕੇ ਆਏ ਸਨ, ਉਨ੍ਹਾਂ ਨੂੰ ਇਹ ਬੰਬ ਦਾ ਖੋਲ ਮਿਲਿਆ ਹੈ।

ਇਹ ਵੀ ਪੜ੍ਹੋ : ਮੋਗਾ ‘ਚ ਵੱਡੀ ਵਾਰਦਾਤ: ਦਿਨ-ਦਿਹਾੜੇ ਘਰ ‘ਚ ਵੜ ਕੇ 3 ਬਦਮਾਸ਼ਾਂ ਨੇ ਬਜ਼ੁਰਗ ਦੀ ਕੀਤੀ ਹੱਤਿਆ

ਪੁਲਿਸ ਬੰਬ ਸੈੱਲ ਨੂੰ ਚੁੱਕ ਕੇ ਪੁੱਲ ਉਪਰ ਸ਼ਾਸਤਰੀ ਨਗਰ ਵੱਲ ਲੈ ਗਏ। ਫਿਲਹਾਲ ਇਸ ਨੂੰ ਬੋਰੀਆਂ ਨਾਲ ਢੱਕਿਆ ਗਿਆ ਹੈ। ਫੌਜ ਦੀ ਟੀਮ ਇਸ ਦੀ ਜਾਂਚ ਕਰੇਗੀ। ਇਸ ਤੋਂ ਇਲਾਵਾ ਮਨੀਮਾਜਰਾ ਤੋਂ ਸੈਕਟਰ-26 ਅਤੇ ਸ਼ਾਸਤਰੀ ਨਗਰ ਪੁਲ ਨੂੰ ਆਉਣ ਵਾਲੀ ਸੜਕ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਉਦੋਂ ਤੱਕ ਕੋਈ ਵੀ ਇਸ ਸੜਕ ਤੋਂ ਲੰਘ ਨਹੀਂ ਸਕਦਾ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਸੁਖਨਾ ਚੋਅ ‘ਚ ਮਿਲਿਆ ਬੰਬ ਸੈੱਲ, ਮੌਕੇ ‘ਤੇ ਪਹੁੰਚੀ ਪੁਲਿਸ, ਸੈਕਟਰ-26 ਰੋਡ ਤੇ ਸ਼ਾਸਤਰੀ ਨਗਰ ਪੁੱਲ ਸੀਲ appeared first on Daily Post Punjabi.