bomb like object found Archives - Daily Post Punjabi

ਭਾਖੜਾ ਨਹਿਰ ‘ਚੋਂ ਬੰਬ ਵਰਗੀ ਚੀਜ਼ ਮਿਲਣ ਨਾਲ ਪਈਆਂ ਭਾਜੜਾਂ, ਜਾਂਚ ‘ਚ ਲੱਗੀ ਪੁਲਿਸ
ਪਟਿਆਲਾ ਸ਼ਹਿਰ ‘ਚ ਨਾਭਾ ਰੋਡ ’ਤੇ ਪੁਲ ਦੇ ਕੋਲ ਭਾਖਡ਼ਾ ਨਹਿਰ ਵਿੱਚੋ ਗੋਤਾਖ਼ੋਰ ਦੇ ਹੱਥ ਇਕ ਬੰਬਨੁਮਾ ਵਸਤੂ ਲੱਗੀ ਹੈ। ਗੋਤਾਖ਼ੋਰ ਨੂੰ ਅਭਿਆਸ ਦੌਰਾਨ ਇਹ ਬੰਬਨੁਮਾ ਵਸਤੂ ਮਿਲੀ, ਜਿਸ ਨੂੰ ਉਨ੍ਹਾਂ ਨੇ ਪੁਲਿਸ ਹਵਾਲੇ ਕਰ ਦਿੱਤਾ ਹੈ। ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਬੰਬਨੁਮਾ ਵਸਤੂ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਡਾਇਵਰਜ਼ ਕਲੱਬ ਦੇ ਸ਼ੰਕਰ ਭਾਰਦਵਾਜ ਪ੍ਰਧਾਨ ਭੋਲੇ ਸੰਕਰ ਨੇ ਦੱਸਿਆ ਕਿ ਨਾਭਾ ਰੋਡ ਪਟਿਆਲਾ ਵਿਖੇ ਗੋਤਾਖੋਰ ਭਾਖਡ਼ਾ ਨਹਿਰ ਵਿਚ ਰੋਜਾਨਾ ਅਭਿਆਸ ਕਰਦੇ ਹਨ। ਅੱਜ ਵੀ ਗੋਤਾਖੋਰ ਅਭਿਆਸ ਕਰ ਰਹੇ ਸਨ, ਇਸੇ ਦੌਰਾਨ ਉਨ੍ਹਾਂ ਨੂੰ ਭਾਖਡ਼ਾ ਨਹਿਰ ‘ਚੋਂ ਇੱਕ ਬੰਬ ਨੁਮਾ ਵਸਤੂ ਮਿਲੀ, ਜਿਸ ਦਾ ਵਜ਼ਨ 20 ਤੋਂ 25 ਕਿਲੋ ਸੀ।

ਇਹ ਵੀ ਪੜ੍ਹੋ : ਸਾਹਨੇਵਾਲ ‘ਚ ਸੰਘਣੀ ਧੁੰਦ ਦਾ ਕਹਿਰ, ਭਿਆਨਕ ਸੜਕ ਹਾਦਸੇ ‘ਚ ਕੰਪਿਊਟਰ ਅਧਿਆਪਕਾ ਦੀ ਮੌਤ

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਬੰਬਨੁਮਾ ਵਸਤੂ ਸਬੰਧੀ ਪੁਲਿਸ ਕੰਟਰੋਲ ਨੂੰ ਜਾਣਕਾਰੀ ਦਿੱਤੀ ਗਈ ਹੈ ਤਾਂ ਕਿ ਉਹ ਇਸ ਦੀ ਜਾਂਚ ਕਰ ਸਕਣ। ਉਨ੍ਹਾਂ ਦੱਸਿਆ ਫਿਲਹਾਲ ‘ਤਾਂ ਇਕ ਹੀ ਬੰਬ ਨੁਮਾ ਵਸਤੂ ਮਿਲੀ ਹੈ। ਪਰ ਇਸ ਸਬੰਧੀ ਹੋਰ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਭਾਖੜਾ ਨਹਿਰ ‘ਚੋਂ ਬੰਬ ਵਰਗੀ ਚੀਜ਼ ਮਿਲਣ ਨਾਲ ਪਈਆਂ ਭਾਜੜਾਂ, ਜਾਂਚ ‘ਚ ਲੱਗੀ ਪੁਲਿਸ appeared first on Daily Post Punjabi.